ਕਿਸ਼ੋਰੀ ਲਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਤਸਵੀਰ add ਕੀਤੀ
No edit summary
 
ਲਾਈਨ 3:
'''ਕਿਸ਼ੋਰੀ ਲਾਲ ''' (1915 - 11 ਜੁਲਾਈ 1990) [[ਪੰਜਾਬ, ਭਾਰਤ|ਪੰਜਾਬ]] ਦਾ ਇੱਕ [[ਆਜ਼ਾਦੀ ਘੁਲਾਟੀਆ]] ਸੀ, ਜਿਸਨੇ [[ਭਗਤ ਸਿੰਘ]] ਅਤੇ [[ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ]] ਨਾਲ ਕੰਮ ਕੀਤਾ। ਬਾਅਦ ਵਿਚ, ਉਸ ਨੇ ਗੋਆ ਦੀ ਮੁਕਤੀ ਦੇ ਲਈ ਅੰਦੋਲਨ ਵਿੱਚ ਵੀ ਹਿੱਸਾ ਲਿਆ ਅਤੇ ਦੀ ਇੱਕ ਕਮੇਟੀ ਦਾ ਸਦੱਸ ਸੀ, [[ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)]] ਦੀ ਸੂਬਾ ਕਮੇਟੀ ਦਾ ਮੈਂਬਰ ਸੀ। ਇਸ ਦੇ ਇਲਾਵਾ ਉਹ [[ਦੇਸ਼ ਭਗਤ ਯਾਦਗਾਰ ਕਮੇਟੀ]] [[ਜਲੰਧਰ]] ਵਿੱਚ ਵੀ ਸਰਗਰਮੀ ਨਾਲ ਕੰਮ ਕਰਦਾ ਸੀ।<ref name="museum" />
 
11 ਜੁਲਾਈ 1990 ਨੂੰ ਇੱਕ ਐਸਡਿਕੇ ਦੁਰਘਟਨਾ ਉੱਪਰੰਤ [[ਜਲੰਧਰ]] ਦੇ ਇੱਕ ਹਸਪਤਾਲ ਵਿੱਚ ਕਿਸ਼ੋਰੀ ਲਾਲ ਦੀ ਮੌਤ ਹੋ ਗਈ।<ref name="museum">{{cite web|url=http://www.punjabmuseums.gov.in/artefact.php?lid=714|title=Pandit Kishori Lal|publisher=Department of Museums of Punjab|accessdate=21 August 2011|archive-date=4 ਮਾਰਚMarch 2016|archive-url=https://web.archive.org/web/20160304031305/http://www.punjabmuseums.gov.in/artefact.php?lid=714|dead-url=yes}}</ref>
 
==ਹਵਾਲੇ==