ਕੈਨੇਡਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 109:
 
== ਨਾਂ ==
[[ਸੇਂਟ ਲਾਰੰਸ ਦਰਿਆ|ਸੇਂਟ ਲਾਰੰਸ]] ਦਰਿਆ ਦੁਆਲੇ ਰਹਿਣ ਵਾਲੇ ਰੈੱਡ ਇੰਡੀਅਨ ਲੋਕ ਪਿੰਡ ਜਾਂ ਕਸਬੇ ਨੂੰ ਆਪਣੀ ਭਾਸ਼ਾ ਵਿੱਚ 'ਕਨਾਟਾ' ਕਹਿੰਦੇ ਸੀ। ਇੱਕ ਪ੍ਰਸਿੱਧ ਕਹਾਣੀ ਮੁਤਾਬਕ ਸੰਨ 1535 ਵਿੱਚ ਇੱਕ ਫ਼ਰਾਂਸੀਸੀ ਖੋਜੀ ਜੀਕੋਈ ਕਾਰਟੀਰ ਨੂੰ ਇੱਕ ਸਿੱਟਾ ਨਾਮਕ ਡਾਕੂ ਨੇ ਕਿਸੇ ਪਿੰਡ ਦਾ ਰਾਹ ਦਸਦੇ ਸਮੇਂ ਇਸ ਸ਼ਬਦ ਦੀ ਵਰਤੋਂ ਕੀਤੀ ਸੀ, ਜੀਕੋਈ ਕਾਰਟੀਰ ਨੇ ਇਸ ਸ਼ਬਦ ਨੂੰ ਆਪਣੀਆਂ ਲਿਖਤਾਂ ਵਿੱਚ ਲਿਖਦੇ ਸਮੇਂ ਕਨਾਟਾ ਸ਼ਬਦ ਦੀ ਥਾਂ ਕੈਨੇਡਾ ਸ਼ਬਦ ਲਿਖ ਦਿੱਤਾ, ਇਸ ਤਰ੍ਹਾਂ 1545 ਤੱਕ ਯੂਰਪੀ ਕਿਤਾਬਾਂ ਅਤੇ ਨਕਸ਼ਿਆਂ ਵਿੱਚ ਇਸ ਖਿੱਤੇ ਦਾ ਨਾਂ ਕੈਨੇਡਾ ਲਿਖਿਆ ਜਾਣ ਲੱਗਾ ਅਤੇ ਇਸ ਤਰ੍ਹਾਂ ਇਸ ਖਿੱਤੇ ਦਾ ਨਾਂ ਕੈਨੇਡਾ ਪੈ ਗਿਆ।
 
== ਭੂਗੋਲ ==