ਨੈਨਤਾਰਾ ਸਹਿਗਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
 
ਲਾਈਨ 23:
}}
 
'''ਨੈਨਤਾਰਾ ਸਹਿਗਲ''' ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਵਾਰਪਰਿਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸ ਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।
 
ਉਸਨੂੰ 1986 ਵਿੱਚ ਆਪਣੇ ਨਾਵਲ ''[[ਰਿੱਚ ਲਾਈਕ ਅਸ]]'' (1985), ਵਾਸਤੇ ਭਾਰਤ ਦਾ ਵਕਾਰੀ [[ਸਾਹਿਤ ਅਕਾਦਮੀ]] ਪੁਰਸਕਾਰ ਮਿਲਿਆ।<ref>{{cite web|url=http://sahitya-akademi.gov.in/sahitya-akademi/awards/akademi_awards.jsp|title=Sahitya Akademi Awards listings|publisher=''[[Sahitya Akademi]]'', Official website}}</ref>