ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 100:
ਸਤਸ਼੍ਰੀਅਕਾਲ, ਜਿਵੇਂ ਕਿ ਤੁਹਾਨੂੰ ਸਭ ਨੂੰ [[:m:rants:Project/Rapid/Oral Culture Transcription Toolkit|Oral Culture Transcription Toolkit]] ਨਾਲ ਜਾਣੁ ਕਰਵਾਇਆ ਗਿਆ ਸੀ। ਹੁਣ, ਅਸੀਂ ਇਸ ਤੋਂ ਅਗਲਾ ਇੱਕ ਪ੍ਰਾਜੈਕਟ ਪ੍ਰਸਤਾਵਿਤ ਕਰਨ ਜਾ ਰਹੇ ਹਾਂ। ਭਾਵੇਂ ਇਸ ਵਿੱਚ ਪੰਜਾਬੀ ਵਿਕੀਪੀਡੀਆ ਜਾਂ ਕੋਈ ਹੋਰ ਪ੍ਰਾਜੈਕਟ ਸ਼ਾਮਿਲ ਨਹੀਂ ਪਰ ਅਸੀਂ ਪੰਜਾਬੀ ਭਾਈਚਾਰੇ ਦੇ ਕੁਝ ਕੁ ਸੰਪਾਦਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਭਾਰਤ ਦੇ ਦੋ ਖੇਤਰਾਂ ਉੱਤਰੀ ਭਾਰਤ ਦੇ ਹਿਮਾਚਲ ਦੀਆਂ 6 ਭਾਸ਼ਾਵਾਂ ਅਤੇ ਉੱਤਰ-ਪੂਰਬੀ ਭਾਰਤ ਦੇ ਮਨੀਪੁਰ ਦੀਆਂ ਤਿੰਨ ਭਾਸ਼ਾਵਾਂ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸੱਮਗਰੀ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਾਂਗੇ। ਜਦੋਂ ਹੀ ਮੈਟਾ ’ਤੇ ਇਸ ਪ੍ਰਸਤਾਵ ਨੂੰ ਸਬਮਿਟ ਕੀਤਾ ਜਾਵੇਗਾ ਤਾਂ ਲਿੰਕ ਤੁਹਾਡੇ ਸਭ ਨਾਲ ਸਾਂਝਾ ਕਰ ਦਿੱਤਾ ਜਾਵੇਗਾ ਜਿਸ ਨਾਲ ਤੁਸੀਂ ਪ੍ਰਾਜੈਕਟ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਜੇਕਰ ਤੁਹਾਡੀ ਕਿਸੇ ਦੀ ਦਿਲਚਸਪੀ ਇਸ ਵਿੱਚ ਸ਼ਾਮਿਲ ਹੋਣ ਦੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਧੰਨਵਾਦ [[ਵਰਤੋਂਕਾਰ:Nitesh Gill|Nitesh Gill]] ([[ਵਰਤੋਂਕਾਰ ਗੱਲ-ਬਾਤ:Nitesh Gill|ਗੱਲ-ਬਾਤ]]) 17:45, 29 ਨਵੰਬਰ 2021 (UTC)
 
: ਸਤਸ਼੍ਰੀਅਕਾਲ ਜੀ, ਜਿਵੇਂ ਕਿ ਤੁਹਾਨੂੰ ਉਪਰੋਕਤ ਪ੍ਰਾਜੈਕਟ ਬਾਰੇ ਦੱਸਿਆ ਗਿਆ ਸੀ, ਤੁਸੀਂ ਉਸ ਦਾ ਲਿੰਕ [[:m:Grants: Programs/Wikimedia Community Fund/Youth Skill Development Program to Document Oral Culture in Endangered Indian Languages|ਇੱਥੇ]] ਦੇਖ ਸਕਦੇ ਹੋ। ਧੰਨਵਾਦ --[[ਵਰਤੋਂਕਾਰ:Nitesh Gill|Nitesh Gill]] ([[ਵਰਤੋਂਕਾਰ ਗੱਲ-ਬਾਤ:Nitesh Gill|ਗੱਲ-ਬਾਤ]]) 10:09, 14 ਦਸੰਬਰ 2021 (UTC)
 
=== ਟਿਪਣੀਆਂ ===