ਸੁਲ੍ਹਾਨਾਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Removing Traktat_brzeski_1918.jpg, it has been deleted from Commons by Missvain because: per c:Commons:Deletion requests/Files uploaded by Ferdaoussadiki.
 
ਲਾਈਨ 1:
[[Image:Traktat brzeski 1918.jpg|thumb|right|300px|(ਖੱਬਿਓਂ ਸੱਜੇ) ਜਰਮਨ, ਹੰਗਰੀਆਈ, ਬੁਲਗਾਰੀ, ਉਸਮਾਨੀ ਤੁਰਕ ਅਤੇ ਰੂਸੀ ਭਾਸ਼ਾਵਾਂ ਵਿੱਚ ਬਰੈਸਟ-ਲਿਤੋਵਸਕ ਦੇ ਸੁਲ੍ਹਾਨਾਮੇ ਦੇ ਪਹਿਲੇ ਦੋ ਸਫ਼ੇ]]
 
'''ਸੁਲ੍ਹਾਨਾਮਾ''', '''ਸੰਧੀ''' ਜਾਂ '''ਅਹਿਦਨਾਮਾ''' [[ਕੌਮਾਂਤਰੀ ਕਾਨੂੰਨ]] ਹੇਠਲਾ ਇੱਕ ਸਮਝੌਤਾ ਹੁੰਦਾ ਹੈ ਜੋ ਕੌਮਾਂਤਰੀ ਕਨੂੰਨ ਨੂੰ ਮੰਨਣ ਵਾਲ਼ੀਆਂ [[ਖ਼ੁਦਮੁਖ਼ਤਿਆਰ ਦੇਸ਼|ਖ਼ੁਦਮੁਖ਼ਤਿਆਰ ਦੇਸ਼ਾਂ]] ਅਤੇ [[ਕੌਮਾਂਤਰੀ ਜੱਥੇਬੰਦੀਆਂ]] ਵਰਗੀਆਂ ਧਿਰਾਂ ਵਿਚਕਾਰ ਹੁੰਦਾ ਹੈ। ਇਹਨੂੰ '''(ਕੌਮਾਂਤਰੀ) ਸਮਝੌਤਾ''', '''ਮਸੌਦਾ''', '''ਇਕਰਾਰਨਾਮਾ''', '''ਕੌਲ-ਕਰਾਰ''', '''ਮਰਿਆਦਾ''' ਵਰਗੀਆਂ ਇਸਤਲਾਹਾਂ ਦੀ ਥਾਂ ਵੀ ਵਰਤਿਆ ਜਾ ਸਕਦਾ ਹੈ। ਇਹਨਾਂ ਸਾਰਿਆਂ ਸਮਝੌਤਿਆਂ ਨੂੰ ਕੌਮਾਂਤਰੀ ਕਾਨੂੰਨ ਹੇਠ ਸੁਲ੍ਹਾਨਾਮਾ ਹੀ ਗਿਣਿਆ ਜਾਂਦਾ ਹੈ ਅਤੇ ਸਾਰਿਆਂ ਦੇ ਇੱਕੋ ਜਿਹੇ ਅਸੂਲ ਹੁੰਦੇ ਹਨ।<ref>In United States constitutional law, the term "treaty" has a special meaning which is more restricted than its meaning in international law; see [[Treaty#United States law|United States law]] below.</ref>