ਯੂਰੇਸ਼ੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.8.6
 
ਲਾਈਨ 1:
[[ਤਸਵੀਰ:Eurasia (orthographic projection).svg|thumbnail|ਯੂਰੇਸ਼ੀਆ]]
 
'''ਯੂਰੇਸ਼ੀਆ''' {{IPAc-en|j|ʊəˈr|eɪ|ʒ|ə}} ਨੂੰ ਕਈ ਵਾਰ ਸਭ ਤੋਂ ਵੱਡਾ [[ਮਹਾਂਦੀਪ]] ਵੀ ਕਿਹਾ ਜਾਂਦਾ ਹੈ। [[ਏਸ਼ੀਆ]] ਅਤੇ [[ਯੂਰਪ]] ਨੂੰ ਇਕੱਠਾ ਕਰ ਕੇ ਯੂਰੇਸ਼ੀਆ ਕਹਿ ਦਿੱਤਾ ਜਾਂਦਾ ਹੈ। <ref>{{cite web|last=Nield|first=Ted|title=Continental Divide|url=http://www.geolsoc.org.uk/en/Education%20and%20Careers/Ask%20a%20Geologist/Continents%20Supercontinents%20and%20the%20Earths%20Crust/Continental%20Divide|work=Geological Society|accessdate=8 August 2012}}</ref><ref name="NatlGeo">{{cite web|url=http://help.nationalgeographic.com/customer/portal/articles/1449965-how-many-continents-are-there-|title=How many continents are there?|last=|first=|date=|website=|publisher=[[National Geographic Society]]|quote=By convention there are seven continents: [[Asia]], [[Africa]], [[North America]], [[South America]], [[Europe]], [[Australia (continent)|Australia]], and [[Antarctica]]. Some geographers list only six continents, combining [[Europe]] and [[Asia]] into Eurasia. In parts of the world, students learn that there are just five continents: Eurasia, Australia (Oceania), Africa, Antarctica, and the [[Americas]].|accessdate=27 July 2017|archive-date=16 ਜੁਲਾਈ 2019|archive-url=https://web.archive.org/web/20190716110536/https://help.nationalgeographic.com/customer/portal/articles/1449965-how-many-continents-are-there-|dead-url=yes}}</ref> ਇਹ ਮੁੱਖ ਤੌਰ ਤੇ ਉੱਤਰੀ ਅਤੇ ਪੂਰਬੀ ਅਰਧਗੋਲਿਆਂ ਵਿੱਚ ਸਥਿਤ ਹੈ, ਇਸ ਦੀ ਹੱਦ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ, ਪੂਰਬ ਵਿੱਚ ਪ੍ਰਸ਼ਾਂਤ ਮਹਾਂਸਾਗਰ, ਉੱਤਰ ਵਿੱਚ ਆਰਕਟਿਕ ਮਹਾਂਸਾਗਰ ਅਤੇ ਅਫਰੀਕਾ, ਮੈਡੀਟੇਰੀਅਨ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਨਾਲ ਲੱਗਦੀ ਹੈ।<ref>{{cite web|title=What is Eurasia?|url=http://geography.about.com/od/learnabouttheearth/a/What-Is-Eurasia.htm|publisher=geography.about.com|accessdate=17 December 2012}}</ref>ਯੂਰਪ ਅਤੇ ਏਸ਼ੀਆ ਨਾਂਵਾਂ ਦੇ ਦੋ ਵੱਖ-ਵੱਖ ਮਹਾਂਦੀਪਾਂ ਵਜੋਂ ਵੰਡ ਇਕ ਇਤਿਹਾਸਕ ਸਮਾਜਿਕ ਘਾੜਤ ਹੈ, ਜਦ ਕਿ ਇਨ੍ਹਾਂ ਦੇ ਵਿਚਕਾਰ ਕੋਈ ਸਪਸ਼ਟ ਭੌਤਿਕ ਵੰਡੀ ਨਹੀਂ ਹੈ; ਇਸ ਤਰ੍ਹਾਂ, ਦੁਨੀਆਂ ਦੇ ਕੁਝ ਹਿੱਸਿਆਂ ਵਿਚ, ਯੂਰੇਸ਼ੀਆ ਨੂੰ ਧਰਤੀ ਦੇ ਛੇ, ਪੰਜ, ਜਾਂ ਚਾਰ ਮਹਾਂਦੀਪਾਂ ਵਿਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। <ref name="NatlGeo"/> ਐਪਰ, ਯੂਰੇਸ਼ੀਆ ਦੀ ਸਖ਼ਤਾਈ ਬਾਰੇ ਪਾਲੀਓਮੈਗਨੈਟਿਕ ਜਾਣਕਾਰੀ ਦੇ ਅਧਾਰ ਤੇ ਬਹਿਸ ਹੁੰਦੀ ਹੈ। <ref>{{Cite journal|last=Pavlov|first=V.E.|year=2012|title=Siberian Paleomagnetic Data and the Problem of Rigidity of the Northern Eurasian Continent in the Post Paleozoic|url=|journal=Izvestiya, Physics of the Solid Earth|volume=48|issue=9–10|pages=721–737|via=|doi=10.1134/S1069351312080022}}</ref><ref>{{Cite journal|last=Li|first=Yong-Xiang|last2=Shu|first2=Liangshu|last3=Wen|first3=Bin|last4=Yang|first4=Zhenyu|last5=Ali|first5=Jason R.|date=1 September 2013|title=Magnetic inclination shallowing problem and the issue of Eurasia's rigidity: insights following a palaeomagnetic study of upper Cretaceous basalts and redbeds from SE China|url=http://gji.oxfordjournals.org/content/194/3/1374|journal=Geophysical Journal International|language=en|volume=194|issue=3|pages=1374–1389|doi=10.1093/gji/ggt181|issn=0956-540X}}</ref>
 
