8,073
edits
Nitesh Gill (ਗੱਲ-ਬਾਤ | ਯੋਗਦਾਨ) No edit summary |
Nitesh Gill (ਗੱਲ-ਬਾਤ | ਯੋਗਦਾਨ) (→ਜੀਵਨੀ) |
||
ਰੀਮਾ ਨਾਨਾਵਤੀ , [[ਅਹਿਮਦਾਬਾਦ]] ਵਿੱਖੇ, ਭਾਰਤ ਦੇ ਰਾਜ [[ਗੁਜਰਾਤ]] ਵਿੱਚ, 22 ਮਈ 1964, ਨੂੰ ਵਿਚ ਪੈਦਾ ਹੋਈ ਸੀ ਅਤੇ [[ਗੁਜਰਾਤ ਯੂਨੀਵਰਸਿਟੀ]] ਤੋਂ ਸਾਇੰਸ ਵਿੱਚ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਕੈਰੀਅਰ ਦੇ ਲਈ ਸਿਵਲ ਸਰਵਿਸ ਦੀ ਚੋਣ ਕੀਤੀ, ਉਸਨੇ ਸਿਵਲ ਸੇਵਾ ਪ੍ਰੀਖਿਆ ([[ਭਾਰਤੀ ਪ੍ਰਸ਼ਾਸਕੀ ਸੇਵਾ|ਆਈਏਐਸ]]) ਨੂੰ ਪਾਸ ਕੀਤਾ।<ref name="DNA India">{{Cite web|url=http://www.dnaindia.com/ahmedabad/report-reema-nanavaty-receives-padma-shri-1825177|title=DNA India|date=21 April 2013|publisher=DNA India|access-date=October 17, 2014}}</ref> ਪਰ, ਉਸਨੇ ਸਿਰਫ਼ ਇੱਕ ਸਾਲ ਆਪਣੀ ਨੌਕਰੀ ਕੀਤੀ ਬਾਅਦ ਵਿੱਚ ਉਸਨੇ ਪੂਰਨ ਰੂਪ ਵਿੱਚ ਸਮਾਜ ਸੇਵਾ ਕਰਨ ਲਈ ਨੌਕਰੀ ਛੱਡ ਦਿੱਤੀ।<ref name="DNA 1">{{Cite web|url=http://www.dnaindia.com/india/report-sewa-s-reema-nanavaty-gets-padma-shri-1792876|title=DNA 1|date=26 January 2013|publisher=DNA India|access-date=October 17, 2014}}</ref>
ਨਾਨਾਵਤੀ, ਨੇ [[ਭਾਰਤੀ ਪ੍ਰਸ਼ਾਸਕੀ ਸੇਵਾ|ਭਾਰਤੀ ਪ੍ਰਬੰਧਕੀ ਸੇਵਾ]] ਤੋਂ ਅਸਤੀਫਾ ਦੇ ਦਿੱਤਾ, 1986 ਵਿੱਚ, ਸਵੈ-ਰੁਜ਼ਗਾਰ ਮਹਿਲਾ ਦੇ ਐਸੋਸੀਏਸ਼ਨ (SEWA), [[ਇਲਾ ਭੱਟ]], ਇੱਕ [[ਮਹਾਤਮਾ ਗਾਂਧੀ|ਗਾਂਧੀਵਾਦੀ]] ਅਤੇ ਸੋਸ਼ਲ ਵਰਕਰ, ਦੁਆਰਾ ਸਥਾਪਿਤ ਇੱਕ [[ਗ਼ੈਰ-ਸਰਕਾਰੀ ਜਥੇਬੰਦੀ|ਐਨਜੀਓ]], ਵਿੱਚ ਸ਼ਾਮਿਲ ਹੋਈ। ਉਸਨੂੰ 1999 ਵਿੱਚ ਸੰਗਠਨ ਦੀ ਜਰਨਲ ਸਕਤਰਾ ਚੁਣਿਆ ਗਿਆ ਅਤੇੇ ਜਨਤਕ ਸੇਵਾ ਗਤੀਵਿਧੀਆਂ ਦੀ ਲੜੀ ਸ਼ੁਰੂ ਕੀਤੀ,ਪਿੰਡਾਂ 'ਤੇ ਧਿਆਨ ਕੇਂਦਰਤ ਕੀਤਾ ਅਤੇ ਗੁਜਰਾਤ ਦੇ ਹੋਰ ਜ਼ਿਲ੍ਹਿਆਂ ਨੂੰ ਸੇਵਾ ਦੀ
