ਕੈਨੇਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 114:
ਕੈਨੇਡਾ ਉੱਤਰੀ ਅਮਰੀਕਾ ਦੇ ਇੱਕ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਦੱਖਣੀ ਸਰਹੱਦ [[ਸੰਯੁਕਤ ਰਾਜ ਅਮਰੀਕਾ|ਅਮਰੀਕਾ]] ਅਤੇ ਪੱਛਮੀ ਸਰਹੱਦ ਅਮਰੀਕ ਸੂਬੇ [[ਅਲਾਸਕਾ]] ਨਾਲ ਲੱਗਦੀ ਹੈ। ਕੈਨੇਡਾ ਦੇ ਪੂਰਬ ਵੱਲ ਐਟਲਾਂਟਿਕ ਮਹਾਂਸਾਗਰ, ਪੱਛਮ ਵੱਲ [[ਪ੍ਰਸ਼ਾਂਤ ਮਹਾਂਸਾਗਰ]] ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਹੈ। ਕੈਨੇਡਾ ਰੂਸ ਦੇ ਮਗਰੋਂ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ। ਕੈਨੇਡਾ ਦਾ ਉੱਤਰੀ ਹਿੱਸਾ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਕੈਨੇਡਾ ਕੋਲ ਦੁਨੀਆਂ ਦਾ ਸਭ ਤੋਂ ਲੰਮਾਂ ਸਮੁੰਦਰੀ ਤੱਟ ਹੈ, ਜਿਸਦਾ ਖੇਤਰਫ਼ਲ 2,02,080 ਵਰਗ ਕਿਲੋਮੀਟਰ ਹੈ, ਇਸਦੇ ਨਾਲ ਹੀ ਇਸਦਾ ਅਮਰੀਕਾ ਨਾਲ ਲੱਗਦਾ ਬਾਰਡਰ ਦੁਨੀਆਂ ਦਾ ਸਭ ਤੋਂ ਲੰਮਾ ਬਾਰਡਰ ਹੈ ਜਿਹੜਾ ਕੁੱਲ ਰਕਬਾ 8,890 ਕਿਲੋਮੀਟਰ ਹੈ, ਕੈਨੇਡਾ ਵਿੱਚ 31,700 ਤੋਂ ਵੱਧ [[ਝੀਲ|ਝੀਲਾਂ]] ਹਨ। ਲੌ ਗਾਣ (5,959 ਮੀਟਰ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ (1,738 ਕਿਲੋਮੀਟਰ) ਕੈਨੇਡਾ ਦਾ ਸਭ ਤੋਂ ਲੰਮਾ ਦਰਿਆ ਹੈ ਪਰ ਪਾਣੀ ਦੇ ਵਹਾਅ ਦੇ ਹਿਸਾਬ ਨਾਲ [[ਸੇਂਟ ਲਾਰੰਸ ਦਰਿਆ|ਸੇਂਟਲਾਰੰਸ]] ਸਭ ਤੋਂ ਵੱਡਾ ਦਰਿਆ ਹੈ।
 
== ਵਿਦੇਸ਼ ਨੀਤੀ ==
ਕੈਨੇਡਾ ਦੀ ਸਰਕਾਰ ਦਾ ਦੂਜੇ ਦੇਸ਼ਾਂ ਦੀ ਅੰਦਰੂਨੀ ਸਿਆਸਤ ਵਿੱਚ ਦਖਲ ਨਾ ਦੇਣ ਬਾਰੇ ਸਪਸ਼ਟ ਨੀਤੀ ਹੈ। ਇਹ ਆਪਣੇ ਦੇਸ਼ ਦੀ ਜ਼ਮੀਨ ਨੂੰ ਹੋਰਨਾਂ ਦੇਸ਼ਾਂ ਦੇ ਸਿਆਸਤਦਾਨਾਂ ਲਈ ਦੁਰਵਰਤੋਂ ਕਰਨ ਦੀ ਖੁੱਲ੍ਹ ਵੀ ਨਹੀਂ ਦਿੰਦੀ।<ref>{{Cite news|url=https://www.punjabitribuneonline.com/2018/07/%E0%A8%86%E0%A8%AA-%E0%A8%B5%E0%A8%BF%E0%A8%A7%E0%A8%BE%E0%A8%87%E0%A8%95%E0%A8%BE%E0%A8%82-%E0%A8%A6%E0%A9%80-%E0%A8%AC%E0%A9%87%E0%A8%B0%E0%A9%B0%E0%A8%97-%E0%A8%B5%E0%A8%BE/|title=‘ਆਪ’ ਵਿਧਾਇਕਾਂ ਦੀ ਬੇਰੰਗ ਵਾਪਸੀ|last=|first=|date=2018-07-23|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}{{ਮੁਰਦਾ ਕੜੀ|date=ਅਕਤੂਬਰ 2021 |bot=InternetArchiveBot |fix-attempted=yes }}</ref>
 
==ਸੂਬੇ ਅਤੇ ਰਾਜਖੇਤਰ==