ਮੁਹੱਲਾ ਅੱਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 22:
'''''ਮੁਹੱਲਾ ਅੱਸੀ'''''  2015 ਦੀ ਭਾਰਤੀ [[ਬਾਲੀਵੁੱਡ]] ਵਿਅੰਗ ਫ਼ਿਲਮ ਹੈ ਜਿਸ ਵਿੱਚ [[ਸੰਨੀ ਦਿਓਲ]] ਨੇ ਮੁੱਖ ਰੋਲ ਨਿਭਾਇਆ ਹੈ,<ref>{{Cite web|url = http://www.firstpost.com/bollywood/mohalla-assi-trailer-this-film-about-modern-day-varanasi-will-crack-you-up-2297626.html|title = Mohalla Assi trailer: This film about modern day Varanasi will crack you up}}</ref> ਅਤੇ ਚੰਦਰ ਪ੍ਰਕਾਸ਼ ਦਿਵੇਦੀ ਨਿਰਦੇਸ਼ਕ ਹੈ। <ref name="toi">{{Cite news|url = http://timesofindia.indiatimes.com/entertainment/bollywood/news-interviews/Sunny-is-all-set-to-play-priest/articleshow/7450892.cms|title = Sunny is all set to play priest|date = 8 February 2011|work = Times of India}}</ref>
 
ਇਹ ਫ਼ਿਲਮ ਮੌਟੇ ਤੌਰ ਤੇ [[ਕਾਸ਼ੀ ਨਾਥ ਸਿੰਘ]] ਦੇ ਹਿੰਦੀ ਨਾਵਲ ''[[ਕਾਸ਼ੀ ਕਾ ਅੱਸੀ]]'' ਤੇ ਆਧਾਰਿਤ ਹੈ। ਇਹ ਨਾਵਲ ਇਸ ਤੀਰਥ ਸ਼ਹਿਰ ਦੇ ਵਪਾਰੀਕਰਨ ਤੇ ਅਤੇ ਜਾਅਲੀ ਗੁਰੂਆਂ ਤੇ ਵਿਅੰਗ ਹੈ, ਜੋ ਵਿਦੇਸ਼ੀ ਸੈਲਾਨੀਆਂ ਨੂੰ ਭਰਮਾ ਕੇ ਪੈਸਾ ਬਟੋਰਨ ਵਿੱਚ ਮਗਨ ਹਨ। [[ਅੱਸੀ ਘਾਟ]] [[ਵਾਰਾਣਸੀ]] (ਬਨਾਰਸ) ਵਿੱਚ  [[ਗੰਗਾ ਦਰਿਆ]] ਦੇ ਕਿਨਾਰੇ ਇੱਕ ਘਾਟ ਹੈ। ਅਤੇ ਫਿਲਮ ਬਨਾਰਸ ਦੇ ਦੱਖਣੀ ਸਿਰੇ ਤੇ ਘਾਟ ਦੇ ਕੋਲ ਇੱਕ ਮਸ਼ਹੂਰ ਅਤੇ ਇਤਿਹਾਸਕ ਮਹੱਲੇ `ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਰਵੀ ਕਿਸ਼ਨ ਅਤੇ ਸਾਕਸ਼ੀ ਤੰਵਰ ਵੀ ਅਦਾਕਾਰ ਹਨ ਅਤੇ ਸੈੱਟਿੰਗ ਉੱਤਰ-ਆਜ਼ਾਦੀ ਦੌਰ ਦੀ ਹੈ। <ref name="dc">{{Cite news|url = http://www.deccanherald.com/content/136140/sunny-dons-priests-look-his.html|title = Sunny dons a priest's look for his new film 'Mohalla Assi'|date = 9 February 2011|work = Deccan Herald}}</ref>
 
ਸੰਨੀ ਦਿਓਲ ਨੇ ਸੰਸਕ੍ਰਿਤ ਅਧਿਆਪਕ ਅਤੇ ਇੱਕ ਆਰਥੋਡਾਕਸ ਧਾਰਮਿਕ ਪੁਜਾਰੀ ਦੀ ਲੀਡ ਭੂਮਿਕਾ ਨਿਭਾਈ ਹੈ ਜਦਕਿ ਸਾਕਸ਼ੀ ਤੰਵਰ ਉਸ ਦੀ ਪਤਨੀ ਦੀ ਭੂਮਿਕਾ ਨਿਭਾਉਂਦੀ ਹੈ।<ref>{{Cite news|url = http://www.indianexpress.com/news/Ganesh-Hegde-to-co-judge-Just-Dance-with-Hrithik/747599/|title = Sakshi Tanwar in Mohalla Assi|date = 11 February 2011|work = Indian Express}}</ref> ਫਿਲਮ ਦੀ ਕਹਾਣੀ ਰਾਮ ਜਨਮ ਭੂਮੀ ਲਹਿਰ ਅਤੇ ਮੰਡਲ ਕਮਿਸ਼ਨ ਨੂੰ ਲਾਗੂ ਕਰਨ ਸਮੇਤ, 1990 ਅਤੇ 1989 ਦੀਆਂ ਘਟਨਾਵਾਂ ਦੁਆਲੇ ਘੁੰਮਦੀ ਹੈ।