ਬਾਲ ਗੰਗਾਧਰ ਤਿਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.8.6
ਲਾਈਨ 26:
 
==ਮੁਢਲਾ ਜੀਵਨ==
ਤਿਲਕ ਦਾ ਜਨਮ 23 ਜੁਲਾਈ, 1856 ਨੂੰ [[ਮਹਾਰਾਸ਼ਟਰ]] ਦੇ [[ਰਤਨਾਗਿਰੀ ਜਿਲ੍]]ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ।<ref name="EMINENT PERSONALITIES">{{cite web|title=EMINENT PERSONALITIES|url=http://ratnagiri.nic.in/Tourism/emi_person.aspx|accessdate=5 ਫਰਵਰੀ 2013|archive-date=2013-01-16|archive-url=https://web.archive.org/web/20130116040536/http://ratnagiri.nic.in/Tourism/emi_person.aspx|dead-url=yes}}</ref> ਉਹ ਆਧੁਨਿਕ ਕਾਲਜ ਸਿੱਖਿਆ ਪਾਉਣ ਵਾਲੀ ਪਹਿਲੀ ਭਾਰਤੀ ਪੀੜ੍ਹੀ ਵਿੱਚੋਂ ਸੀ। ਉਸ ਨੇ ਕੁੱਝ ਸਮਾਂ ਸਕੂਲ ਅਤੇ ਕਾਲਜਾਂ ਵਿੱਚ ਗਣਿਤ ਪੜਾਇਆ। ਅੰਗਰੇਜੀ ਸਿੱਖਿਆ ਦੇ ਉਹ ਘੋਰ ਆਲੋਚਕ ਸੀ ਅਤੇ ਮੰਨਦੇ ਸੀ ਕਿ ਇਹ ਭਾਰਤੀ ਸਭਿਅਤਾ ਦੇ ਪ੍ਰਤੀ ਅਪਮਾਨ ਸਿਖਾਉਂਦੀ ਹੈ। ਉਸ ਨੇ ਦੱਖਣ ਸਿੱਖਿਆ ਸੋਸਾਇਟੀ ਦੀ ਸਥਾਪਨਾ ਦੀ ਤਾਂ ਕਿ ਭਾਰਤ ਵਿੱਚ ਸਿੱਖਿਆ ਦਾ ਪੱਧਰ ਸੁਧਰੇ।<ref>Michael Edwardes, A History of India (New York: Farrar, Straus and Cudahy, 1961), 322.</ref>
 
==ਅਜ਼ਾਦੀ ਲਈ ਸੰਘਰਸ਼==