ਮੁਹੰਮਦ ਰਫ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸੱਗੂ ਸਤਵੀਰ ਕੌਰ (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਛੋNo edit summary
ਲਾਈਨ 23:
| notable_instruments = }}
 
'''ਮੁਹੰਮਦ ਰਫ਼ੀ''' (24 ਦਸੰਬਰ 1924 - 31 ਜੁਲਾਈ 1980) ਇੱਕ ਭਾਰਤੀ ਪਿੱਠਵਰਤੀ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦਾ ਸਭ ਤੋਂ ਪ੍ਰਸਿੱਧ ਗਾਇਕ ਸੀ।<ref name="am">{{cite web | url=http://www.allmusic.com/artist/mohammed-rafi-mn0000582254 | title=Mohammed Rafi | publisher=[http://www.allmusic.com AllMusic.com] | accessdate=9 July 2016}}</ref> ਰਫ਼ੀ ਆਪਣੇ ਅਲੱਗ-ਅਲੱਗ ਦੇ ਗਾਣਿਆਂ ਦੇ ਅੰਦਾਜ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।<ref name="EBIndia">{{cite book| title=Students' Britannica India, Volumes 1–5| publisher=Encyclopaedia Britannica (India)| page=238| url=http://books.google.com/books?id=ISFBJarYX7YC&pg=PA236&lpg=PA236&dq=mohammed+rafi,+britannica+encyclopedia&source=bl&ots=1xRIrHUvoy&sig=Gm0XmcBFYPeNwB1ReXRy_W6VmPc&hl=en&ei=2KN1TqHmA5S0hAeDwsCbDA&sa=X&oi=book_result&ct=result&resnum=10&ved=0CGcQ6AEwCQ#v=onepage&q=rafi&f=false| isbn=0-85229-760-2| accessdate=9 July 2016}}</ref> 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ।<ref name="EBIndia"/> ਉਹਨਾਂ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ ਸੀ। 1967 ਵਿੱਚ, ਉਸ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।<ref>{{cite web |url=http://india.gov.in/myindia/padmashri_awards_list1.php?start=2050|title=Padma Shri Awardees |publisher=india.gov.in |accessdate=9 July 2016}}</ref>
 
ਮੁਹੰਮਦ ਰਫ਼ੀ ਆਮ ਤੌਰ 'ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਸ ਵਿੱਚ [[ਅਸਾਮੀ ਭਾਸ਼ਾ|ਆਸਾਮੀ]], [[ਕੋਂਕਣੀ ਭਾਸ਼ਾ|ਕੋਕਣੀ]], [[ਭੋਜਪੁਰੀ]], [[ਉੜੀਆ ਲਿਪੀ|ਉੜੀਆ]], [[ਪੰਜਾਬੀ]], [[ਬੰਗਾਲੀ]], [[ਮਰਾਠੀ]], [[ਸਿੰਧੀ]], [[ਕੰਨੜ]], [[ਗੁਜਰਾਤੀ]], [[ਤੇਲੁਗੂ ਭਾਸ਼ਾ|ਤੇਲਗੂ]], [[ਮਗਾਹੀ]], [[ਮੈਥਲੀ ਭਾਸ਼ਾ|ਮੈਥਲੀ]] ਅਤੇ [[ਉਰਦੂ]] ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ [[ਅੰਗਰੇਜ਼ੀ]], [[ਫਾਰਸੀ]], [[ਅਰਬੀ]], [[ਹੈਤੀਆਈ]], ਅਤੇ [[ਡਚ ਭਾਸ਼ਾ|ਡੱਚ]] ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ।