ਰਿਹਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.6
ਲਾਈਨ 61:
== ਸ਼ੁਰੂ ਦਾ ਜੀਵਨ ==
[[ਤਸਵੀਰ:Bridgetown2.jpg|thumb|[[ਬ੍ਰਿੱਜਟਾਊਨ|ਬ੍ਰਿਜਟਾਊਨ]], ਬਾਰਬਾਡੋਸ ਸ਼ਹਿਰ, ਜਿੱਥੇ ਰੀਹਾਨਾ ਵੱਡੀ ਹੋਈ।]]
ਰੋਬਿਨ ਰੀਹਾਨਾ ਫੇਂਟੀ ਦਾ ਜਨਮ 20 ਫਰਵਰੀ 1988 <ref name="scribd2">{{Cite web|url=http://www.scribd.com/doc/143299252/Fenty-v-Arcadia-Group-Brands|title=''Fenty v. Arcadia Group Records''|page=4|access-date=May 23, 2013}}</ref>  ਨੂੰ [[ਸੇਂਟ ਮਾਈਕਲ]], [[ਬਾਰਬਾਡੋਸ]] ਵਿਚ ਹੋਇਆ ਸੀ। ਉਸ ਦੀ ਮਾਂ, ਮੋਨਿਕਾ (ਬ੍ਰੇਥਵੇਟ), ਐਫ਼ਰੋ-ਗੁਯਾਨੇ ਦੀ ਪਿਛੋਕੜ ਦੀ ਇੱਕ ਸੇਵਾ ਮੁਕਤ ਅਕਾਊਂਟੈਂਟ ਹੈ ਅਤੇ ਉਸ ਦੇ ਪਿਤਾ ਰੋਨਾਲਡ ਫੈਂਨ ਅਫਰੋ-ਬਾਰਬਾਡੀਅਨ ਅਤੇ [[ਆਇਰਲੈਂਡ]] ਦੇ ਇੱਕ ਵੇਅਰਹਾਊਸ ਸੁਪਰਵਾਈਜ਼ਰ ਹਨ ।<ref>{{Cite journal|last=Spivey|first=Lisa|date=January 2007|title=Rihanna, The New Cover Girl|volume=72|issue=23|page=B.5|issn=0890-4340}}</ref><ref name="People">{{Cite news|url=http://www.people.com/people/rihanna/biography|title=Rihanna: Biography&nbsp;— Part 1 & 2|work=[[People (magazine)|People]]|access-date=December 16, 2008|archive-date=ਜੂਨ 4, 2012|archive-url=https://www.webcitation.org/68AILmWWx?url=http://www.people.com/people/rihanna/biography|dead-url=yes}}</ref> ਰੀਹਾਨਾ ਦੇ ਦੋ ਭਰਾ ਹਨ, ਰੌਰੇ ਅਤੇ ਰਜਦ ਫੈਂਟੀ, ਇਸ ਤੋਂ ਇਲਾਵਾ ਉਸਦੇ ਪਿਤਾ ਵਾਲੀ ਸਾਇਡ ਤੋਂ ਹੋਰ ਦੋ ਭੈਣਾਂ ਅਤੇ ਦੋ ਭਰਾ ਹਨ, ਜਿਨ੍ਹਾਂ ਨੇ ਵੱਖੋ-ਵੱਖਰੀਆਂ ਮਾਂਵਾਂ ਦੀ ਕੁਖੋਂ  ਜਨਮ ਲਿਆ।<ref name="ew">{{Cite news|url=http://www.ew.com/ew/article/0,,20043393,00.html|title=Caribbean Queen: Rihanna|last=Watson|first=Margeaux|date=June 22, 2007|work=[[Entertainment Weekly]]|access-date=November 27, 2008}}</ref><ref>{{Cite news|url=http://latimesblogs.latimes.com/gossip/2011/04/rihanna-half-siblings-family-sisters-brother.html|title=Rihanna's secret family: two half-sisters, a half-brother&nbsp;— and two nieces|last=Clark|first=Noelene|date=April 18, 2011|work=[[Los Angeles Times]]|access-date=July 21, 2011}}</ref> <ref>{{Cite news|url=http://www.gq.com/women/photos/201001/rihanna-video-photos?currentPage=2|title=Good Girl Gone Badass|last=DePaulo|first=Lisa|date=January 2010|work=[[GQ]]|access-date=July 27, 2011|archive-url=https://web.archive.org/web/20111123063012/http://www.gq.com/women/photos/201001/rihanna-video-photos?currentPage=2|archive-date=November 23, 2011|dead-url=yes}}</ref> ਉਸਦੇ ਪਿਤਾ ਦੇ ਸ਼ਰਾਬ ਪੀਣ ਅਤੇ ਕੋਕੇਨ ਦੀ ਲਤ ਨਾਲ ਉਸਦਾ ਬਚਪਨ ਡੂੰਘਾ ਪ੍ਰਭਾਵਿਤ ਹੋਇਆ ਸੀ, ਇਸੇ ਕਰਕੇ ਉਸਦੇ ਮਾਪਿਆਂ ਦਾ ਰਿਸ਼ਤਾ ਤਣਾਅਪੂਰਨ ਰਿਹਾ। ਰਿਹਾਨਾ ਦਾ ਪਿਤਾ ਉਸਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਅਤੇ ਰਿਹਾਨਾ ਉਨ੍ਹਾਂ ਦਾ ਝਗੜਾ ਮਿਟਾਉਣ ਲਈ ਉਨ੍ਹਾਂ ਦੇ ਵਿਚਕਾਰ ਆਉਣ ਦੀ ਕੋਸ਼ਿਸ਼ ਕਰਦੀ ਸੀ।<ref>{{Cite web|url=https://www.nbcdfw.com/entertainment/music/Brown-Had-No-Soul-in-His-Eyes-During-Attack-Rihanna-69369232.html?amp=y|title=Rihanna: My Dad Used to Hit Mom|first=Scott|last= Ross|author2= Daniel Macht|date= 6 November 2009|website=www.nbcdfw.com|publisher=NBC Universal Inc.|access-date=31 May 2019}}</ref>
 
