ਟਰਾਂਸ ਔਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
 
ਲਾਈਨ 1:
'''ਟਰਾਂਸ ਔਰਤ''' (ਟਰਾਂਸ-ਔਰਤ ਜਾਂ ਟਰਾਂਸਔਰਤ) ਇੱਕ ਔਰਤ ਹੁੰਦੀ ਹੈ, ਜਿਸਨੂੰ ਜਨਮ ਸਮੇਂ ਮਰਦ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ ਜਾਂ ਜੋ ਜਨਮ ਸਮੇਂ ਮਰਦ ਹੁੰਦੀ ਹੈ। ਟਰਾਂਸ ਔਰਤਾਂ ਲਿੰਗ ਡਾਇਸਫੋਰੀਆ ਦਾ ਅਨੁਭਵ ਕਰ ਸਕਦੀਆਂ ਹਨ ਅਤੇ ਇਹ ਤਬਦੀਲੀ ਕਰਵਾ ਸਕਦੀਆਂ ਹਨ। ਇਸ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਹਾਰਮੋਨ ਤਬਦੀਲ ਥੈਰੇਪੀ ਅਤੇ ਕਦੀ ਕਦੀ ਸੈਕਸ ਮੁੜ-ਨਿਰਧਾਰਣ ਜਾਂ ਤਬਦੀਲ ਸਰਜਰੀ ਹੁੰਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਸਹਾਇਤਾ ਮਿਲ ਸਕਦੀ ਹੈ,ਹੈ। ਇਥੋਂ ਤੱਕ ਕਿ ਇਸ ਨਾਲ ਲਿੰਗ ਡਾਇਸਫੋਰੀਆ ਨੂੰ ਵੀ ਪੂਰੀ ਤਰ੍ਹਾਂ ਹੱਲ ਕੀਤਾ ਜਾਂਦਾ ਹੈ। ਟਰਾਂਸ ਔਰਤਾਂ ਹੈਟਰੋਸੈਕਸੁਅਲ, [[ਸਮਲਿੰਗੀ]], ਬਾਇਸੈਕਸੁਅਲ, ਗੈਰ-ਬਾਇਨਰੀ ਜਾਂ [[ਕੂਈਰ]] ਨਾਲ ਸਬੰਧਿਤ ਕਿਸੇ ਵੀ ਪਛਾਣ ਵਾਲੀ ਹੋ ਸਕਦੀ ਹੈ।<ref name=CDC>{{cite news |title=Lesbian, Gay, Bisexual and Transgender Health |url=https://www.cdc.gov/lgbthealth/transgender.htm |accessdate=27 July 2018 |publisher=Centers for Disease Control and Prevention |date=18 May 2017}}</ref>
 
==ਹਵਾਲੇ==