ਤਾਜਿਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Tzar96 moved page ਤਾਜਿਕਸਤਾਨ to ਤਾਜਿਕਿਸਤਾਨ over redirect: Correct a spelling mistake
ਛੋNo edit summary
ਲਾਈਨ 1:
{{ਜਾਣਕਾਰੀਡੱਬਾ ਦੇਸ਼
[[File:Flag of Tajikistan.svg|thumb|200px|ਤਾਜੀਕੀਸਤਾਨ ਦਾ ਝੰਡਾ]]
| conventional_long_name = ਤਾਜਿਕਿਸਤਾਨ ਗਣਰਾਜ
[[File:Tajikistan coa.png|thumb|200px|ਤਾਜੀਕੀਸਤਾਨ ਦਾ ਨਿਸ਼ਾਨ]]
| native_name = {{native name|tg|Ҷумҳурии Тоҷикистон}}
| image_flag = Flag of Tajikistan.svg
| image_coat = Tajikistan coa.png
}}
 
'''ਤਾਜਿਕਿਸਤਾਨ''' ([[ਤਾਜਿਕ ਭਾਸ਼ਾ|ਤਾਜਿਕ]]: Ҷумҳурии Тоҷикистон<big><big>)</big></big> ਮੱਧ ਏਸ਼ਿਆ ਵਿੱਚ ਸਥਿਤ ਇੱਕ ਦੇਸ਼ ਹੈ ਜੋ ਚਾਰੇ ਪਾਸਿਓ ਜ਼ਮੀਨ ਨਾਲ ਘਿਰਿਆ ਹੋਇਆ ਹੈ। ਤਾਜਿਕਿਸਤਾਨ ਪਹਿਲਾਂ [[ਸੋਵੀਅਤ ਯੂਨੀਅਨ|ਸੋਵਿਅਤ ਸੰਘ]] ਦਾ ਹਿੱਸਾ ਸੀ ਅਤੇ [[ਸੋਵੀਅਤ ਯੂਨੀਅਨ|ਸੋਵਿਅਤ ਸੰਘ]] ਦੇ ਵਿਘਟਨ ਦੇ ਬਾਅਦ ਸੰਨ 1991 ਵਿੱਚ ਇਹ ਇੱਕ ਵੱਖਰਾ ਦੇਸ਼ ਬਣਿਆ। ਗ੍ਰਹਿਯੁੱਧ ਦੀ ਮਾਰ ਝੇਲ ਚੁੱਕੇ (1992 - 97) ਇਸ ਦੇਸ਼ ਦੀ ਭੂਗੋਲਿਕ ਸਥਿਤੀ ਬਹੁਤ ਮਹੱਤਵਪੂਰਣ ਹੈ। ਇਹ [[ਉਜ਼ਬੇਕਿਸਤਾਨ]], [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]], [[ਕਿਰਗਿਜ਼ਸਤਾਨ]] ਅਤੇ [[ਚੀਨ]] ਆਦਿ ਦੇਸ਼ਾ ਦੇ ਵਿਚਕਾਰ ਸਥਿਤ ਹੈ। ਇਸਦੇ ਇਲਾਵਾ [[ਪਾਕਿਸਤਾਨ]] ਨਾਲੋਂ ਇਸਨੂੰ [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]] ਦੀ ਬਦਖਸ਼ਾਨ ਪ੍ਰਾਂਤ ਦੀ ਪਤਲੀ ਜਿਹੀ ਪੱਟੀ ਵੱਖ ਕਰਦੀ ਹੈ।