ਪਿਓਂਗਯਾਂਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.8.6
 
ਲਾਈਨ 165:
}}
 
'''ਪਿਓਂਗਯਾਂਗ''' ([[ਹੰਗੁਲ|평양]], {{IPA-ko|pʰjɔŋjaŋ}}, ਅੱਖਰੀ ਅਰਥ: "ਪੱਧਰੀ ਭੋਂ") [[ਉੱਤਰੀ ਕੋਰੀਆ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਾਏਦੋਂਗ ਦਰਿਆ ਦੇ ਕੰਢੇ ਸਥਿਤ ਹੈ ਅਤੇ 2008 ਮਰਦਮਸ਼ੁਮਾਰੀ ਦੇ ਮੁਢਲੇ ਨਤੀਜਿਆਂ ਮੁਤਾਬਕ ਇਸ ਦੀ ਅਬਾਦੀ 3,255,388 ਹੈ।<ref name="Nkorea2008">[http://unstats.un.org/unsd/demographic/sources/census/2010_PHC/North_Korea/2008_North_Korea_Census.pdf United Nations Statistics Division; Preliminary results of the 2008 Census of Population of the Democratic People’s Republic of Korea conducted on 1–15 October 2008 ('''pdf-file''')] {{Webarchive|url=https://web.archive.org/web/20090325102712/http://unstats.un.org/unsd/demographic/sources/census/2010_PHC/North_Korea/2008_North_Korea_Census.pdf |date=25 ਮਾਰਚ 2009 }} Retrieved on 2009-03-01.</ref> ਇਸਨੂੰ ਦੱਖਣੀ ਪਿਓਂਗਾਨ ਸੂਬੇ ਤੋਂ 1964 ਵਿੱਚ ਵੱਖ ਕਰ ਦਿੱਤ ਗਿਆ ਸੀ। ਇਸ ਦਾ ਪ੍ਰਬੰਧ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ (''ਚਿਖਾਲਸੀ'') ਵਜੋਂ ਕੀਤਾ ਜਾਂਦਾ ਹੈ ਨਾ ਕਿ [[ਦੱਖਣੀ ਕੋਰੀਆ]] ਦੇ ਸਿਓਲ ਸ਼ਹਿਰ ਵਾਂਗ ਜੋ ਇੱਕ ਵਿਸ਼ੇਸ਼ ਸ਼ਹਿਰ (ਤੇਊਕਬਿਓਲਸੀ) ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ।
 
==ਹਵਾਲੇ==