"ਪੰਜਾਬ, ਭਾਰਤ ਵਿਚ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ" ਦੇ ਰੀਵਿਜ਼ਨਾਂ ਵਿਚ ਫ਼ਰਕ

 
=== ਰੋਸ਼ਨੀ ਦਾ ਮੇਲਾ ===
ਜਗਰਾਉਂ ਵਿੱਚ ਇੱਕ ਮਸ਼ਹੂਰ "ਰੋਸ਼ਨੀ ਮੇਲਾ" (ਰੋਸ਼ਨੀ ਦਾ ਤਿਉਹਾਰ) ਆਯੋਜਿਤ ਕੀਤਾ ਜਾਂਦਾ ਹੈ। ਇਹ ਮੇਲਾ ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ 'ਤੇ ਲੱਗਦਾ ਹੈ ਅਤੇ ਤਿੰਨ ਦਿਨ ਚੱਲਦਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਰਾਜਾਂ ਤੋਂ ਹਜ਼ਾਰਾਂ ਲੋਕ ਇਸ ਸਥਾਨ 'ਤੇ ਆਉਂਦੇ ਹਨ, ਮਜ਼ਾਰ 'ਤੇ ਮਿੱਟੀ ਦਾ ਦੀਵਾ ਜਗਾਉਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। [[ਜਗਰਾਵਾਂ ਦਾ ਰੋਸ਼ਨੀ ਮੇਲਾ]]
 
=== [[ਬਠਿੰਡਾ]] ਵਿਰਾਸਤ ਮੇਲਾ ===
ਇਹ ਮੇਲਾ ਬਠਿੰਡਾ ਸਪੋਰਟਸ ਸਟੇਡੀਅਮ ਦੇ ਅੰਦਰ ਜੈਪਾਲ ਥੀਮ ਵਿਲੇਜ ਵਿਖੇ ਰਵਾਇਤੀ ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਇਸ ਮੇਲੇ ਵਿੱਚ ਗੁਰਦੁਆਰਾ ਹਾਜੀ ਰਤਨ ਤੋਂ ਜੈਪਾਲਗੜ੍ਹ ਥੀਮ ਪਿੰਡ ਤੱਕ ਵਿਰਾਸਤੀ ਸੈਰ ਵੀ ਸ਼ਾਮਲ ਹੈ।
 
== ਤਿਉਹਾਰ ==
1,178

edits