ਫ਼ੰਡੀ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.4
 
ਲਾਈਨ 1:
[[Image:Wpdms nasa topo bay of fundy - en.jpg|300px|right|thumb|ਉੱਤਰੀ ਅਮਰੀਕਾ ਦੇ ਪੂਰਬੀ ਤਟ ਉੱਤੇ ਵਿਖਾਈ ਗਈ ਫ਼ੰਡੀ ਦੀ ਖਾੜੀ]]
 
'''ਫ਼ੰਡੀ ਦੀ ਖਾੜੀ''' ({{lang-fr|link=no|Baie de Fundy}}) ਇੱਕ ਖਾੜੀ ਹੈ ਜੋ [[ਉੱਤਰੀ ਅਮਰੀਕਾ]] ਦੇ [[ਅੰਧ ਮਹਾਂਸਾਗਰ]] ਨਾਲ਼ ਲੱਗਦੇ ਤਟ ਉੱਤੇ [[ਮੇਨ ਦੀ ਖਾੜੀ]] ਦੇ ਉੱਤਰ-ਪੂਰਬੀ ਸਿਰੇ ਉੱਤੇ ਸਥਿਤ ਹੈ। ਇਹਦੀਆਂ ਹੱਦਾਂ ਕੈਨੇਡੀਆਈ ਸੂਬਿਆਂ [[ਨਿਊ ਬ੍ਰੰਸਵਿਕ]] ਅਤੇ [[ਨੋਵਾ ਸਕੋਸ਼ਾ]] ਅਤੇ ਥੋੜ੍ਹਾ ਜਿਹਾ [[ਸੰਯੁਕਤ ਰਾਜ|ਅਮਰੀਕੀ]] ਰਾਜ [[ਮੇਨ]] ਨਾਲ਼ ਲੱਗਦੀਆਂ ਹਨ। ਕੁਝ ਸਰੋਤ ਮੰਨਦੇ ਹਨ ਕਿ ਇਹਦਾ ਨਾਂ "Fundy" ਫ਼ਰਾਂਸੀਸੀ ਸ਼ਬਦ "Fendu", ਭਾਵ "ਪਾੜ ਜਾਂ ਵੰਡ", ਦਾ ਵਿਗੜਿਆ ਹੋਇਆ ਰੂਪ ਹੈ<ref>{{Cite web|url=http://www.thecanadianencyclopedia.com/index.cfm?PgNm=TCE&Params=A1ARTA0003104|title=Canadian Encyclopedia|access-date=2013-04-26|archive-date=2010-01-13|archive-url=https://web.archive.org/web/20100113230143/http://www.thecanadianencyclopedia.com/index.cfm?PgNm=TCE&Params=A1ARTA0003104|dead-url=yes}}</ref> ਪਰ ਕੁਝ ਕਹਿੰਦੇ ਹਨ ਕਿ ਇਹ ਪੁਰਤਗਾਲੀ ''fondo'', ਭਾਵ "ਧੂੰਆਰਾ" (ਕੀਪ, ਫ਼ਨਲ) ਤੋਂ ਆਇਆ ਹੈ।<ref>{{Cite book| last = Slocum | first = Victor | authorlink = Joshua_Slocum#Family_at_sea | title = Capt. Joshua Slocum | publisher = Sheridan House | year = 1950 | location = New York | pages = 27–28 | url = http://books.google.com/books?id=VkvZjX4rP-cC&lpg=PP1&pg=PA27 | isbn = 0-924486-52-X }}</ref>
 
==ਹਵਾਲੇ==