ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Rescuing 3 sources and tagging 0 as dead.) #IABot (v2.0.8.6
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:

{{Infobox Former Country
| conventional_long_name = ਸਰਕਾਰ-ਏ-ਖਾਲਸਾਖ਼ਾਲਸਾ ਰਾਜ
| native_name = Sikh Empire ([[ਅੰਗਰੇਜ਼ੀ]])
امپراطوری سیک ([[ਫ਼ਾਰਸੀ]])
ਸਿੱਖ ਐਮਪਾਇਰ

| native_name = ਖਾਲਸਾ ਰਾਜ

| common_name = ਖਾਲਸਾਖ਼ਾਲਸਾ ਰਾਜ
Sikh Empire ([[ਅੰਗਰੇਜ਼ੀ]])
امپراطوری سیک ([[ਫ਼ਾਰਸੀ]])
ਸਿੱਖ ਐਮਪਾਇਰ

| common_name = ਖਾਲਸਾ ਰਾਜ
| region = [[ਪੰਜਾਬ ਖੇਤਰ|ਪੰਜਾਬ]]
| year_start = ੧੭੯੯12 ਅਪ੍ਰੈਲ 1801
| year_end = 30 ਮਾਰਚ 1849
| date_start = ੫ ਅੱਸੂ ਸੰਮਤ ਬਿਕ੍ਰਮੀ ੧੮੫੬
| date_end = ੫ ਚੇਤ ਸੰਮਤ ਬਿਕ੍ਰਮੀ ੧੯੦੬
Line 19 ⟶ 18:
| s1 = ਬ੍ਰਿਟਿਸ਼ ਈਸਟ ਇੰਡੀਆ ਕੰਪਨੀ
| flag_s1 = Flag of the British East India Company (1801).svg
| image_flag = SikhFlag rajof Sikh flagEmpire.png
| flag =
| flag_border = no
| image_coat = Khanda original.pngsvg
| symbol = ਖੰਡਾ
| symbol_type = ਮੋਹਰ
Line 64 ⟶ 63:
| stat_area4 = 491,464 km2/189,755 mi2.
| religion = [[ਸਿੱਖੀ]]
| currency = [[ਨਾਨਕਸ਼ਾਹੀ ਰੁਪੈਏਰੁਪਏ]]
| today = {{flag|ਚੀਨ}} {{flag|ਭਾਰਤ}}
{{flag|ਪਾਕਿਸਤਾਨ}} {{flag|ਅਫ਼ਗ਼ਾਨਿਸਤਾਨ}}
|national_motto="ਅਕਾਲ ਸਹਾਇ"}}

'''ਖ਼ਾਲਸਾ ਰਾਜ ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Sikh Empire ''ਸਿੱਖ ਐਮਪਾਇਰ''; '''ਪੰਜਾਬੀ ਰਾਜ''', '''ਸਿੱਖ ਖ਼ਾਲਸਾ ਰਾਜ''' ਜਾਂ '''ਸਰਕਾਰ-ਏ-ਖ਼ਾਲਸਾ''' ਵੀ([[ਅੰਗਰੇਜ਼ੀ ਕਿਹਾਬੋਲੀ|ਅੰਗਰੇਜ਼ੀ]]: ਜਾਂਦਾSikh Empire) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ ਜਿਸ ਦਾ ਆਗਾਜ਼ [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਦੁਆਲੇ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਹੋਇਆ।<ref>{{cite web|url=http://www.exoticindiaart.com/book/details/IDE822/ |title=Ranjit Singh: A Secular Sikh Sovereign by K.S. Duggal. ''(Date:1989. ISBN 8170172446'') |publisher=Exoticindiaart.com |date=3 September 2015 |accessdate=2009-08-09}}</ref> ਇਹ ਸਲਤਨਤ 17991801 ਵਿੱਚ ਰਣਜੀਤ ਸਿੰਘ ਦੇ [[ਲਾਹੌਰ]] ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ [[ਸਿੱਖ ਮਿਸਲਾਂ]] ਦੇ [[ਖਾਲਸਾ|ਖਾਲਸਾਈ]] ਸਿਧਾਂਤਾਂ 'ਤੇ ਅਧਾਰਿਤ ਸੀ।<ref name="Encyclopædia Britannica Eleventh Edition 1911 Page 892">Encyclopædia Britannica Eleventh Edition, (Edition: Volume V22, Date: 1910–1911), Page 892.</ref><ref name="Grewal">{{cite book|last=Grewal|first=J. S.|title=The Sikhs of the Punjab, Chapter 6: The Sikh empire (1799–1849) |publisher=Cambridge University Press|year=1990|series=The New Cambridge History of India|work=|chapter=|url=https://books.google.com/books?id=2_nryFANsoYC&printsec=frontcover&dq=isbn%3D0521637643&hl=en&sa=X&ei=yKFPU_76KoaEO5blgYgH&ved=0CEwQ6AEwAQ#v=onepage&q=isbn%3D0521637643&f=false|isbn=0 521 63764 3 }}</ref> 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ [[ਦੱਰਾ-ਏ-ਖ਼ੈਬਰ]] ਤੋਂ ਚੜ੍ਹਦੇ ਪਾਸੇ [[ਤਿੱਬਤ|ਲਹਿੰਦੇ-ਤਿਬਤ]], ਅਤੇ ਦੱਖਣ ਵੱਲ [[ਮਿਠਾਨਕੋਟ]] ਤੋਂ ਉੱਤਰ ਕੰਨੀ [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।

ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ [[ਔਰੰਗਜ਼ੇਬ]] ਦੀ ਮੌਤ ਅਤੇ [[ਮੁਗ਼ਲ ਸਲਤਨਤ|ਮੁਗ਼ਲੀਆ ਸਲਤਨਤ]] ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, [[ਦਲ ਖ਼ਾਲਸਾ]], ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ [[ਪਠਾਣ|ਪਠਾਣਾ]] ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾ ਕੇ ਵੱਖ-ਵੱਖ ਕੌਨਫ਼ੈਡਰਸੀਆਂ ਜਾਂ ਅਧ-ਸੁਤੰਤਰ [[ਮਿਸਲਾਂ]] ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾਂ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।
Line 74 ⟶ 73:
ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਹੌਰ ਦਾ ਕਬਜ਼ਾ ਉਸ ਦੇ ਅਫ਼ਗਾਨੀ ਰਾਜੇ, [[ਜ਼ਮਾਨ ਸ਼ਾਹ ਦੁਰਾਨੀ]] ਤੋਂ ਲੈਕੇ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, [[ਅਫ਼ਗਾਨ-ਸਿੱਖ ਜੰਗਾਂ]] ਹਾਰਕੇ ਪੰਜਾਬ ਤੋਂ ਬਰਖਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਹੋਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਸੂਬਾ ਸਿਰਜਿਆ। ਸਾਹਿਬ ਸਿੰਘ ਬੇਦੀ, ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ, ਨੇ ਤਾਜਪੋਸ਼ੀ ਨੂੰ ਇੰਜ਼ਾਮ ਦਿਤਾ।<ref>[http://www.learnpunjabi.org/eos/ The Encyclopaedia of Sikhism], section ''Sāhib Siṅgh Bedī, Bābā (1756–1834)''.</ref> ਇਕਲੇ ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਹੀ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋਇਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਾ ਕਾਰਨ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ [[ਦੂਜੀ ਐਂਗਲੋ-ਸਿੱਖ ਜੰਗ]] ਵਿੱਚ ਹਾਰਨ ਕਰਕੇ ਇਹ ਐਮਪਾਇਰ ਬ੍ਰਿਟਿਸ਼ ਰਾਜ ਅਤੇ ਉਸ ਤੋਂ ਅਗਾਂਹ ਭਾਰਤ ਅਤੇ ਪਾਕਿਸਤਾਨ ਦੇ ਹਿਸੇ ਆਇਆ।

ਸੰਨ ੧੮੫੬1856 ਬਿਕ੍ਰਮੀ (੧੭੯੯1799 ਈਸਵੀ) ਤੋਂ ੧੯੦੩1903 ਬਿਕ੍ਰਮੀ (੧੮੪੯1849 ਈਸਵੀ) ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: [[ਲਹੌਰ]] (ਪੰਜਾਬ ਵਿੱਚ, ਜੋ ਸਿੱਖ ਰਾਜਧਾਨੀ ਬਣਿਆ ਹੈ), [[ਮੁਲਤਾਨ]] (ਇਹ ਵੀ ਪੰਜਾਬ ਵਿੱਚ ਹੈ), [[ਪੇਸ਼ਾਵਰ]] ਅਤੇ [[ਜੰਮੂ ਕਸ਼ਮੀਰ]]।

== ਇਤਿਹਾਸ ==