ਗੁਰਦੇਵ ਸਿੰਘ ਰੁਪਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 26:
==ਜਨਮ ਅਤੇ ਸਿੱਖਿਆ==
 
1936 ਦੇ ਵਿਸਾਖੀ ਵਾਲੇ ਦਿਨ ਮੁਕਤਸਰ ਨੇੜਲੇ ਪਿੰਡ ਰੁਪਾਣਾ ਵਿਚ ਜਨਮੇ ਗੁਰਦੇਵ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ, ਮੈਟਰਿਕ ਖਾਲਸਾ ਹਾਈ ਸਕੂਲ ਮੁਕਸਤਰ ਤੋਂ ਅਤੇ ਬੀ.ਏ. ਗੌਰਮਿੰਟ ਕਾਲਜ ਮੁਕਤਸਰ ਤੋਂ ਪਾਸ ਕੀਤੀ।<ref>{{Cite web|url=https://punjabitribuneonline.com/news/features/a-red-rose-in-the-hand-of-a-white-woman-gurdev-singh-rupana-57607|title=ਗੋਰੀ ਦੇ ਹੱਥ ਵਿਚ ਫੜਿਆ ਸੂਹਾ ਗੁਲਾਬ: ਗੁਰਦੇਵ ਸਿੰਘ ਰੁਪਾਣਾ|last=ਗੁਰਬਚਨ ਸਿੰਘ ਭੁੱਲਰ|first=Tribune News|website=Tribuneindia News Service|language=pa|access-date=2021-03-17}}</ref> ਗੁਰਦੇਵ ਸਿੰਘ ਰੁਪਾਣਾ ਇੱਕ ਅਧਿਆਪਕ ਵਜੋਂ ਰਿਟਾਇਰ ਹੋ ਚੁੱਕਾ ਹੈ। ਉਸ ਨੇ ਬੀ. ਏ. ਗੋਵਰਮੈਂਟ ਕਾਲਜ ਮੁਕਤਸਰ ਤੋਂ ਪਾਸ ਕਰਕੇ ਬੀ. ਐਡ. ਚੰਡੀਗੜ੍ਹ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ. ਏ. ਦਿੱਲੀ ਯੂਨੀਵਰਸਿਟੀ ਤੋਂ ਪਹਿਲੇ ਦਰਜੇ ਵਿੱਚ ਕੀਤੀ। ਪੀ. ਐਚ.ਡੀ. ਕਾਦਰ ਯਾਰ ਤੇ ਤਿਰਲੋਕ ਸਿੰਘ ਕੰਵਰ ਗਾਈਡ ਦੀ ਰਹਿਨੁਮਾਈ ਵਿੱਚ ਕੀਤੀ। ਰੁਪਾਣਾ ਜੀ ਦੀ ਪਹਿਲੀ ਕਹਾਣੀ ਕਾਲਜ ਪੜ੍ਹਦੇ ਸਮੇ ਦੋਰਾਨਦੌਰਨ ਉਸ ਨੇ 'ਪੰਜ ਦਰਿਆ' ਜਿਸ ਦੇ ਸੰਪਾਦਕ [[ਪ੍ਰੋਫ਼ੈਸਰ ਮੋਹਨ ਸਿੰਘ|ਪ੍ਰੋਫੈਸਰ ਮੋਹਨ ਸਿੰਘ]] ਸਨ ਨੂੰ "ਦੇਵਤੇ ਪੁੱਜ ਨਾ ਸਕੇ" ਭੇਜੀ ਸੀ ਜੋ ਉਹਨਾਉਹਨਾਂ ਨੇ "ਦਰਾਉਪਤੀ" ਦੇ ਨਾਮ ਤੇ ਪਬਲਿਸ਼ ਕੀਤੀਛਾਪੀ ਸੀ।
 
== ਸਾਹਿਤ ਰਚਨਾ ==