ਕੇਦਾਰ ਨਾਥ ਮੰਦਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.2
 
ਲਾਈਨ 37:
}}
 
'''ਕੇਦਰ ਨਾਥ ਮੰਦਰ''' ਭਗਵਾਨ [[ਸ਼ਿਵ]]ਜੀ<ref name="official">{{cite web|title=Kedarnath Temple|url=http://www.badarikedar.org/kedarnath.aspx|publisher=Kedarnath - The official website|year=2006|accessdate=2013-09-09|archive-date=2013-10-29|archive-url=https://web.archive.org/web/20131029203923/http://www.badarikedar.org/kedarnath.aspx|dead-url=yes}}</ref> ਦੀ ਅਰਾਮਗਾਹ ਵਜੋਂ ਜਾਣਿਆਂ ਜਾਂਦਾ ਹੈ। ਰਾਜਾ ਹਿਮਾਲਾ ਨੇ ਸ਼ਿਵ ਅਤੇ ਪਾਰਵਤੀ ਦੇ ਵਿਆਹ ਤੋਂ ਬਾਅਦ ਜੰਗਮ ਆਚਾਰੀਆ ਨੂੰ ਹੀ ਆਪਣਾ ਰਾਜ ਗੁਰੂ ਅਤੇ ਪ੍ਰੋਹਿਤ ਬਣਾਇਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਿਮਵਤ ਕੇਦਾਰ ਖੇਤਰ ਵਿੱਚ ਜੰਗਮਾਂ ਨੂੰ ਹੀ ਰਾਜਗੁਰੂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਸਤਯੁੱਗ ਵਿੱਚ ਕੇਦਾਰ ਪੀਠ ਜਗਦ ਗੁਰੂ ਤ੍ਰਯਸ਼ਕ ਸ਼ਿਵਾਚਾਰੀਯ ਜੰਗਮ ਤੋਂ ਸੂਰਯਵੰਸ਼ੀ ਮਹਾਰਾਜਾ ਮਾਂਧਾਤਾ ਨੇ ਸ਼ਿਵ ਤੱਤ ਦਾ ਉਪਦੇਸ਼ ਪ੍ਰਾਪਤ ਕਰਕੇ ਆਪਣਾ ਸਾਰਾ ਜੀਵਨ ਇਸ ਪੀਠ ਦੀ ਸੇਵਾ ਕਰਦੇ ਹੋਏ ਬਿਤਾਇਆ। ਪ੍ਰਤੀਕ ਸਵਰੂਪ ਉਨ੍ਹਾਂ ਦੀ ਇੱਕ ਸ਼ਿਲਾਮੂਰਤੀ ਅੱਜ ਵੀ ਕੇਦਾਰ ਪੀਠ ਵਿੱਚ ਵਿਦਮਾਨ ਹੈ। ਇਹ ਇਤਿਹਾਸਕ ਮੰਦਰ [[ਹਿਮਾਲਿਆ]] ਦੀ ਗੜਵਾਲ ਰੇਂਜ 'ਚ ਕੇਦਰ ਨਾਥ 'ਚ ਮੰਦਾਕਣੀ ਦਰਿਆ ਤੇ ਉਤਰਾਖੰਡ ਵਿੱਚ ਸਥਿਤ ਹੈ। ਮੌਸਮ ਦੇ ਕਾਰਨ ਇਹ ਇਤਿਹਾਸਕ ਮੰਦਰ ਸਿਰਫ ਅਪਰੈਲ ਦੇ ਅੰਤਿਮ ਤੋਂ ਸ਼ੁਰੂ ਹੋ ਕਿ ਨਵੰਬਰ ਮਤਲਵ ਕਾਰਤਿਕ ਪੁਰਨਮਾ ਤੱਕ ਹੀ ਦਰਸ਼ਨਾ ਲਈ ਖੁਲਦਾ ਹੈ। ਠੰਦ ਦੇ ਮੌਸ਼ਮ 'ਵ ਪੁਜਾਰੀ ਮੰਦਰ ਦੀਆਂ ਪਵਿਤਰ ਮੂਰਤੀਆਂ ਨੂੰ ਉਖੀਮੰਠ 'ਚ ਲਿਆ ਕੇ ਪੂਜਾ ਕਰਦੇ ਹਨ।
 
ਵਰਤਮਾਨ 326ਵੇਂ ਰਾਵਲ ਸ੍ਰੀ ਭੀਮਾਸੁੰਦਰਲਿੰਗ ਜੰਗਮ ਨੇ 16 ਤੇ 17 ਜੂਨ ਨੂੰ ਤ੍ਰਾਸਦੀ ਨੂੰ ਮਨੁੱਖ ਦੁਆਰਾ ਪ੍ਰਾਕਿਰਤੀ ਨਾਲ ਛੇੜ-ਛਾੜ ਦਾ ਪਰਿਣਾਮ ਕਿਹਾ ਹੈ ਜੋ ਕਾਫੀ ਹੱਦ ਤਕ ਸੱਚ ਸਾਬਤ ਹੁੰਦਾ ਹੈ। ਜਗਦ ਗੁਰੂ ਰਾਵਲ ਦੇ ਇਸ ਉਪਦੇਸ਼ ਨੂੰ ਮੰਨਦਿਆਂ ਹੋਇਆ ਪ੍ਰਕਿਰਤੀ ਨਾਲ ਛੇੜਛਾੜ ਨਾ ਕਰਨ ਦੀ ਸਹੁੰ ਚੁੱਕਣਾ ਹੀ ਇਸ ਕਹਿਰ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।