ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਲਾਈਨ 127:
<small>On behalf of [[User:Nitesh (CIS-A2K)]]</small>
<!-- Message sent by User:Nitesh (CIS-A2K)@metawiki using the list at https://meta.wikimedia.org/w/index.php?title=User:Titodutta/lists/Indic_VPs&oldid=22433435 -->
 
== ਉਪਰਲੇ ਸੰਦੇਸ਼ ਦਾ ਅਨੁਵਾਦ ==
===ਪਹਿਲਾ ਨਿਊਜ਼ਲੈਟਰ: ਵਿਕੀਮੀਡੀਆ ਵਿਕੀਮੀਟ ਇੰਡੀਆ 2022 ===
 
ਸਤਿ ਸ੍ਰੀ ਅਕਾਲ ਜੀ,
 
ਅਸੀਂ ਤੁਹਾਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ [[:m: Wikimedia Wikimeet India 2022|ਵਿਕੀਮੀਡੀਆ ਵਿਕੀਮੀਟ ਇੰਡੀਆ ਦਾ ਦੂਜਾ ਇਵੈਂਟ]] ਫਰਵਰੀ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਇੱਕ ਆਨਲਾਈਨ ਵਿਕੀ ਇਵੈਂਟ ਹੈ ਜੋ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਮਨਾਉਣ ਦੇ ਮਕਸਦ ਨਾਲ 18 ਤੋਂ 20 ਫਰਵਰੀ 2022 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ ਦਾ ਯੋਜਨਾਬੰਦੀ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਸ ਇਵੈਂਟ ਨੂੰ ਕਾਮਯਾਬ ਬਣਾਉਣ ਲਈ ਸਵੈ-ਇੱਛੁਕ ਵਿਕੀਮੀਡੀਅਨਜ਼ ਲਈ ਬਹੁਤ ਮੌਕੇ ਹਨ। ਵੱਡੀ ਸੂਚਨਾ ਇਹ ਹੈ ਕਿ [[:m: Wikimedia Wikimeet India 2022/Submissions|ਸੈਸ਼ਨ ਦੇਣ ਲਈ ਪ੍ਰਸਤਾਵ]] ਅੱਜ ਤੋਂ ਖੁੱਲ੍ਹ ਚੁੱਕੇ ਹਨ ਜੋ ਕਿ ਇੱਕ ਮਹੀਨਾ (23 ਜਨਵਰੀ 2022 ਤੱਕ) ਖੁੱਲ੍ਹੇ ਰਹਿਣਗੇ। ਤੁਸੀਂ ਆਪਣਾ ਸੈਸ਼ਨ ਦੇਣਾ ਚਾਹੁੰਦੇ ਹੋ ਤਾਂ [[:m: Wikimedia Wikimeet India 2022/Submissions|ਇੱਥੇ]] ਆਪਣਾ ਪ੍ਰਸਤਾਵ ਦਿਓ। ਵਧੇਰੇ ਜਾਣਕਾਰੀ ਲਈ ਅਤੇ ਇਹ ਜਾਨਣ ਲਈ ਕਿ ਤੁਸੀਂ ਇਸ ਇਵੈਂਟ ਵਿੱਚ ਸ਼ਾਮਲ ਹੋ ਸਕਦੇ ਹੋ, ਕਿਰਪਾ ਕਰਕੇ [[:m: Wikimedia Wikimeet India 2022/Newsletter/2021-12-23|ਇਸ ਪਹਿਲੇ ਨਿਊਜ਼ਲੈਟਰ]] ਨੂੰ ਦੇਖੋ।
ਜੇ ਤੁਸੀਂ ਆਪਣੇ ਵਰਤੋਂਕਾਰ ਸਫ਼ੇ ਤੇ ਇਸ ਇਵੈਂਟ ਬਾਰੇ ਲਗਾਤਾਰ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ [[:m: Global message delivery/Targets/Wikimedia Wikimeet India 2022|ਇੱਥੇ]] ਆਪਣਾ ਵਰਤੋਂਕਾਰ ਨਾਂ ਜੋੜੋ। ਤੁਸੀਂ ਅਗਲਾ ਨਿਊਜ਼ਲੈਟਰ ਪੰਦਰਾਂ ਦਿਨ ਬਾਅਦ ਪ੍ਰਾਪਤ ਕਰੋਗੇ। ਕਿਰਪਾ ਕਰਕੇ ਇਵੈਂਟ ਬਾਰੇ ਹੋ ਰਹੀ ਚਰਚਾ ਵਿੱਚ ਸ਼ਾਮਲ ਹੋਵੋ, ਬਾਕੀ ਸਾਰੀਆਂ ਚੀਜ਼ਾਂ ਵੀ ਤੁਹਾਡੇ ਲਈ ਖੁੱਲ੍ਹੀਆਂ ਹਨ।
[[ਵਰਤੋਂਕਾਰ:MediaWiki message delivery|MediaWiki message delivery]] ([[ਵਰਤੋਂਕਾਰ ਗੱਲ-ਬਾਤ:MediaWiki message delivery|ਗੱਲ-ਬਾਤ]]) 23:10, 23 ਦਸੰਬਰ 2021 (IST)
 
ਅਨੁਵਾਦ- [[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 14:52, 26 ਦਸੰਬਰ 2021 (UTC)