ਮਨੋਕਥਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.5
ਲਾਈਨ 1:
[[ਤਸਵੀਰ:The Enchanted Garden of Messer Ansaldo by Marie Spartali Stillman (1889).jpg|thumb|310px| ਇਤਾਲਵੀ ਲੇਖਕ '''[[ਜਿਓਵਾਨੀ ਬੋਕਾਸੀਓ|ਬੋਕਾਸੀਓ]] ਦੀ ''[[ਡੈਕਾਮਾਰੋਨ]]'' ਦੀ ਇੱਕ ਕਹਾਣੀ ਦੇ ਇੱਕ ਮਜਨੂੰ ਦੇ ਬਣਵਾਏ ਜਾਦੂ ਦੇ ਬਾਗ਼ ਦਾ ਚਿੱਤਰ - ਮਹਿਰਾਬਾਂ ਦੇ ਪਾਰ ਕੋਹਰਾ ਸਰਦੀ ਦੇ ਮੌਸਮ ਦਾ ਲਖਾਇਕ ਹੈ। ਪਰ ਬਾਗ ਵਿੱਚ ਮਈ ਮਹੀਨੇ ਵਾਲਾ ਖੇੜਾ ਹੈ।''' ਜਿਸ ਸ਼ਾਦੀਸੁਦਾ ਔਰਤ ਨੂੰ ਉਹ ਪ੍ਰੇਮ ਕਰਦਾ ਸੀ ਉਸਨੇ ਉਸਨੂੰ ਟਾਲਣ ਲਈ ਇਹ ਅਸੰਭਵ ਸ਼ਰਤ ਰੱਖ ਦਿੱਤੀ ਸੀ। ]]
 
'''ਮਨੋਕਥਾ''' ਜਾਂ '''ਕਲਪਨਾ-ਕਥਾ''' ([[ਅੰਗਰੇਜ਼ੀ]]: Fantasy, ਫੈਂਟਸੀ) [[ਕਥਾ]] ਦੀ ਇੱਕ [[ਵਿਧਾ]] ਹੈ ਜੋ ਆਮ ਤੌਰ 'ਤੇ [[ਪਲਾਟ (ਕਥਾ)|ਪਲਾਟ]], [[ਵਿਸ਼ਾ|ਵਿਸ਼ੇ]], ਜਾਂ ਸੈਟਿੰਗ ਦੇ ਇੱਕ ਮੁਢਲੇ ਤੱਤ ਵਜੋਂ ਜਾਦੂ ਅਤੇ ਹੋਰ ਗੈਰਕੁਦਰਤੀ [[ਵਰਤਾਰਾ|ਵਰਤਾਰਿਆਂ]] ਦੀ ਵਰਤੋਂ ਕਰਦੀ ਹੈ। ਫੈਂਟਸੀ ਦੇ ਸ਼ਾਬਦਿਕ ਅਰਥ ਹਨ - ਸਿਰਜਨਾਤਮਿਕ ਕਲਪਨਾ; ਕਲਪਨਾ ਦੀ ਬੇਲਗਾਮ ਵਰਤੋਂ ਅਤੇ ਕੋਈ ਮਨਘੜਤ ਵਸਤੂ, ਆਦਿ।<ref>http://www.thefreedictionary.com/fantasy</ref> ਇਸ ਦੇ ਤਹਿਤ ਬਹੁਤ ਸਾਰੀਆਂ ਰਚਨਾਵਾਂ ਕਲਪਨਾ ਦੀ ਦੁਨੀਆ ਵਿੱਚ ਵਾਪਰਦੀਆਂ ਹਨ ਜਿੱਥੇ ਜਾਦੂ ਆਮ ਹੁੰਦਾ ਹੈ। ਅਜਿਹੀਆਂ ਰਚਨਾਵਾਂ ਵਿੱਚ ਕੁਦਰਤ ਦੇ ਬਾਹਰਮੁਖੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੁੰਦਾ ਹੈ ਅਤੇ ਕਾਲਪਨਿਕ ਪ੍ਰਾਣੀ ਪਾਤਰ ਬਣਾਏ ਗਏ ਹੁੰਦੇ ਹਨ।<ref>{{Cite web |url=http://www.caravan.ir/WordDefinition.aspx?keywordId=200 |title=ਪੁਰਾਲੇਖ ਕੀਤੀ ਕਾਪੀ |access-date=2012-12-23 |archive-date=2014-03-22 |archive-url=https://web.archive.org/web/20140322052251/http://www.caravan.ir/WordDefinition.aspx?keywordId=200 |dead-url=yes }}</ref> ਵਿਸ਼ਵ ਸਾਹਿਤ ਵਿੱਚ ਮਧਕਾਲੀ ਦੌਰ ਵਿੱਚ ਅਜਿਹੀਆਂ ਰਚਨਾਵਾਂ ਦੀ ਭਰਮਾਰ ਰਹੀ ਹੈ।
 
==ਹਵਾਲੇ==