ਐਜ਼ਰਾ ਪਾਊਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
File
ਛੋNo edit summary
 
ਲਾਈਨ 32:
'''ਐਜ਼ਰਾ ਵੈਸਟਨ ਲੂਮਿਸ ਪਾਊਂਡ''' ([[ਅੰਗਰੇਜ਼ੀ]]:Ezra Weston Loomis Pound) (30 ਅਕਤੂਬਰ 1885 – 1 ਨਵੰਬਰ 1972) ਅਮਰੀਕੀ ਕਵੀ ਅਤੇ ਆਲੋਚਕ ਸੀ। ਉਹ ਅੰਗਰੇਜ਼ੀ ਸਾਹਿਤ ਵਿੱਚ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਪ੍ਰਮੁੱਖ ਹਸਤੀ ਸੀ।
 
ਉਸਨੇ 1906 ਵਿੱਚ ਪੇਂਸਿਲਵਾਨੀਆ ਯੂਨੀਵਰਸਿਟੀ ਤੋਂ ਐਮਏ ਕੀਤੀ। 1907 ਵਿੱਚ ਸਪੇਨ ਅਤੇ ਇਟਲੀ ਦਾ ਸਫ਼ਰ ਕੀਤਾ ਅਤੇ ਆਖਿਰਆਖ਼ਰ ਇੰਗਲਿਸਤਾਨ ਵਿੱਚ ਰਹਿਣ ਲੱਗ ਪਿਆ। ਓਥੇ ਉਸਨੇ 1912 ਤੱਕ ਨਜ਼ਮਾਂ ਦੇ ਚਾਰ ਸੰਗ੍ਰਹਿ ਛਪਵਾਏ। ਉਸ ਦੀਆਂ ਚੰਗੇਰੀਆਂ ਨਜਮਾਂਨਜ਼ਮਾਂ ਉਹ ਹਨ ਜੋ ਉਸਨੇ ਚੀਨੀ, ਜਾਪਾਨੀ ਅਤੇ ਇਤਾਲਵੀ ਸ਼ਾਇਰੀ ਤੋਂ ਮੁਤਾੱਸਿਰਪ੍ਰਭਾਵਿਤ ਹੋ ਕਰਕੇ ਲਿਖੀਆਂ। ਉਸ ਦੇ ਕੇਂਟੋ ਜੋ 1925 ਤੋਂ ਛਪ ਰਹੇ ਹਨ, ਉਸ ਦੇ ਖ਼ਿਆਲਾਂ ਤੇ ਜਜ਼ਬਿਆਂ ਦੇ ਅਸਲ ਨੁਮਾਇੰਦਾ ਰਹੇ। ਉਹਨਾਂ ਵਿੱਚ ਕਦੀਮ ਦਾਸਤਾਨਾਂ, ਅਵਾਮੀਲੋਕ ਗੀਤ, ਅਤੇ ਜਦੀਦਆਧੁਨਿਕ ਮੁਆਸ਼ਰਤੀਸਮਾਜੀ ਹੈਜਾਨਉਥਲ-ਪੁਥਲ ਨੂੰ ਵੱਡੇਬੜੇ ਸਲੀਕੇ ਨਾਲ ਇੱਕ ਸੁਰ ਕੀਤਾ ਗਿਆ ਹੈ। 1924 ਵਿੱਚ ਪਾਉਂਡ ਇਟਲੀ ਆ ਗਿਆ ਅਤੇ ਦੂਜੀ ਵੱਡੀ ਜੰਗ ਦੇ ਦੌਰਾਨ ਵਿੱਚ ਮੁਸੋਲੇਨੀ ਅਤੇ ਫ਼ਾਸ਼ਿਜ਼ਮ ਦੀ ਹਿਮਾਇਤ ਵਿੱਚ ਤਕਰੀਰਾਂ ਨਸ਼ਰ ਕੀਤੀਆਂ।
 
[[ਸ਼੍ਰੇਣੀ:ਅਮਰੀਕੀ ਕਵੀ]]