9 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 3:
==ਵਾਕਿਆ==
* [[1669]] – [[ਮੁਗਲ ਸ਼ਾਸਕ]] [[ਔਰੰਗਜ਼ੇਬ]] ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
*[[1746]] – ਸਿੱਖ ਇਤਿਹਾਸ ਵਿੱਚ [[ਛੋਟਾ ਘਲੂਘਾਰਾ]] ਵਿਚ ਸਿੱਖਾਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ।
*[[1748]] – [[ਮੀਰ ਮੰਨੂ]] ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਜਿਸ ਨੇ ਸਿੱਖਾਂ ਦੇ ਜ਼ੁਲਮ ਨਾਲ ਸਿੱਖ ਇਤਿਹਾਸ ਦਾ ਸਭ ਤੋਂ ਕਾਲੇ ਦੌਰ ਲਿਆਇਆ ਸੀ।
* [[1756]] – [[ਬੰਗਾਲ]] ਦੇ ਨਵਾਬ [[ਅਲੀ ਬਾਰਦੀ ਖਾਨ]] ਦਾ ਪੋਤਾ [[ਸਿਰਾਜੁਓਦੌਲਾ]] ਬੰਗਾਲ ਦਾ ਨਵਾਬ ਬਣਿਆ।
*[[1796]] – ਖਾਲਸਾ ਦਲ ਨੇ ਕੁੰਭ ਮੇਲੇ ਦੌਰਾਨ ਵੈਰਾਗੀਆਂ ਦੁਆਰਾ ਖੋਹੇ ਗਏ ਉਦਾਸੀ ਸਾਧੂਆਂ ਦੇ ਸਮਾਨ ਨੂੰ ਬਹਾਲ ਕੀਤਾ। ਹਰਦੁਆਰ ਵਿਖੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਵਾਲੇ ਵੈਰਾਗੀ ਅਤੇ ਉਦਾਸੀਆਂ ਵਿਚ ਵਿਵਾਦ ਪੈਦਾ ਹੋ ਗਿਆ। ਇਸ ਝਗੜੇ ਦੌਰਾਨ ਵੈਰਾਗੀਆਂ ਨੇ ਉਦਾਸੀ ਸਾਧੂਆਂ ਦਾ ਸਮਾਨ ਖੋਹ ਲਿਆ। ਇਹ ਸੁਣ ਕੇ ਖਾਲਸਾ ਦਲ ਨੇ ਦਖਲ ਦੇ ਕੇ ਉਦਾਸੀ ਸਾਧਾਂ ਦਾ ਸਾਰਾ ਸਮਾਨ ਸਫਲਤਾਪੂਰਵਕ ਵਾਪਸ ਕਰਵਾ ਦਿੱਤਾ।
* [[1906]] – ਆਧੁਨਿਕ [[ਓਲੰਪਿਕ ਖੇਡਾਂ]] ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ [[ਏਥਨਸ]] 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
* [[1914]] – ਦੁਨੀਆ ਦੀ ਪਹਿਲੀ ਰੰਗੀਨ ਫਿਲਮ [[ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ]] ਲੰਡਨ ਵਿੱਚ ਰਿਲੀਜ਼ ਕੀਤੀ ਗਈ।
*[[1921]] – [[ਕਿਸ਼ਨ ਸਿੰਘ ਗੜਗੱਜ]] ਨੇ 35 ਸਿੱਖ ਪਲਟਨ ਦੇ ਹੌਲਦਾਰ ਮੇਜਰ ਦਾ ਅਹੁਦਾ ਛੱਡ ਦਿੱਤਾ ਅਤੇ ਅਕਾਲੀ ਦਲ ਦਾ ਸਕੱਤਰ ਬਣ ਗਿਆ।
* [[1940]] – [[ਜਰਮਨੀ]] ਦਾ ਯਾਤਰੀ ਜਹਾਜ਼ 'ਬਲੂਚਰ' ਓਸਲੋਫਜੋਰਡ 'ਚ ਡੁੱਬ ਗਿਆ। ਹਾਦਸੇ ਵਿੱਚ ਇੱਕ ਹਜ਼ਾਰ ਲੋਕ ਮਾਰੇ ਗਏ।
* [[1965]] – [[ਕਛ]] ਦੇ ਰਣ ਵਿੱਚ [[ਭਾਰਤ-ਪਾਕਿਸਤਾਨ ਯੁੱਧ (1965)|ਭਾਰਤ-ਪਾਕਿਸਤਾਨ ਯੁੱਧ]] ਦੀ ਸ਼ੁਰੂਆਤ।