ਬਾਬਰੀ ਮਸਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.4
 
ਲਾਈਨ 38:
}}
 
'''ਬਾਬਰੀ ਮਸਜਿਦ''' ({{lang-hi|बाबरी मस्जिद}}, {{lang-ur|بابری مسجد}}, ਭਾਰਤ ਵਿੱਚ [[ਉੱਤਰ ਪ੍ਰਦੇਸ਼]] ਦੇ [[ਫੈਜ਼ਾਬਾਦ]] ਜ਼ਿਲ੍ਹੇ ਦੇ ਸ਼ਹਿਰ [[ਅਯੁੱਧਿਆ]] ਵਿੱਚ ਰਾਮਕੋਟ ਪਹਾੜੀ(ਹਿੱਲ) ਉੱਤੇ ਸਥਿਤ ਸੀ। ਇਹ 6 ਦਸੰਬਰ 1992 ਵਿੱਚ ਢਹਿ-ਢੇਰੀ ਕਰ ਦਿੱਤੀ ਗਈ ਸੀ। 1,50,000 ਲੋਕਾਂ ਦੀ, ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,<ref name="in.news.yahoo.com">[http://in.news.yahoo.com/070919/139/6kxrr.html Babri mosque demolition case hearing today]. Yahoo News – 18 September 2007</ref> ਸੰਗਠਨਕਾਰੀਆਂ ਦੇ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।<ref name="news.bbc.co.uk">[http://news.bbc.co.uk/2/hi/south_asia/2528025.stm Tearing down the Babri Masjid – Eye Witness BBC's Mark Tully] [[BBC]] – Thursday, 5 December 2002, 19:05 GMT</ref><ref name="news.bbc.co.uk"/><ref name="newindpress.com">[{{Cite web |url=http://www.newindpress.com/NewsItems.asp?ID=IEH20050130092611&Page=H&Title=Top+Stories&Topic=0 |title=Babri Masjid demolition was planned 10 months in advance – PTI] |access-date=2013-06-28 |archive-date=2008-01-17 |archive-url=https://web.archive.org/web/20080117234145/http://www.newindpress.com/NewsItems.asp?ID=IEH20050130092611&Page=H&Title=Top+Stories&Topic=0 |dead-url=yes }}</ref> ਇਸ ਦੇ ਨਤੀਜੇ ਵਜੋਂ ਹੋਏ ਫ਼ਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਏ ਸਨ।<ref>[http://news.bbc.co.uk/1/hi/world/americas/1843879.stm The Ayodhya dispute]. [[BBC News]]. 15 November 2004.</ref>
==ਇਤਿਹਾਸ==