ਕੈਨੇਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 110:
== ਨਾਂ ==
ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਰੈੱਡ ਇੰਡੀਅਨ ਲੋਕ ਪਿੰਡ ਜਾਂ ਕਸਬੇ ਨੂੰ ਆਪਣੀ ਭਾਸ਼ਾ ਵਿੱਚ 'ਕਨਾਟਾ' ਕਹਿੰਦੇ ਸੀ। ਇੱਕ ਪ੍ਰਸਿੱਧ ਕਹਾਣੀ ਮੁਤਾਬਕ ਸੰਨ 1535 ਵਿੱਚ ਇੱਕ ਫ਼ਰਾਂਸੀਸੀ ਖੋਜੀ ਜੀਕੋਈ ਕਾਰਟੀਰ ਨੂੰ ਇੱਕ ਸਿੱਟਾ ਨਾਮਕ ਡਾਕੂ ਨੇ ਕਿਸੇ ਪਿੰਡ ਦਾ ਰਾਹ ਦਸਦੇ ਸਮੇਂ ਇਸ ਸ਼ਬਦ ਦੀ ਵਰਤੋਂ ਕੀਤੀ ਸੀ, ਜੀਕੋਈ ਕਾਰਟੀਰ ਨੇ ਇਸ ਸ਼ਬਦ ਨੂੰ ਆਪਣੀਆਂ ਲਿਖਤਾਂ ਵਿੱਚ ਲਿਖਦੇ ਸਮੇਂ ਕਨਾਟਾ ਸ਼ਬਦ ਦੀ ਥਾਂ ਕੈਨੇਡਾ ਸ਼ਬਦ ਲਿਖ ਦਿੱਤਾ, ਇਸ ਤਰ੍ਹਾਂ 1545 ਤੱਕ ਯੂਰਪੀ ਕਿਤਾਬਾਂ ਅਤੇ ਨਕਸ਼ਿਆਂ ਵਿੱਚ ਇਸ ਖਿੱਤੇ ਦਾ ਨਾਂ ਕੈਨੇਡਾ ਲਿਖਿਆ ਜਾਣ ਲੱਗਾ ਅਤੇ ਇਸ ਤਰ੍ਹਾਂ ਇਸ ਖਿੱਤੇ ਦਾ ਨਾਂ ਕੈਨੇਡਾ ਪੈ ਗਿਆ।
 
== ਇਤਿਹਾਸ ==
[[ਤਸਵੀਰ:Censusdivisions-ethnic (Punjabi).PNG|200px|right|thumb|2006 ਦੀ ਮਰਦਮਸ਼ੁਮਾਰੀ ਦੇ ਇਲਾਕਿਆਂ ਦੀਆਂ ਮੁੱਖ ਨਸਲਾਂ{{Col-begin}}{{Col-2}}'''{{Legend|#FF2400|ਕੈਨੇਡਿਅਨ}}{{Legend|#FF9999|ਅੰਗਰੇਜ਼ੀ}}{{Legend|#273BE2|ਫ਼ਰਾਂਸਿਸੀ}}{{Legend|#7DF9FF|ਸਕਾਟਿਸ਼}}{{Legend|#FFFF00|ਜਰਮਨ}}'''{{Col-2}}'''{{Legend|#228B22|ਇਤਾਲਵੀ}}{{Legend|#7B3F00|ਆਦਿਵਾਸੀ}}{{Legend|#008080|ਯੂਕ੍ਰੇਨਿਅਨ}}{{Legend|#FF9933|ਭਾਰਤੀ}}{{Legend|#FF00FF|ਇਨੁਇਤ}}'''{{Col-end}}]]
