ਐਨਿਡ ਬਿਲਟਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing Enid_Blyton.jpg, it has been deleted from Commons by Ellin Beltz because: per c:Commons:Deletion requests/File:Enid Blyton.jpg.
Removing Enidblytonsig..jpg, it has been deleted from Commons by Ellywa because: per c:Commons:Deletion requests/File:Enidblytonsig..jpg.
 
ਲਾਈਨ 4:
* teacher
* short story writer
}}|genre=[[ਬਾਲ ਸਾਹਿਤ]]: {{hlist | [[ਰੁਮਾਂਚ]] | [[ਰਹੱਸ (ਗਲਪ)|ਰਹੱਸ]] | [[ਫੰਤਾਸੀ]] }}|notableworks={{hlist | [[The Famous Five (novel series)|The Famous Five]] | [[The Secret Seven]] | [[Noddy (character)|Noddy]] }}|spouse={{ubl|{{marriage|[[Hugh Alexander Pollock]]|28 August 1924|1942|end=div}}|{{marriage|Kenneth Fraser Darrell Waters|20 October 1943|15 September 1967|end=d}}}}|children=2, ਸਮੇਤ [[ਗਿਲੀਅਨ ਬੈਵਰਸਟੌਕ]]|relatives=[[ਕੈਰੀ ਬਿਲਟਨ]] (ਭਾਣਜਾ)|signature=enidblytonsig..jpg|website={{URL|http://www.enidblytonsociety.co.uk}}}} '''ਐਨੀਡ ਮੈਰੀ ਬਿਲਟਨ''' (11 ਅਗਸਤ 1897)   - 28 ਨਵੰਬਰ 1968) ਅੰਗਰੇਜ਼ੀ ਬਾਲ ਸਾਹਿਤ ਦੀ ਇੱਕ ਲੇਖਕ ਸੀ ਜਿਸ ਦੀਆਂ ਕਿਤਾਬਾਂ 1930 ਵਿਆਂ ਤੋਂ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਕਿਤਾਬਾਂ ਵਿੱਚ ਸ਼ੁਮਾਰ ਰਹੀਆਂ ਹਨ। ਉਸ ਦੀਆ ਵਿਕਣ ਵਾਲੀਆਂ ਕਿਤਾਬਾਂ ਦੀ ਗਿਣਤੀ 600 ਮਿਲੀਅਨ ਤੋਂ ਵੱਧ ਰਹੀ ਹੈ। ਬਿਲਟਨ ਦੀਆਂ ਕਿਤਾਬਾਂ ਅਜੇ ਵੀ ਬਹੁਤ ਮਸ਼ਹੂਰ ਹਨ ਅਤੇ 90 ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ। ਉਸ ਦੀ ਪਹਿਲੀ ਕਿਤਾਬ 24 ਸਫ਼ਿਆਂ ਦਾ ਇੱਕ ਕਾਵਿ-ਸੰਗ੍ਰਹਿ ''ਚਾਈਲਡ ਵਿਸਪਰਸ'' ਸੀ 1922 ਵਿੱਚ ਪ੍ਰਕਾਸ਼ਤ ਹੋਇਆ। ਉਸਨੇ ਵਿੱਦਿਆ, ਕੁਦਰਤੀ ਇਤਿਹਾਸ, ਕਲਪਨਾ, ਰਹੱਸ, ਅਤੇ ਬਾਈਬਲ ਦੇ ਬਿਰਤਾਂਤਾਂ ਸਮੇਤ ਕਈ ਵਿਸ਼ਿਆਂ ਤੇ ਲਿਖਿਆ ਅਤੇ ਅੱਜ ਉਸਦੀ ਨੋਡੀ, ਫੇਮਸ ਫਾਈਵ ਅਤੇ ਸੀਕਰੇਟ ਸੈਵਨ ਸੀਰੀਜ਼ ਲਈ ਸਭ ਤੋਂ ਉੱਤਮ ਯਾਦ ਹੈ।
 
ਉਸ ਦੇ ਸ਼ੁਰੂਆਤੀ ਨਾਵਲਾਂ ਜਿਵੇਂ ਕਿ ''ਐਡਵੈਂਡਰਿੰਗ ਆਫ ਦਿ ਵਿਸ਼ਿੰਗ-ਚੇਅਰ'' (1937) ਅਤੇ ''ਦਿ ਐਂਚੈਂਟ ਵੁੱਡ'' (1939) ਦੀ ਵਪਾਰਕ ਸਫਲਤਾ ਦੇ ਬਾਅਦ ਬਿਲਟਨ ਨੇ ਕਿਤਾਬਾਂ ਦਾ ਇੱਕ ਅੰਬਾਰ ਲਗਾ ਦਿੱਤਾ। ਕਈ ਵਾਰ ਉਹ ਰਸਾਲਿਆਂ ਤੇ ਅਖਬਾਰਾਂ ਵਿੱਚ ਛਪਣ ਤੋਂ ਇਲਾਵਾ ਸਾਲ ਵਿੱਚ ਪੰਜਾਹ ਕਿਤਾਬਾਂ ਵੀ ਲਿਖ ਲੈਂਦੀ ਸੀ। ਉਹ ਬਿਨਾਂ ਕਿਸੇ ਯੋਜਨਾ ਦੇ ਲਿਖਦੀ ਸੀ ਤੇ ਇੱਕ ਵੱਡੇ ਗਿਆਨ ਦਾ ਸੋਮਾ ਉਸ ਦੇ ਅਵਚੇਤਨ ਵਿੱਚ ਛੁਪਿਆ ਪਿਆ ਸੀ। ਉਸਨੇ ਆਪਣੀਆਂ ਨਾਲ ਜਾਂ ਸਾਹਮਣੇ ਵਪਾਰੀਆਂ ਘਟਨਾਵਾਂ ਉੱਪਰ ਕਹਾਣੀਆਂ ਲਿਖੀਆਂ। ਉਸ ਦੇ ਕੰਮ ਦੀ ਤੀਬਰ ਗਤੀ ਨੂੰ ਦੇਖ ਕੇ ਇਹ ਅਫਵਾਹ ਬਣੀ ਹੋਈ ਸੀ ਕਿ ਉਸ ਨੇ ਭੂਤਾਂ ਦੀ ਇੱਕ ਫੌਜ ਰੱਖੀ ਹੋਈ ਸੀ ਜੋ ਉਸ ਲਈ ਲਿਖਦੇ ਸੀ। ਹਾਲਾਂਕਿ ਇੱਕ ਇੰਟਰਵਿਊ ਵਿੱਚ ਉਸ ਨੇ ਇਸ ਅਫਵਾਹ ਨੂੰ ਰੱਦ ਕਰ ਦਿੱਤਾ।