ਵਾਹਾਕਾ ਦੇ ਖ਼ੁਆਰਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
Rescuing 0 sources and tagging 1 as dead.) #IABot (v2.0.8.6
 
ਲਾਈਨ 141:
'''ਵਾਹਾਕਾ ਦੇ ਖੁਆਰੇਜ਼''' ਜਾਂ '''ਵਾਹਾਕਾ''' [[ਵਾਹਾਕਾ|ਇਸੇ ਨਾਮ ਦੇ ਮੈਕਸੀਕਨ ਸੂਬੇ]] ਦਾ ਸਭ ਤੋਂ ਵੱਡਾ ਸ਼ਹਿਰ ਹੈ।
 
ਇਸ ਸ਼ਹਿਰ ਵਿੱਚ ਸੈਲਾਨੀ ਵੱਡੀ ਗਿਣਤ ਵਿੱਚ ਆਉਂਦੇ ਹਨ ਕਿਉਂਕਿ ਇੱਥੇ ਬਸਤੀਵਾਦੀ ਦੌਰ ਦੀਆਂ ਕਈ ਇਮਾਰਤਾਂ ਮੌਜੂਦ ਹਨ ਅਤੇ ਨਾਲ ਹੀ ਇੱਥੇ ਮੂਲ ਅਮਰੀਕੀ ਲੋਕ ਵੀ ਹਨ। ਇਸ ਸ਼ਹਿਰ ਨੂੰ 1987 ਵਿੱਚ ਮੋਂਤੇ ਅਲਬਾਨ ਦੇ ਨਾਲ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ।<ref name="forumstat">{{cite report |title= The measurement of the economic impact and damage to Oaxaca City tourism economy, after the sociopolitical movement in 2006. |last=Rivera Rosas |first=Ricardo |year=2008 |publisher=9th internacional forum of Tourism Statistics |url= http://www.forumstat.tourisme.gouv.fr/ftp/ang_S5_6_oaxaca.pdf }}{{ਮੁਰਦਾ ਕੜੀ|date=ਜਨਵਰੀ 2022 |bot=InternetArchiveBot |fix-attempted=yes }}</ref> ਇਸ ਸ਼ਹਿਰ ਵਿੱਚ ਇੱਕ ਮਹੀਨੇ ਦਾ ਗੁਏਲਾਗੁਏਤਜ਼ਾ ਤਿਉਹਾਰ ਮਨਾਇਆ ਜਾਂਦਾ ਹੈ।<ref name="guelaguetzagob">{{cite web |author=Municipality of Oaxaca |title=Guelaguetza |url=http://www.oaxacainfo.gob.mx/?mod=topic&topic=guelaguetza |location=Oaxaca |trans_title=Guelaguetza |language=Spanish |accessdate=8 September 2009 |archive-date=28 ਅਗਸਤ 2009 |archive-url=https://web.archive.org/web/20090828111224/http://www.oaxacainfo.gob.mx/?m& |dead-url=yes }}</ref>
 
ਵਾਹਾਕਾ ਸ਼ਬਦ [[ਨਾਵਾਚ ਭਾਸ਼ਾ]] ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ<ref name="consular">{{cite web|url=http://www.mexconnect.com/articles/2815-oaxaca|title=Oaxaca|first=Gaceta|last=Consular|date=October 1996|publisher=MexConnect|accessdate=August 15, 2010}}</ref> ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ। ਇਸ ਨਾਮ ਦੇ ਪਿੱਛੇ "ਦੇ ਖੁਆਰੇਜ਼" ਮੈਕਸੀਕੋ ਦੇ ਪੰਜ ਵਾਰ ਰਾਸ਼ਟਰਪਤੀ ਰਹੇ ਬੇਨੀਤੋ ਦੇ ਖੁਆਰੇਜ਼ ਦੇ ਸਤਿਕਾਰ ਵਜੋਂ ਲਗਾਇਆ ਗਿਆ ਹੈ ਜੋ ਇਸ ਸ਼ਹਿਰ ਦਾ ਰਹਿਣ ਵਾਲਾ ਸੀ।