ਰਿਚਰਡ ਡੋਕਿਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Rescuing 1 sources and tagging 0 as dead.) #IABot (v2.0.8.6
 
ਲਾਈਨ 22:
| ਹੋਰ_ਪ੍ਰਵੇਸ਼ਦਵਾਰ = ਵਿਗਿਆਨ
}}
'''ਰਿਚਰਡ ਡੋਕਿੰਸ''' (ਜਨਮ: 26 ਮਾਰਚ 1941) ਇੱਕ [[ਸੰਯੁਕਤ ਬਾਦਸ਼ਾਹੀ|ਅੰਗਰੇਜ]] ਜੀਵ-ਵਿਗਿਆਨੀ<ref>{{cite book| title = Richard Dawkins: How a Scientist Changed the Way We Think: Reflections by Scientists, Writers, and Philosophers| url = http://books.google.com/books?id=lH4sh2436rEC&q=%22evolutionary+biologist%22#v=snippet&q=%22evolutionary%20biologist%22&f=false| year = 2007| publisher = Oxford University Press| isbn = 0-19-921466-2| page = 228| first1 = Mark| last1 = Ridley }}, [http://books.google.com/books?id=gPL7LqY8NSsC&pg=PA228 Extract of page 228]</ref> ਅਤੇ ਲੇਖਕ ਹੈ। ਉਹ 1995 ਤੋਂ 2008 ਤੱਕ ਨਿਊ ਕਾਲਜ, [[ਆਕਸਫੋਰਡ]] ਵਿੱਚ ਪ੍ਰੋਫੈਸਰ ਲੱਗਿਆ ਰਿਹਾ।<ref>{{cite web |url=http://www.simonyi.ox.ac.uk/previous-holders-simonyi-professorship|title=Previous holders of The Simonyi Professorship |accessdate=2010-09-23 |publisher=The University of Oxford|archive-date=2012-08-17|archive-url=https://www.webcitation.org/69zV5WLdm?url=http://www.simonyi.ox.ac.uk/previous-holders-simonyi-professorship|dead-url=yes}}</ref> ਡੋਕਿੰਸ ਆਪਣੀਆਂ ਪੁਸਤਕਾਂ "ਦ ਸੈਲਫਿਸ਼ ਜੀਨ", "ਦ ਐਕਸਟੈਂਡਡ ਫੀਨੌਟਾਈਪ" ਅਤੇ "ਦ ਗਾਡ ਡਿਲਿਊਜਨ" ਸਦਕਾ ਮਸ਼ਹੂਰ ਹੋਇਆ। ਰਿਚਰਡ ਡੋਕਿੰਸ ਇੱਕ [[ਨਾਸਤਿਕਤਾ|ਨਾਸਤਿਕ]] ਹੈ ਅਤੇ ਉਹ [[ਧਰਮ|ਧਾਰਮਿਕ ਸੋਚਾਂ]] ਦੀ ਮੁਖਾਲਫਤ ਕਰਦਾ ਹੈ।
 
1976 ਵਿੱਚ ਪ੍ਰਕਾਸ਼ਿਤ ਹੋਈ ਕਿਤਾਬ '''ਦ ਸੈਲਫਿਸ਼ ਜੀਨ''' (ਸਵਾਰਥੀ ਜੀਨ) ਦੇ ਜਰੀਏ ਉਨ੍ਹਾਂ ਨੇ ਜੀਨ-ਕੇਂਦਰਤ ਕ੍ਰਮ-ਵਿਕਾਸ ਮਤ ਅਤੇ ਮੀਮ ਪਰਿਕਲਪਨਾ ਨੂੰ ਹਰਮਨ ਪਿਆਰਾ ਬਣਾਇਆ। ਇਸ ਕਿਤਾਬ ਦੇ ਅਨੁਸਾਰ ਜੀਵ-ਜੰਤੂ ਜੀਨ ਨੂੰ ਜਿੰਦਾ ਰੱਖਣ ਦਾ ਇੱਕ ਜਰੀਆ ਹਨ। ਉਦਾਹਰਨ ਦੇ ਲਈ ਇੱਕ ਮਾਂ ਆਪਣੇ ਬੱਚਿਆਂ ਦੀ ਸੁਰੱਖਿਆ ਇਸ ਲਈ ਕਰਦੀ ਹੈ ਤਾਂ ਕਿ ਉਹ ਆਪਣੇ ਜੀਨ ਜਿੰਦਾ ਰੱਖ ਸਕੇ।