ਅਰਬੀ ਪਰਾਇਦੀਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.6
 
ਲਾਈਨ 2:
[[File:Map of Ancient Arabia - 1720.tif|thumb|1720 ਵਿੱਚ ਜਰਮਨ ਪ੍ਰਕਾਸ਼ਕ ਕ੍ਰਿਸਟੋਫ਼ ਵਾਈਗਲ ਵੱਲੋਂ ਬਣਾਇਆ ਗਿਆ ਅਰਬੀ ਪਰਾਇਦੀਪ ਦਾ ਨਕਸ਼ਾ]]
 
'''ਅਰਬੀ ਪਰਾਇਦੀਪ''' ({{lang-ar|شبه الجزيرة العربية}} ''{{transl|ar|ALA|ਸ਼ਿਭ ਅਲ-ਜਜ਼ੀਰਾਹ ਅਲ-ʻਅਰਬੀਆਹ}}'' ਜਾਂ {{lang|ar|جزيرة العرب}} ''{{transl|ar|ALA|ਜਜ਼ੀਰਾਤ ਅਲ-ਅਰਬ}}'' ਵੀ) ਇੱਕ ਭੋਂ-ਪਿੰਡ ਹੈ ਜੋ [[ਅਫਰੀਕਾ]] ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸਨੂੰ '''ਅਰਬੀਆ'''<ref>see [http://books.google.com/books?id=GN9UQMuNQNkC&pg=PA61&lpg=PA61&dq=&source=web&ots=gUq-17tpEq&sig=ER4zFMOz68aDeDZ5__GOWG2Pe_g&hl=en&sa=X&oi=book_result&resnum=1&ct=result#PPA61,M1 page 61] of Merriam-Webster's Geographical Dictionary, 3rd Edition, entry for '''Arabian Peninsula'''</ref> ਜਾਂ ''ਅਰਬੀ ਉਪਮਹਾਂਦੀਪ''' ਵੀ ਕਿਹਾ ਜਾਂਦਾ ਹੈ।<ref>[http://books.google.com/books?id=AbEzqaD8hKkC&pg=PA279&lpg=PA279&dq=&source=web&ots=s-dyiv_xXu&sig=sa2Tm1nj_y-jdaKaa-4igpeCHqw&hl=en&sa=X&oi=book_result&resnum=6&ct=result#PPA279,M1 Quaternary Deserts and Climatic Change, A. S. Alsharhan, IGCP Project 349, page 279]</ref> ਇਹ ਦੁਨੀਆ ਦਾ ਸਭ ਤੋਂ ਵੱਡਾ [[ਪਰਾਇਦੀਪ]] ਹੈ ਜਿਹਦਾ ਖੇਤਰਫਲ 3,237,500 ਵਰਗ ਕਿਲੋਮੀਟਰ ਹੈ।<ref>{{Cite web |url=http://answers.askkids.com/Weird_Science/what_is_the_world_largest_peninsula |title=ਪੁਰਾਲੇਖ ਕੀਤੀ ਕਾਪੀ |access-date=2013-05-08 |archive-date=2011-07-07 |archive-url=https://web.archive.org/web/20110707175055/http://answers.askkids.com/Weird_Science/what_is_the_world_largest_peninsula |dead-url=yes }}</ref> ਇਹ ਏਸ਼ੀਆਈ ਮਹਾਂਦੀਪ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਤੇਲ ਅਤੇ ਕੁਦਰਤੀ ਗੈਸ ਦੇ ਵਿਸ਼ਾਲ ਜਖੀਰਿਆਂ ਕਰ ਕੇ [[ਮੱਧ ਪੂਰਬ]] ਅਤੇ [[ਅਰਬ ਜਗਤ]] ਦੇ ਭੂਗੋਲਕ ਅਤੇ ਸਿਆਸੀ ਮਸਲਿਆਂ ਵਿੱਚ ਅਹਿਮ ਰੋਲ ਅਦਾ ਕਰਦਾ ਹੈ।
 
==ਹਵਾਲੇ==