ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 2402:3A80:140F:41B5:0:58:B455:F501 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Nirmal Brar Faridkot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 28:
}}
 
'''ਭਾਰਤੀ ਕਮਿਊਨਿਸਟ ਪਾਰਟੀ''' ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ<ref>http://static.upscportal.com/files/upsc2012/igp/csat-paper1/IGP-CSAT-Paper-1-Indian-History-Modern-Indian-History-Indian-left-movement-Some-facts.pdf</ref> ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ [[ਮੇਰਠ]] ਵਿੱਚ ਹੋਈ ਸੀ।<ref name="sites.google.com">https://sites.google.com/a/communistparty.in/cpi/brief-history-of-cpi</ref> ਇਸੇ ਤੋਂ ਵੱਖ ਹੋਈ [[ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)]] ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ [[ਤਾਸ਼ਕੰਦ]] ਵਿੱਚ ਹੋਈ ਮੰਨਦੀ ਹੈ।<ref name="sites.google.com"/>
 
[[ਨਿਊ ਏਜ]] ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ [[ਆਲ ਇੰਡੀਆ ਯੂਥ ਫ਼ੈਡਰੇਸ਼ਨ]] ਹੈ।