ਸ਼ਾਹ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 36:
| portaldisp =
}}
'''ਸ਼ਾਹ ਹੁਸੈਨ''' (1538–1599) [[ਪੰਜਾਬੀ ਲੋਕ|ਪੰਜਾਬੀ]] [[ਸੂਫ਼ੀ]] [[ਕਵੀ]] ਅਤੇ [[ਸੰਤ]] ਸਨ। ਇਹਨਾਂ ਨੇ ਮੁੱਖ ਤੌਰ ਤੇ [[ਕਾਫ਼ੀ]] ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ।<ref>{{cite book | title=ਸ਼ਾਹ ਹੁਸੈਨ: ਜੀਵਨ ਤੇ ਰਚਨਾ | publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ | author=ਜਿਤ ਸਿੰਘ ਸੀਤਲ | year=2010 | pages=17 | isbn=81-7380-115-0}}</ref> ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ [[ਅਕਬਰ]] ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ -ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
 
ਸ਼ਾਹ ਹੁਸੈਨ ਨੇ ਪੰਜਾਬੀ ਸੂਫ਼ੀ ਕਵਿਤਾ ਨੂੰ ਇਸਲਾਮੀ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਕਰਵਾ ਕੇ ਪੰਜਾਬੀ ਲੋਕ ਜੀਵਨ ਨਾਲ ਇੱਕ ਸੁਰ ਕਰ ਦਿੱਤਾ। ਉਸ ਦੀ ਕਵਿਤਾ ਵਿੱਚ ਪੰਜਾਬ ਦੀ ਧਰਤੀ, ਇੱਥੋਂ ਦੀ ਪ੍ਰਕ੍ਰਿਤੀ ਤੇ ਸੱਭਿਆਚਾਰ ਪੂਰੀ ਤਰ੍ਹਾਂ ਉਜਾਗਰ ਹੋਇਆ ਵਿਖਾਈ ਦਿੰਦਾ ਹੈ।<ref>ਡਾ. ਗੁਰਦਿਆਲ ਸਿੰਘ ਢਿੱਲੋਂ, ਸ਼ਾਹ ਹੁਸੈਨ: ਦਰਸ਼ਨ, ਸਾਧਨਾ ਤੇ ਕਲਾ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ (2000), ਪੰਨਾ_34.</ref>
 
==ਜੀਵਨ==
ਸ਼ਾਹ ਹੁਸੈਨ ਦਾ ਜਨਮ ਸੰਨ 1538-39 ਈ. ਨੂੰ ਸ਼ੇਖ ਉਸਮਾਨ ਢੱਡਾ ਦੇ ਘਰ ਲਾਹੌਰ ਵਿਖੇ ਹੋਇਆ। ‘ਢੱਡਾ` ਇੱਕ ਰਾਜਪੂਤ ਜਾਤੀ ਸੀ। ਉਸਦੇ ਵੱਡ-ਵਡੇਰੇ ਹਿੰਦੂ ਸਨ, ਜੋ ਬਾਅਦ ਵਿੱਚ ਇਸਲਾਮ ਧਰਮ ਕਬੂਲ ਕਰ ਮੁਸਲਿਮ ਬਣ ਗਏ। ਸ਼ਾਹ ਹੁਸੈਨ ਦੇ ਮਾਤਾ-ਪਿਤਾ ਜੁਲਾਹੇ ਦਾ ਕੰਮ ਕਰਦੇ ਸਨ। ਸ਼ੇਖ ਅਬੂਬਕਰ ਕੋਲੋ ਉਸਨੇ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ ਅਤੇ ਹਜ਼ਰਤ ਸ਼ੇਖ ਬਹਿਲੋਲ ਕੋਲੋਂ ਉਸਨੇ ਬੈਅਤ ਕੀਤੀ। ਸ਼ਾਹ ਹੁਸੈਨ ਨੇ ਦਸ ਸਾਲ ਦੀ ਉਮਰ ਵਿੱਚ ਹੀ ‘ਕੁਰਾਨ ਸ਼ਰੀਫ` ਦੇ ਛੇ ਭਾਗ ਯਾਦ ਕਰ ਲਏ ਸਨ। ਸ਼ਾਹ ਹੁਸੈਨ ਬਹੁਤ ਹੀ ਸੰਵਦੇਨਸ਼ੀਲ ਅਤੇ ਅਦਵੈਤਵਾਦੀ ਸੂਫੀ ਕਵੀ ਹੈ, ਜਿਸ ਨੂੰ ਲਾਲ ਕੱਪੜੇ ਪਾਉਣ ਕਾਰਨ ‘ਲਾਲ ਹੁਸੈਨ' ਵੀ ਆਖਿਆ ਜਾਂਦਾ ਰਿਹਾ ਹੈ। ਸ਼ਾਹ ਹੁਸੈਨ ਦੀ ਬਹੁ-ਪੱਖੀ ਸ਼ਖਸੀਅਤ ਦਾ ਵੱਡਾ ਗੁਣ ਉਸਦੀ ਨਿਮਰਤਾ ਹੈ, ਜਿਸ ਕਾਰਨ ਆਪਣੀ ਰਚਨਾ ਵਿੱਚ ਉਹ ਆਪਣੇ-ਆਪ ਨੂੰ
“ਕਹੇ ਹੁਸੈਨ ਫਕੀਰ ਨਿਮਾਣਾ” ਭਾਵ ‘ਨਿਮਾਣਾ ਫਕੀਰ` ਦਸਦਾ ਹੈ। ਸ਼ਾਹ ਹੁਸੈਨ ਨੂੰ 63 ਸਾਲ ਦੀ ਉਮਰ ਭੋਰਾਭੋਗ ਕੇ 1600-01 ਈ: ਵਿੱਚ ਪੂਰਾ ਹੋਇਆ ਦੱਸਿਆ ਜਾਂਦਾ ਹੈ। ਉਸਦਾ ਦੇਹਾਂਤ ਸ਼ਾਹਦਰੇ ਵਿਖੇ ਰਾਵੀ ਨਦੀ ਦੇ ਕੰਢੇ ਹੋਇਆ। ਲਾਹੌਰ ਵਿੱਚ ਵੀ ਉਸਦਾ ਮਜਾਰ ਕਾਇਮ ਹੈ। ਜਿੱਥੇ ਹਰ ਸਾਲ ਬਸੰਤ ਦਾ ਮੇਲਾ ਲੱਗਦਾ ਹੈ। ਉਸਨੂੰ ਲੋਕੀ ‘ਚਿਰਾਰਾ‘ਚਿਰਾਗਾ ਦਾ ਮੇਲਾ’ ਜਾਂ ਸ਼ਾਲਮਾਰ ਬਾਗ ਦਾ ਮੇਲਾ ਵੀ ਆਖਦੇ ਹਨ।
 
 
==ਰਚਨਾ==