2020-2021 ਭਾਰਤੀ ਕਿਸਾਨ ਅੰਦੋਲਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 60:
'''{{Date}}, ਅਨੁਸਾਰ ਕਿਸਾਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ:<ref name=":42">{{Cite web|url=https://zeenews.india.com/india/agitating-farmers-hand-over-letter-to-centre-demand-special-parliament-session-to-repeal-new-farm-laws-2328305.html|title=Agitating farmers hand over letter to Centre, demand special Parliament session to repeal new farm laws|date=3 December 2020|website=Zee News|language=en|archive-url=https://web.archive.org/web/20201203070052/https://zeenews.india.com/india/agitating-farmers-hand-over-letter-to-centre-demand-special-parliament-session-to-repeal-new-farm-laws-2328305.html|archive-date=3 December 2020|access-date=3 December 2020}}</ref><ref name="Demands">{{Cite news|url=https://www.freepressjournal.in/india/bharat-bandh-what-are-the-demands-of-farmers-heres-all-you-need-to-know|title=Bharat Bandh: What are the demands of farmers? – Here's all you need to know|date=8 December 2020|work=[[The Free Press Journal]]|access-date=10 December 2020|archive-url=https://web.archive.org/web/20201210205207/https://www.freepressjournal.in/india/bharat-bandh-what-are-the-demands-of-farmers-heres-all-you-need-to-know|archive-date=10 December 2020}}{{Cite news|url=https://edtimes.in/6-demands-of-farmers-which-seem-unreasonable-even-to-an-unbiased-lay-man/|title=6 Demands Of Farmers Which Seem Unreasonable Even to an Unbiased Lay Man|last=Tripathi|first=Anjali|date=7 December 2020|work=ED Times|access-date=10 December 2020|archive-url=https://web.archive.org/web/20201208080949/https://edtimes.in/6-demands-of-farmers-which-seem-unreasonable-even-to-an-unbiased-lay-man/|archive-date=8 December 2020}}</ref>'''
 
# ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਸ਼ੇਸ਼ ਸੰਸਦ ਦਾ ਸੈਸ਼ਨ ਬੁਲਾਓਬੁਲਾਓਣ ਦੀ ਮੰਗ ਸੀ। <ref name=":27">{{Cite news|url=https://www.thehindu.com/news/national/dilli-chalo-farmers-demand-special-parliament-session-to-repeal-farm-laws/article33231227.ece|title=Dilli Chalo {{!}} Farmers demand special Parliament session to repeal farm laws|last=Hebbar|first=Nistula|date=2 December 2020|work=The Hindu|access-date=3 December 2020|archive-url=https://web.archive.org/web/20201202234500/https://www.thehindu.com/news/national/dilli-chalo-farmers-demand-special-parliament-session-to-repeal-farm-laws/article33231227.ece|archive-date=2 December 2020|last2=Jebaraj|first2=Priscilla|language=en-IN|issn=0971-751X}}</ref>ਇਹ ਕਾਨੂੰਨ ਸਰਕਾਰ ਨੇ ਵਾਪਸ ਲੈ ਲਏ ਹਨ।<ref name=":0" />
# [[ਘੱਟੋ ਘੱਟ ਸਮਰਥਨ ਮੁੱਲ (ਭਾਰਤ)|ਘੱਟੋ ਘੱਟ ਸਮਰਥਨ ਮੁੱਲ]] (ਐਮ.ਐਸ.ਪੀ.) ਅਤੇ ਫਸਲਾਂ ਦੀ ਰਾਜ ਖਰੀਦ ਨੂੰ ਕਾਨੂੰਨੀ ਅਧਿਕਾਰ ਬਣਾਉ।<ref>{{Cite web|url=https://indianexpress.com/article/opinion/columns/farmers-protest-farmer-bill-msp-demand-agriculture-sector-7076046/|title=Farmers' apprehensions about role of mandis, terms of procurement under new laws need to be addressed|date=3 December 2020|website=The Indian Express|language=en|archive-url=https://web.archive.org/web/20201203014448/https://indianexpress.com/article/opinion/columns/farmers-protest-farmer-bill-msp-demand-agriculture-sector-7076046/|archive-date=3 December 2020|access-date=3 December 2020}}</ref>
# ਭਰੋਸਾ ਦਵਾਓ ਕਿ ਰਵਾਇਤੀ ਖਰੀਦ ਪ੍ਰਣਾਲੀ ਜਾਰੀ ਰਹੇਗੀ।