ਦ ਵੀਕੇਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
Rescuing 1 sources and tagging 0 as dead.) #IABot (v2.0.8.6
ਲਾਈਨ 51:
'''ਅਬੇਲ ਮੈਕੋਨਨ ਟੈਸਫਾਏ''' ([[ਅੰਗਰੇਜ਼ੀ]]: Abęl Makkonen Tesfaye; ਜਨਮ 16 ਫਰਵਰੀ 1990), ਜੋ ਪੇਸ਼ੇਵਰ '''ਦ ਵੀਕੇਂਡ (The Weeknd)''' ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਇੱਕ [[ਕੈਨੇਡੀਅਨ]] ਗਾਇਕ, ਗੀਤਕਾਰ, [[ਰੈਪਰ]] ਅਤੇ ਰਿਕਾਰਡ ਉਤਪਾਦਕ ਹੈ।<ref name="sex-drugs">{{Cite web|url=http://www.rollingstone.com/music/features/sex-drugs-and-r-b-inside-the-weeknds-dark-twisted-fantasy-20151021?page=6|title=Page 6 of Sex, Drugs and R&B: Inside The Weeknd's Dark Twisted Fantasy - Rolling Stone|author=|date=|work=Rolling Stone|accessdate=1 November 2015|archive-date=12 ਜੂਨ 2018|archive-url=https://web.archive.org/web/20180612143929/https://www.rollingstone.com/music/features/sex-drugs-and-r-b-inside-the-weeknds-dark-twisted-fantasy-20151021?page=6|dead-url=yes}}</ref>
 
ਉਸਨੇ ਤਿੰਨ [[ਗ੍ਰੈਮੀ ਪੁਰਸਕਾਰ]], ਅੱਠ ਬਿਲਬੋਰਡ ਸੰਗੀਤ ਅਵਾਰਡ, ਦੋ ਅਮਰੀਕੀ ਸੰਗੀਤ ਅਵਾਰਡ, ਨੌ ਜੂਨੋ ਅਵਾਰਡ ਜਿੱਤੇ ਹਨ ਅਤੇ ਉਸਨੂੰ ਇੱਕ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।<ref name=":3">{{cite web|url=http://www.grammy.com/artist/the-weeknd|title=The Weeknd|publisher=The Recording Academy|accessdate=March 3, 2016|archive-date=ਅਪ੍ਰੈਲ 19, 2017|archive-url=https://web.archive.org/web/20170419192514/https://www.grammy.com/artist/the-weeknd|dead-url=yes}}</ref><ref name=":1">{{cite news|url=https://www.cbc.ca/news/canada/calgary/junos-sunday-night-1.3517082|title=The Weeknd really cleaned up this Juno Awards weekend|author=Bell, David|date=April 3, 2016|accessdate=March 2, 2017|publisher=CBC News|language=en}}</ref> ਦੁਨੀਆ ਭਰ ਵਿੱਚ ਉਸਦੇ 70 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਜਾ ਚੁੱਕੇ ਹਨ।<ref>{{Cite web|url=https://www.ibtimes.sg/bella-hadid-does-this-shocking-thing-boyfriend-weeknd-public-30137|title=Bella Hadid does this shocking thing to boyfriend The Weeknd in public|last=Kaimal|first=Vishnu|date=April 1, 2019|website=[[International Business Times]]|language=en-US|access-date=April 15, 2019}}</ref>
 
2010 ਵਿਚ, ਉਸਨੇ ਗੁਮਨਾਮ ਤੌਰ 'ਤੇ [[ਯੂਟਿਊਬ]] ਤੇ "ਦਿ ਵੀਕੈਂਡ" ਦੇ ਨਾਮ ਹੇਠ ਕਈ ਗਾਣੇ ਅਪਲੋਡ ਕੀਤੇ ਅਤੇ ਆਲੋਚਨਾਤਮਕ ਤੌਰ 'ਤੇ ਮਸ਼ਹੂਰ ਮਿਕਸਟੈਪਸ ''ਹਾਊਸ ਆਫ ਬੈਲੂਨਸ'', ''ਟਿਊਜ਼ਡੇ'' ਅਤੇ 2011 ਵਿੱਚ ''ਈਕੋਜ਼ ਆਫ ਸਾਇਲੈਂਸ'' ਰਿਲੀਜ਼ ਕੀਤਾ।<ref name="happy">{{cite web|url=http://www.metacritic.com/music/house-of-balloons/critic-reviews|title=House of Balloons – The Weeknd|publisher=[[Metacritic]]|accessdate=March 16, 2012}}</ref> ਉਸ ਦੇ ਮਿਕਸਟੈਪਸ ਨੂੰ ਬਾਅਦ ਵਿੱਚ ਦੁਬਾਰਾ ਬਣਾਇਆ ਗਿਆ ਅਤੇ ਸੰਕਲਨ ਐਲਬਮ ''ਟ੍ਰਾਈਲੋਜੀ'' (2012) ਤੇ ਦੁਬਾਰਾ ਪ੍ਰਕਾਸ਼ਤ ਕੀਤਾ ਗਿਆ।