ਕੈਨੇਡਾ ਵਿੱਚ ਇਨਸਾਨ ਦੇ ਵਸਣ ਦੇ ਸਭ ਤੋਂ ਪੁਰਾਣੇ ਨਸ਼ਾਂ 24,500 ਮ ਪ ਯਕੋਨ ਤੋਂ ਲਬੇ ਨੇ ਤੇ 7500 ਮ ਪ ਪੁਰਾਣੇ ਥਲਵੇਂ ਔਨਟਾਰੀਵ ਤੋਂ। 15ਵੀਂ ਤੇ 16ਵੀਂ ਸਦੀ ਵਿੱਚ ਯੂਰਪੀ ਖੋਜੀਆਂ ਦੇ ਆਨ ਤੇ ਪੁਰਾਣੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਸੀ। ਯੂਰਪੀ ਲੋਕਾਂ ਨਾਲ਼ ਆਏ ਕਜ ਰੋਗਾਂ ਬਾਝੋਂ ਜਿਹਨਾਂ ਦਾ ਕੋਈ ਤੋੜ ਨਹੀਂ ਸੀ ਇਹ ਪੁਰਾਣੇ ਲੋਕ ਥੋੜੇ ਰੀਨਦੇ ਗੇਅ। ਅਨੀਵੀਟ ਤੇ ਮਿੱਟੀ ਪੁਰਾਣੇ ਲੋਕ ਨੇਂ। ਯੂਰਪੀ ਲੋਕ ਪਹਿਲੀ ਵਾਰੇ ਉਹਦੋਂ ਇਥੇ ਵਸਣ ਲੱਗੇ ਜਦੋਂ 1000 ਵਿੱਚ ਵਾਈ ਕੰਗ ਨੇ ਨਿਊਫ਼ਾਊਂਡਲੈਂਡ ਤੇ ਨਗਰੀ ਵਸਾਈ। ਫ਼ਿਰ ਹੋਰ ਯੂਰਪੀ ਖੋਜੀ ਤੇ ਵਸਨੀਕ 1467 ਤੱਕ ਇਥੇ ਨਾਂ ਆਈ ਜਦੋਂ ਜਾਣ ਕਾਬੋਟ ਇੱਕ ਇਤਾਲਵੀ ਖੋਜੀ ਨੇ ਬਹਿਰ ਔਕਿਆਨੋਸ ਦਾ ਕੁੰਡਾ ਇੰਗਲੈਂਡ ਲਈ ਖੋਜਿਆ। ਬਾਸਕ ਤੇ ਪੁਰਤਗੇਜ਼ੀ ਮਛੇਰਿਆਂ ਨੇ 16ਵੀਂ ਸਦੀ ਦੇ ਮੁੱਢ ਵਿੱਚ ਇਥੇ ਬਹਿਰ ਔਕਿਆਨੋਸ ਦੇ ਕੰਡਿਆਂ ਤੇ ਮੌਸਮੀ ਗੁਰਾਂ ਵਸਾਈ। 1534 ਵਿੱਚ ਫ਼ਰਾਂਸੀਸੀ ਖੋਜੀ ਜੀਕੋਈ ਕਾਰ ਟੀਰ ਨੇ ਦਰੀਆਏ ਸੇਂਟ ਲਾਰੰਸ ਨੂੰ ਖੋਜਿਆ ਤੇ 24 ਜੁਲਾਈ ਨੂੰ ਦਸ ਮੀਟਰ (33 ਫੁੱਟ) ਦੀ ਇੱਕ ਸਲੀਬ ਜੀਦੇ ਅਤੇ "ਸ਼ਾਹ ਫ਼ਰਾਂਸਿਸ ਜਿਊਂਦਾ ਰੋਏ" ਲਿਖਿਆ ਸੀ, ਗੱਡੀ।
1583 ਵਿਚ ਹਮਫ਼ਰੇ ਗਿਲਬਰਟ ਨੇ ਸੇਂਟ ਜਾਨ (ਨਿਊਫ਼ਾਊਂਡਲੈਂਡ ਤੇ ਲਿਬਰਾ ਡਰ) ਨੂੰ ਅੱਲਜ਼ਬਿੱਥ 1 ਦੇ ਨਾਂ ਤੇ ਇੱਕ ਅੰਗਰੇਜ਼ੀ ਕਲੋਨੀ ਕਲੇਮ ਕੀਤਾ। ਸੀਮਲ ਡੀ ਸ਼ੀਪਲੀਨ, ਇੱਕ ਫ਼ਰਾਂਸੀਸੀ ਖੋਜੀ 1603 ਵਿੱਚ ਆਇਆ ਤੇ 1605 ਨੂੰ ਪਹਿਲੀ ਪੱਕੀ ਯੂਰਪੀ ਨਗਰੀ ਪੋਰਟ ਰਾਇਲ ਤੇ 1608 ਵਿੱਚ ਕਿਊਬਿਕ ਸ਼ਹਿਰ ਦਾ ਮੁੱਢ ਰੱਖਿਆ। ਫ਼ਰਾਂਸੀਸੀ ਵਸਨੀਕ ਦਰੀਆਏ ਮਿਸੀਸਿੱਪੀ ਦੇ ਦੁਆਲੇ ਲਵੀਜ਼ਿਆਨਾ ਤੱਕ, ਦਰੀਆਏ ਸੇਂਟ ਲਾਰੰਸ ਦੇ ਦੁਆਲੇ, ਮਾਰ ਟਾਈਮਜ਼, ਖ਼ਲੀਜ ਹਡਸਨ, ਤੇ ਵੱਡੀਆਂ ਝੀਲਾਂ ਦੇ ਦੁਆਲੇ ਵਸੇ। 17ਵੀਂ ਸਦੀ ਦੇ ਵਸ਼ਕਾਰ ਵਿੱਚ ਅਰੀਕਵੀ ਲੜਾਈਆਂ ਉਤਲੇ ਅਮਰੀਕਾ ਦੇ ਫ਼ਰ ਦੇ ਕਾਰੋਬਾਰ ਤੇ ਮਿਲ ਮਾਰਨ ਲਈ ਦੇਸੀ ਕਬਿਆਲਯਾਂ ਦੇ ਵਸ਼ਕਾਰ ਹੋਈਆਂ ਜਿਹਨਾਂ ਨੂੰ ਫ਼ਰਾਂਸ, ਨੈਦਰਲੈਂਡਜ਼ ਤੇ ਇੰਗਲੈਂਡ ਵੱਲੋਂ ਹੱਲਾ ਸ਼ੇਰੀ ਮਿਲ ਰਈ ਸੀ।
ਅੰਗਰੇਜ਼ਾਂ ਨੇ 1610 ਵਿੱਚ ਨਿਊਫ਼ਾਊਂਡਲੈਂਡ ਤੇ ਦੋ ਨਿਗੁਰਿਆਂ ਬਣਾਈਆਂ। ਦੱਖਣ ਵੱਲ ਤੇਰਾਂ ਨਿਗੁਰਿਆਂ ਏਸ ਦੇ ਮਗਰੋਂ ਬਣੀਆਂ। 1713 ਨੂੰ ਨਵਾ ਸਕੋਟਿਆ ਅੰਗਰੇਜ਼ਾਂ ਲੀਲੀਆ। ਸੱਤ ਸਾਲਾ ਲੜਾਈ ਮਗਰੋਂ 1763ਵਿੱਚ ਚੋਖਾ ਸਾਰਾ ਨਵਾਂ ਫ਼ਰਾਂਸ ਬਰਤਾਨੀਆ ਨੇ ਲੀਲੀਆ।
1663 ਦੇ ਸ਼ਾਹੀ ਹੋ ਕੇ ਬਾਝੋਂ ਨਵੇਂ ਫਰਾਂਸ ਤੋਂ ਸੂਬਾ ਕਿਊਬਿਕ ਬਣਾਇਆ ਗਿਆ। 1769 ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵੱਖਰਾ ਕੀਤਾ ਗਿਆ। 1774 ਦੇ ਕਿਊਬਿਕ ਐਕਟ ਵਿੱਚ ਫ਼ਰਾਂਸੀਸੀ ਬੋਲੀ ਕਨੂੰਨ ਤੇ ਰਿਵਾਜ ਦੇ ਚੱਲਣ ਦੀ ਕਿਊਬਿਕ ਵਿੱਚ ਅਜ਼ਾਦੀ ਦਿੱਤੀ ਗਈ। 1783 ਦੀ ਪੈਰਿਸ ਟਰੀਟੀ ਵਿੱਚ ਵੱਡੀਆਂ ਝੀਲਾਂ ਤੋਂ ਥੱਲੇ ਦੀ ਥਾਂ ਅਮਰੀਕਾ ਨੂੰ ਦੇ ਦਿੱਤੀ ਗਈ। ਨਿਊ ਬਰੋਨਸੋਕ, ਨਵਾ ਸਕੋਟਿਆ ਤੋਂ ਵੱਖਰਾ ਕੀਤਾ ਗਿਆ। 1791 ਵਿੱਚ ਕਿਊਬਿਕ ਨੂੰ ਉੱਪਰਲੇ ਕੈਨੇਡਾ ਤੇ ਹੇਠਲੇ ਕੈਨੇਡਾ ਵਿੱਚ ਵੰਡ ਦਿੱਤਾ ਗਿਆ।
 
== ਭੂਗੋਲ ==