2001 ਵਿੱਚ, ਰੀਮਾ ਨਾਨਾਵਤੀ ਨੇ ਗੁਜਰਾਤ ਸਰਕਾਰ ਅਤੇ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (IFAD) ਦੇ ਸਹਿਯੋਗ ਨਾਲ ਜੀਵਿਕਾ ਪ੍ਰੋਜੈਕਟ ਸ਼ੁਰੂ ਕੀਤਾ, ਜੋ ਕਿ 2001 ਦੇ ਗੁਜਰਾਤ ਭੂਚਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਇੱਕ ਪਹਿਲ ਹੈ।<ref name="DNA India" /> ਇੱਕ ਸਾਲ ਬਾਅਦ, ਉਸ ਨੇ 2002 ਦੇ ਗੁਜਰਾਤ ਦੰਗਾ ਪੀੜਤਾਂ ਦੀ ਸਹਾਇਤਾ ਲਈ ਇੱਕ ਰਾਹਤ ਪ੍ਰੋਗਰਾਮ ਸ਼ਾਂਤਾ ਸ਼ੁਰੂ ਕੀਤਾ। ਉਸ ਨੇ SEWA ਨੂੰ ਗੁਜਰਾਤ ਤੋਂ ਬਾਹਰ ਲੈ ਲਿਆ ਹੈ ਅਤੇ ਸੰਗਠਨ ਦੀਆਂ ਗਤੀਵਿਧੀਆਂ, ਹੁਣ, ਜੰਮੂ ਅਤੇ ਕਸ਼ਮੀਰ ਤੋਂ ਅਸਾਮ ਤੱਕ ਦੇਸ਼ ਭਰ ਵਿੱਚ ਫੈਲੀਆਂ ਹੋਈਆਂ ਹਨ। ਉਹ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ, ਭੂਟਾਨ ਅਤੇ ਸ਼੍ਰੀਲੰਕਾ ਵਿੱਚ ਵੀ ਸ਼ਾਮਲ ਹਨ। ਉਸ ਦੀ ਮੌਜੂਦਾ ਜ਼ਿੰਮੇਵਾਰੀ SEWA ਟਰੇਡ ਫੈਸੀਲੀਟੇਸ਼ਨ ਸੈਂਟਰ (FTC) ਦਾ ਪਾਲਣ-ਪੋਸ਼ਣ ਕਰਨਾ ਹੈ, ਇੱਕ ਵਿੰਗ ਜੋ ਪਿੰਡਾਂ ਵਿੱਚ ਕਾਰੀਗਰਾਂ ਦੇ ਵਿਕਾਸ ਵਿੱਚ ਹਿੱਸਾ ਲੈਂਦਾ ਹੈ।<ref name="DNA 1" /><ref name="Como Foundation">{{cite web |url=http://comofoundationambassador.wordpress.com/self-employed-womens-association/ |title=Como Foundation |publisher=Como Foundation |date=2014 |access-date=17 October 2014}}</ref><ref>{{cite web |url=http://archive.indianexpress.com/news/ifc-to-guarantee-sewa-bank-s-loans-from-nationalised-banks/735556/ |title=Indian Express |publisher=Indian Express |date=10 January 2011 |access-date=17 October 2014}}</ref>
2013 ਵਿੱਚ, ਭਾਰਤ ਸਰਕਾਰ ਨੇ ਰੀਮਾ ਨਾਨਾਵਤੀ ਨੂੰ ਚੌਥੇ ਸਰਵਉੱਚ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।<ref name="Padma 2013" />
== ਵਿਵਾਦ ==
|