ਤੁਰਕੀ ਭਾਸ਼ਾ ਪਰਿਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
Rescuing 1 sources and tagging 0 as dead.) #IABot (v2.0.8.6
ਲਾਈਨ 17:
|mapcaption = Turkic languages
}}
'''ਤੁਰਕੀ ਭਾਸ਼ਾ ਪਰਿਵਾਰ''' ਇੱਕ [[ਭਾਸ਼ਾ ਪਰਵਾਰ]] ਹੈ ਜਿਸ ਵਿੱਚ ਦੱਖਣੀ-ਪੂਰਬੀ ਯੂਰਪ, [[ਭੂ-ਮੱਧ ਸਮੁੰਦਰ]], [[ਸਾਈਬੇਰੀਆ]] ਅਤੇ ਪੱਛਮੀ [[ਚੀਨ]] ਦੇ ਤੁਰਕੀ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਘੱਟੋ-ਘੱਟ 35 ਭਾਸ਼ਾਵਾਂ ਮੌਜੂਦ ਹਨ।<ref>Dybo A.V., ''"Chronology of Türkic languages and linguistic contacts of early Türks"'', Moskow, 2007, p. 766, [http://altaica.narod.ru/LIBRARY/xronol_tu.pdf] {{Webarchive|url=https://web.archive.org/web/20050311224856/http://altaica.narod.ru/LIBRARY/xronol_tu.pdf |date=2005-03-11 }} (''In Russian'')</ref> ਇਸ ਨੂੰ [[ਅਲਤਾਈ ਭਾਸ਼ਾਵਾਂ|ਅਲਤਾਈ ਭਾਸ਼ਾ ਪਰਿਵਾਰ]] ਵਿੱਚ ਸ਼ਾਮਲ ਕਰਨ ਦਾ ਵਿਚਾਰ ਦਿੱਤਾ ਗਿਆ ਹੈ।<ref name="Ethnologue Altaic">{{Cite web|author = Gordon, Raymond G., Jr. (ed.)|authorlink = Ethnologue|url = http://www.ethnologue.com/show_family.asp?subid=90009|title = Ethnologue: Languages of the World, Fifteenth edition. Language Family Trees – Altaic|accessdate = 2007-03-18|year = 2005}}</ref><ref name="LanguagesOfTheWorld">{{Cite book|last = Katzner|first = Kenneth|title = Languages of the World, Third Edition|publisher = Routledge, an imprint of Taylor & Francis Books Ltd.|date = March 2002|isbn = 978-0-415-25004-7}}</ref>
 
ਤੁਰਕੀ ਭਾਸ਼ਾਵਾਂ 17 ਕਰੋੜ ਲੋਕਾਂ ਦੀ [[ਮਾਂ ਬੋਲੀ]] ਹੈ ਅਤੇ ਇਸਦੇ ਕੁੱਲ ਬੁਲਾਰੇ 20 ਕਰੋੜ ਤੋਂ ਜ਼ਿਆਦਾ ਹਨ।<ref>Brigitte Moser, Michael Wilhelm Weithmann, Landeskunde Türkei: Geschichte, Gesellschaft und Kultur, Buske Publishing, 2008, p.173</ref><ref>Deutsches Orient-Institut, Orient, Vol. 41, Alfred Röper Publushing, 2000, p.611</ref><ref>{{Cite web |url=http://www.zaman.com.tr/iskander-pala/turkceyi-kac-kisi-konusuyor_480993.html |title=ਪੁਰਾਲੇਖ ਕੀਤੀ ਕਾਪੀ |access-date=2015-11-16 |archive-date=2014-01-16 |archive-url=https://web.archive.org/web/20140116103056/http://www.zaman.com.tr/iskander-pala/turkceyi-kac-kisi-konusuyor_480993.html |dead-url=yes }}</ref> ਇਸ ਭਾਸ਼ਾ ਪਰਿਵਾਰ ਵਿੱਚੋਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ [[ਤੁਰਕੀ ਭਾਸ਼ਾ]] ਹੈ ਜੋ ਵਿਸ਼ੇਸ਼ ਕਰ ਕੇ [[ਅਨਾਤੋਲੀਆ]] ਅਤੇ [[ਬਾਲਕਨ]] ਇਲਾਕੇ ਵਿੱਚ ਬੋਲੀ ਜਾਂਦੀ ਹੈ। ਸਾਰੀਆਂ ਤੁਰਕੀ ਭਾਸ਼ਾਵਾਂ ਵਿੱਚੋਂ 40% ਬੁਲਾਰਿਆਂ ਦੀ ਮਾਂ-ਬੋਲੀ ਤੁਰਕੀ ਭਾਸ਼ਾ ਹੈ।<ref name="LanguagesOfTheWorld"/>