ਕਿਸ਼ਨ ਸਿੰਘ ਗੜਗੱਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਜਨਮ 1886 using HotCat
→‎ਜੀਵਨ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 2:
 
==ਜੀਵਨ==
ਕਿਸ਼ਨ ਸਿੰਘ ਗੜਗੱਜ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ। ਉਸ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿੱਚ ਸ੍ਰਸਰਦਾਰ ਫਤੇਹ ਸਿੰਘ ਬੜਿੰਗ ਦੇ ਘਰ 13 ਸਤੰਬਰ 1886 ਨੂੰ ਹੋਇਆ ਸੀ।<ref name="ਸੀਐਸਐਮ"/> ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਿਆ। ਉਹ ਬਟਾਲੀਅਨ ਨੰ 35 ਵਿੱਚ ਸੀ ਅਤੇ ਉਹ ਜਲਦ ਹੀ (1906 ਵਿੱਚ) ਤਰੱਕੀ ਪਾਕੇ ਹੌਲਦਾਰ ਮੇਜਰ ਬਣ ਗਿਆ।<ref name="ਸੀਐਸਐਮ">{{cite web| title=ਬੱਬਰ ਅਕਾਲੀ ਬਾਬਾ ਕਿਸ਼ਨ ਸਿੰਘ ਜੀ ਗੜਗੱਜ ਸ਼ਹੀਦ| publisher=Central Sikh Museum|url=http://centralsikhmuseum.com/tag/kishan-singh-gargaj/| ਤਾਰੀਖ =9 ਅਕਤੂਬਰ 2014}}</ref> ਉਸ ਨੇ 1921 ਵਿੱਚ ਫੌਜ ਤੋਂ ਅਸਤੀਫਾ ਦੇ ਦਿੱਤਾ। ਕਾਮਾਗਾਟਾਮਾਰੂ ਕਾਂਡ, 1919 ਦਾ ਜਲ੍ਹਿਆਂਵਾਲਾ ਹੱਤਿਆਕਾਂਡ, ਅਤੇ ਹੋਰ ਜ਼ੁਲਮਾਂ ਦੇ ਪ੍ਰਭਾਵ ਹੇਠ ਉਸਨੇ ਆਪਣੇ ਸਰਕਾਰ-ਵਿਰੋਧੀ ਵਲਵਲੇ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ। ”ਬਦਲਾ ਲੈਣਾ ਏ ਵੈਰੀ ਸਰਕਾਰ ਕੋਲੋਂ” ਬੋਲਾਂ ਵਾਲੀ ਕਵਿਤਾ ਜਨਤਕ ਤੌਰ 'ਤੇ ਅੰਗਰੇਜ਼ ਅਫ਼ਸਰਾਂ ਨੇ ਉਸ ਦਾ ਕੋਰਟ ਮਾਰਸ਼ਲ ਕਰ ਦਿੱਤਾ। ਉਸ ਨੇ 1921 ਵਿੱਚ ਫੌਜ ਤੋਂ ਅਸਤੀਫਾ ਦੇ ਦਿੱਤਾ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਿਆ।<ref name="ਸੀਐਸਐਮ"/>
 
==ਹਵਾਲੇ==