ਵਾਲ ਸਟਰੀਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
Rescuing 2 sources and tagging 0 as dead.) #IABot (v2.0.8.6
 
ਲਾਈਨ 24:
[[File:Wall Street map2.svg|thumb|257px|ਅੱਜ ਦੀ ਘੜੀ 'ਚ ਵਾਲ ਸਟਰੀਟ ਦਾ ਨਕਸ਼ਾ]]
 
'''ਵਾਲ ਸਟਰੀਟ''' ਇੱਕ 0.7 ਮੀਲ (1.1 ਕਿ.ਮੀ.) ਅਤੇ ਅੱਠ ਬਲਾਕ (ਮੁਹੱਲੇ) ਲੰਮੀ ਗਲੀ ਹੈ ਜੋ [[ਨਿਊਯਾਰਕ ਸ਼ਹਿਰ]] ਦੇ [[ਮਾਲੀ ਜ਼ਿਲ੍ਹਾ, ਮੈਨਹੈਟਨ|ਮਾਲੀ ਜ਼ਿਲ੍ਹੇ]] ਵਿਚਲੇ [[ਹੇਠਲਾ ਮੈਨਹੈਟਨ|ਹੇਠਲੇ ਮੈਨਹੈਟਨ]] ਵਿੱਚ [[ਈਸਟ ਰਿਵਰ]] ਦੇ ਕੰਢੇ [[ਬਰਾਡਵੇ (ਨਿਊਯਾਰਕ ਸ਼ਹਿਰ)|ਬਰਾਡਵੇ]] ਤੋਂ [[ਸਾਊਥ ਸਟਰੀਟ (ਮੈਨਹੈਟਨ)|ਸਾਊਥ ਸਟਰੀਟ]] ਤੱਕ ਪੱਛਮੋਂ-ਪੂਰਬ ਜਾਂਦੀ ਹੈ।<ref>[http://www.nyc.gov/html/dcp/pdf/lucds/mn1profile.pdf Profile of Manhattan Community Board 1] {{Webarchive|url=https://web.archive.org/web/20160303230859/http://www.nyc.gov/html/dcp/pdf/lucds/mn1profile.pdf |date=2016-03-03 }}, retrieved July 17, 2007.</ref> ਸਮਾਂ ਪੈਂਦੇ ਇਹ ਨਾਂ [[ਸੰਯੁਕਤ ਰਾਜ]] ਦੇ ਸਾਰੇ ਮਾਲੀ ਬਜ਼ਾਰਾਂ ਦਾ ਇੱਕ ਸਾਂਝਾ ਨਾਂ ਹੋ ਨਿੱਬੜਿਆ ਹੈ (ਭਾਵੇਂ ਮਾਲੀ ਕੰਪਨੀਆਂ ਇਮਾਰਤੀ ਤੌਰ ਉੱਤੇ ਇੱਥੇ ਨਹੀਂ ਹਨ)।<ref>[http://mw1.merriam-webster.com/dictionary/Wall%20Street Merriam-Webster Online] {{Webarchive|url=https://web.archive.org/web/20071012142345/http://mw1.merriam-webster.com/dictionary/Wall%20Street |date=2007-10-12 }}, retrieved July 17, 2007.</ref>
 
{{ਕਾਮਨਜ਼|Wall Street|ਵਾਲ ਸਟਰੀਟ}}