ਬਚਪਨ ਵਿੱਚ, ਰਿਹਾਨਾ ਦੇ ਭਿਆਨਕ ਸਿਰਦਰਦ ਲਈ ਬਹੁਤ ਸਾਰੇ ਸੀਟੀ ਸਕੈਨ ਕੀਤੇ ਗਏ ਜਿਸ ਨੂੰ ਉਸਨੇ ਯਾਦ ਕਰਦਿਆਂ ਕਿਹਾ, "ਇਹ ਇੰਨੀ ਤੀਬਰ ਸੀ ਕਿ ਡਾਕਟਰਾਂ ਨੇ ਤਾਂ ਇਹ ਵੀ ਸਮਝਿਆ ਕਿ ਇਹ ਇੱਕ ਰਸੌਲੀ ਸੀ।"<ref name="ew"/> ਜਦੋਂ ਉਹ 14 ਸਾਲਾਂ ਦੀ ਸੀ, ਉਸਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਅਤੇ ਉਸਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ।<ref name="People"/><ref name="Biography Today">{{cite journal|year=2008|title=Rihanna 1988–|journal=Biography Today|volume=17|issue=2|page=90|publisher=Omnigraphics|issn=1058-2347}}</ref> ਉਹ ਰੇਗੀ ਸੰਗੀਤ ਸੁਣਦੀ ਵੱਡੀ ਹੋਈ।<ref name="ew"/><ref>{{cite web|last=Vena |first=Jocelyn |url=http://www.mtv.com/news/articles/1652415/rihanna-louds-man-down-gangsta.jhtml |title=Rihanna Says Loud's 'Man Down' Is 'Gangsta' |publisher=Viacom International Inc |date=16 November 2010 |access-date=27 July 2011 |url-status=live|archive-url=https://web.archive.org/web/20110806073208/http://www.mtv.com/news/articles/1652415/rihanna-louds-man-down-gangsta.jhtml |archive-date=6 August 2011}}</ref> ਉਸਨੇ ਚਾਰਲਸ ਐੱਫ. ਬਰੂਮ ਮੈਮੋਰੀਅਲ ਪ੍ਰਾਇਮਰੀ ਸਕੂਲ ਅਤੇ ਕੰਬਰਮੇਰ ਸਕੂਲ ਵਿਚ ਪੜ੍ਹੀ, ਜਿੱਥੇ ਉਸਨੇ ਭਵਿੱਖ ਦੇ ਅੰਤਰਰਾਸ਼ਟਰੀ ਕ੍ਰਿਕਟਰਾਂ ਕ੍ਰਿਸ ਜੌਰਡਨ ਅਤੇ ਕਾਰਲੋਸ ਬ੍ਰੈਥਵੇਟ ਨਾਲ ਪੜ੍ਹਾਈ ਕੀਤੀ।<ref name="cricketer">{{cite news|last1=Venugopal|first1=Arun|title=As a kid, I was giving throwdowns to Lara, Chanderpaul and Hooper|url=http://www.espncricinfo.com/magazine/content/story/1097263.html|access-date=16 May 2017|publisher=ESPN Sports Media Ltd.|date=15 May 2017}}</ref><ref name="ew"/> ਰਿਹਾਨਾ ਇਕ ਉਪ-ਮਿਲਟਰੀ ਪ੍ਰੋਗਰਾਮ ਵਿਚ ਇਕ ਆਰਮੀ ਕੈਡਿਟ ਸੀ, ਜਿੱਥੇ ਬਾਰਬਡੀਅਨ ਗਾਇਕਾ-ਗੀਤਕਾਰ ਸ਼ੋਂਟਲੇ ਉਸ ਦੀ ਡਰਿਲ ਸਾਰਜੈਂਟ ਸੀ।<ref>{{cite news|url=http://news.bbc.co.uk/2/hi/entertainment/7880732.stm|title=Talking Shop: Shontelle|date=5 March 2009|work=[[BBC]]|access-date=5 March 2009}}</ref> ਹਾਲਾਂਕਿ ਉਹ ਸ਼ੁਰੂ ਵਿੱਚ ਹਾਈ ਸਕੂਲ ਤੋਂ ਗ੍ਰੈਜੂਏਟ ਹੋਣਾ ਚਾਹੁੰਦੀ ਸੀ, ਇਸ ਦੀ ਬਜਾਏ ਉਸਨੇ ਇੱਕ ਸੰਗੀਤਕ ਕੈਰੀਅਰ ਨੂੰ ਚੁਣਿਆ।<ref>{{cite magazine|last=DePaulo |first=Lisa |url=https://www.gq.com/women/photos/201001/rihanna-video-photos?currentPage=2 |title=Good Girl Gone Badass |magazine=[[GQ]] |date=January 2010 |access-date=27 July 2011 |url-status=live|archive-url=https://web.archive.org/web/20111123063012/http://www.gq.com/women/photos/201001/rihanna-video-photos?currentPage=2 |archive-date=23 November 2011}}</ref>