ਯੂਰੇਸ਼ੀਆ ਦਾ ਖੇਤਰਫਲ 52,990,000 ਵਰਗ ਕਿਮੀ<sup>2</sup> (20,846,000 ਮੀਲ<sup>2</sup>) ਜਾਂ ਧਰਤੀ ਦਾ 10.6% ਹੈ। ਯੂਰੇਸ਼ੀਆ ਨੂੰ ਅੱਗੇ ਹੋਰ ਵੱਡੇ ਖੇਤਰ [[ਐਫਰੋ-ਯੂਰੇਸ਼ੀਆ]] ਦੇ ਵਿੱਚ ਵੀ ਗਿਣਿਆ ਜਾਂਦਾ ਹੈ। ਯੂਰੇਸ਼ੀਆ ਦੇ ਵਿੱਚ 4.8 ਅਰਬ ਲੋਕ ਹਨ, ਜੋ ਦੁਨੀਆ ਦੀ 71% ਜਨਸੰਖਿਆ ਹੈ। ਮਨੁੱਖ 60,000 ਤੋਂ 125,000 ਸਾਲ ਪਹਿਲਾਂ ਯੂਰੇਸ਼ੀਆ ਵਿੱਚ ਸਭ ਤੋਂ ਪਹਿਲਾਂ ਵਸ ਗਿਆ ਸੀ। [[ਗ੍ਰੇਟ ਬ੍ਰਿਟੇਨ]], [[ਆਈਸਲੈਂਡ]], ਅਤੇ [[ਆਇਰਲੈਂਡ]] ਅਤੇ [[ਜਪਾਨ]], [[ਫਿਲਪੀਨਜ਼] ਅਤੇ [[ਇੰਡੋਨੇਸ਼ੀਆ]] ਸਮੇਤ ਕੁਝ ਪ੍ਰਮੁੱਖ ਟਾਪੂ ਨਿਰੰਤਰ ਜੁੜੇ ਹੋਏ ਧਰਤ-ਪੁੰਜ ਤੋਂ ਵੱਖ ਹੋਣ ਦੇ ਬਾਵਜੂਦ ਅਕਸਰ ਯੂਰੇਸ਼ੀਆ ਦੀ ਲੋਕਪ੍ਰਿਯ ਪਰਿਭਾਸ਼ਾ ਦੇ ਅਧੀਨ ਸ਼ਾਮਲ ਕੀਤੇ ਜਾਂਦੇ ਹਨ।