ਰਿਕੀ ਵਿਲਸਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Replacing A_TransGender-Symbol_Plain3.svg with File:Transgender_symbol_pink_and_blue.svg (by CommonsDelinker because: File renamed: description).
ਲਾਈਨ 1:
 
'''ਰਿਕੀ ਐਨ ਵਿਲਸਿਨ''' (ਜਨਮ 1952) ਅਮਰੀਕੀ [[ਐਕਟਿਵਿਜ਼ਮ|ਕਾਰਕੁੰਨ]] ਹੈ, ਜਿਸਦਾ ਕੰਮ ਲਿੰਗ ਨਿਯਮਾਂ ਦੇ ਪ੍ਰਭਾਵ 'ਤੇ ਅਧਾਰਿਤ ਹੈ।
 
== ਪਿਛੋਕੜ ==
[[ਤਸਵੀਰ:A_TransGender-Symbol_Plain3Transgender symbol pink and blue.svg|thumb|207x207px| ਟਰਾਂਸਜੈਂਡਰ ਚਿੰਨ੍ਹ ]]
ਉਹ [[ਯਹੂਦੀ]] ਹੈ, <ref>https://ejewishphilanthropy.com/one-rock-at-a-time-addressing-the-impact-of-feminine-norms-on-jewish-girls/</ref> ਜਦੋਂ ਉਸਨੇ ਇੱਕ [[ਟਰਾਂਸਜੈਂਡਰ]] ਲੀਡਰ ਵਜੋਂ ਸ਼ੁਰੂਆਤ ਕੀਤੀ - ਉਸਨੇ ਪਹਿਲੇ ਰਾਸ਼ਟਰੀ [[ਟਰਾਂਸਜੈਂਡਰ]] ਐਡਵੋਕੇਸੀ ਗਰੁੱਪ ਦੀ ਸਥਾਪਨਾ ਕੀਤੀ। ਉਸਦਾ ਵਿਸ਼ਲੇਸ਼ਣ ਅਤੇ ਕੰਮ ਸਮੇਂ ਦੇ ਨਾਲ-ਨਾਲ ਵਿਸਥਾਰ ਅਤੇ ਹਿੰਸਾ ਨੂੰ ਸ਼ਾਮਲ ਕਰਦੇ ਹੋਏ ਵਿਅਕਤੀਆਂ ਦੀ ਪਹਿਚਾਣ ਤੋਂ ਪਰ੍ਹੇ ਹੋਏ ਹਨ। ਹਾਲਾਂਕਿ ਇਸ ਪਰਿਪੇਖ ਨੂੰ ਵਿਆਪਕ ਤੌਰ 'ਤੇ ਸਵੀਕਾਰਿਆ ਗਿਆ ਹੈ, ਇਸ ਦਾ ਫੈਲਾਓ [[ਟਰਾਂਸਜੈਂਡਰ]] ਕਮਿਊਨਟੀ ਦੇ ਕੁਝ ਲੋਕਾਂ ਦੁਆਰਾ ਆਲੋਚਨਾ ਨੂੰ ਭੜਕਾਉਂਦੀ ਹੈ। ਵਿਲਸਿਨਜ਼ ਦੇ ਕੰਮ ਅਤੇ ਲਿਖਤਾਂ ਨੇ ਅਕਸਰ ਯੂਥ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਨੂੰ ਉਹ ਨਾ ਸਿਰਫ ਲਿੰਗ ਪ੍ਰਣਾਲੀ ਦੇ ਦਬਾਅ ਅਤੇ ਨੁਕਸਾਨ ਲਈ ਕਮਜ਼ੋਰ ਸਮਝਦੀ ਹੈ, ਬਲਕਿ ਉਹ "ਨਵੇਂ ਨਜ਼ਰੀਏ ਨਾਲ ਵੇਖਣ" ਦੇ ਸਮਰੱਥ ਵੀ ਸਮਝਦੀ ਹੈ। ਵਿਲਸਿਨ ਦਾ ਕੰਮ ਮੁੱਖ ਧਾਰਾ [[ਐਲ.ਜੀ.ਬੀ.ਟੀ]] ਅੰਦੋਲਨ 'ਚ [[ਟਰਾਂਸਜੈਂਡਰ ਅਧਿਕਾਰ|ਟਰਾਂਸਜੈਂਡਰ ਅਧਿਕਾਰਾਂ]] ਨੂੰ ਲਿਆਉਣ ਵਿਚ ਮਹੱਤਵਪੂਰਣ ਰਿਹਾ ਹੈ ਅਤੇ ਇਸਨੇ ਵਿਆਪਕ ਪੱਧਰ 'ਤੇ ਲਿੰਗ ਨਿਯਮਾਂ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆਉਣ ਵਿਚ ਸਹਾਇਤਾ ਕੀਤੀ ਹੈ।