<ref name=":32">{{Cite web|url=https://www.indiatoday.in/india/story/punjab-farmers-march-towards-new-delhi-details-protest-explained-1744291-2020-11-26|title=Why Punjab farmers are marching towards New Delhi {{!}} Explained|last=Sehgal|first=Manjeet|date=26 November 2020|website=India Today|language=en|archive-url=https://web.archive.org/web/20201129154410/https://www.indiatoday.in/india/story/punjab-farmers-march-towards-new-delhi-details-protest-explained-1744291-2020-11-26|archive-date=29 November 2020|access-date=3 December 2020}}</ref>
ਲਾਈਨ 107:
*ਤੇਰਾਈ ਕਿਸਾਨ ਸਭਾ
== ਕਾਨੂੰਨ ਰੱਦ ਕੀਤੇ ==
19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰਕਾਰ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਬਾਰੇ ਆਪਣੀ ਸਰਕਾਰ ਦੇ ਪੈਰ ਪਿੱਛੇ ਖਿੱਚ ਲਏ। ਉਨ੍ਹਾਂ ਦੇਸ਼ ਤੋਂ ‘ਮੁਆਫੀ’ ਮੰਗਦਿਆਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨਾਲ ਸਬੰਧਤ ਮੁੱਦਿਆਂ ਦੀ ਘੋਖ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੌਮ ਦੇ ਨਾਂ ਸੰਦੇਸ਼ ਵਿੱਚ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਸੰਵਿਧਾਨਕ ਪ੍ਰਕਿਰਿਆ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਦੌਰਾਨ ਪੂਰੀ ਕਰ ਲਈ ਜਾਵੇਗੀ।<ref>{{Cite web|url=https://punjabitribuneonline.com/news/kisan-andolan/modi-announces-repeal-of-three-agriculture-laws-114313|title=ਮੋਦੀ ਨੇ ਦੇਸ਼ ਤੋਂ ਮੁਆਫ਼ੀ ਮੰਗਦਿਆਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ|last=Service|first=Tribune News|website=Tribuneindia News Service|language=pa|access-date=2022-01-03}}</ref> 24 ਨਵੰਬਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਬੰਧੀ ‘ਖੇਤੀ ਕਾਨੂੰਨ ਵਾਪਸੀ ਬਿੱਲ, 2021’ ਨੂੰ ਪ੍ਰਵਾਨਗੀ ਦੇ ਦਿੱਤੀ।<ref>{{Cite web|url=https://punjabitribuneonline.com/news/nation/agriculture-law-return-bill-passed-by-union-cabinet-115471|title=ਖੇਤੀ ਕਾਨੂੰਨ ਵਾਪਸੀ ਬਿੱਲ ਕੇਂਦਰੀ ਮੰਤਰੀ ਮੰਡਲ ਵੱਲੋਂ ਪਾਸ|last=Service|first=Tribune News|website=Tribuneindia News Service|language=pa|access-date=2022-01-03}}</ref> 29 ਨਵੰਬਰ 2021 ਨੂੰ ਸੰਸਦ ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਬਿੱਲ ਬਿਨਾਂ ਬਹਿਸ ਕਰਵਾਏ ਤੋਂ ਹੀ ਪਾਸ ਕਰ ਦਿੱਤਾ।<ref name=":0">{{Cite news|url=https://www.punjabitribuneonline.com/news/nation/%E0%A8%AC%E0%A8%B9%E0%A8%BF%E0%A8%B8-%E0%A8%A4%E0%A9%8B%E0%A8%82-%E0%A8%AC%E0%A8%BF%E0%A8%A8%E0%A8%BE%E0%A8%82-%E0%A8%B9%E0%A9%80-%E0%A8%96%E0%A9%87%E0%A8%A4%E0%A9%80-%E0%A8%95%E0%A8%BE%E0%A8%A8%E0%A9%82%E0%A9%B0%E0%A8%A8-%E0%A8%B5%E0%A8%BE%E0%A8%AA%E0%A8%B8%E0%A9%80-%E0%A8%AC%E0%A8%BF%E0%A9%B1%E0%A8%B2-%E0%A8%B8%E0%A9%B0%E0%A8%B8%E0%A8%A6-%E0%A8%9A-%E0%A8%AA%E0%A8%BE%E0%A8%B8-116481|title=ਬਹਿਸ ਤੋਂ ਬਿਨਾਂ ਹੀ ਖੇਤੀ ਕਾਨੂੰਨ ਵਾਪਸੀ ਬਿੱਲ ਸੰਸਦ ’ਚ ਪਾਸ|work=Tribuneindia News Service|access-date=2022-01-03|language=en}}</ref> 1 ਦਸੰਬਰ 2021 ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ<ref>{{Cite web|url=https://punjabitribuneonline.com/news/nation/repeal-of-agricultural-laws-the-president-agreed-116885|title=ਖੇਤੀ ਕਾਨੂੰਨ ਰੱਦ; ਰਾਸ਼ਟਰਪਤੀ ਨੇ ਸਹਿਮਤੀ ਦਿੱਤੀ|last=Service|first=Tribune News|website=Tribuneindia News Service|language=pa|access-date=2022-01-03}}</ref>।
 
== ਅੰਦੋਲਨ ਮੁਲਤਵੀ ==