ਹਾਰਪ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
Rescuing 1 sources and tagging 0 as dead.) #IABot (v2.0.8.7
ਲਾਈਨ 19:
[[ਤਸਵੀਰ:Ur_lyre.jpg|left|thumb|263x263px|ਊਰ ਲਾਇਰ]]
[[ਤਸਵੀਰ:Bishapur_zan.jpg|right|thumb|ਸਾਸਾਨੀ ਸਲਤਨਤ ਨਾਲ ਸੰਬੰਧਿਤ ਇੱਕ ਮੋਜ਼ੈਕ]]
ਮੁਢਲੇ ਹਾਰਪ ਅਤੇ ਲਾਇਰ ਜਿਹਨਾਂ ਬਾਰੇ ਜਾਣਕਾਰੀ ਮਿਲੀ ਹੈ, ਉਹ [[ਸੂਮਰ|ਸੁਮੇਰ]] ਵਿੱਚ 3500 ਈ.ਪੂ. ਵਿੱਚ ਵਰਤੇ ਜਾਂਦੇ ਸੀ।<ref>{{Cite journal|date=1929|title=The Sumerian Harp of Ur, c. 3500 B.C.|url=http://ml.oxfordjournals.org/content/X/2/108.extract|journal=Oxford Journal of Music and Letters|volume=X (2):|pages=108–123}}</ref> ਅਤੇ ਊਰ ਵਿਖੇ ਕਈ ਹਾਰਪ ਕਬਰਾਂ ਅਤੇ ਸ਼ਾਹੀ ਮਕਬਰਿਆਂ ਵਿੱਚੋਂ ਮਿਲੇ ਹਨ।<ref>{{Cite web|url=http://sumerianshakespeare.com/509245/499545.html|title=Lyres: The Royal Tombs of Ur|publisher=SumerianShakespeare.com}}</ref> ਪੂਰਬ ਨੇੜੇ ਹਾਰਪ ਨੂੰ ਸਭ ਤੋਂ ਪਹਿਲਾਂ [[ਨੀਲ ਨਦੀ|ਨੀਲ ਵਾਦੀ]] ਦੇ ਪ੍ਰਾਚੀਨ ਮਿਸਰ ਦੇ ਮਕਬਰਿਆਂ ਦੀ ਕੰਧ ਚਿੱਤਰਕਾਰੀ ਉੱਤਰ ਦਰਸਾਇਆ ਗਿਆ ਸੀ ਜੋ ਕਿ 3000 ਈ.ਪੂ. ਦੇ ਆਸ ਪਾਸ ਸੀ। ਇਹਨਾਂ ਮੁਰਾਲ ਚਿੱਤਰਾਂ (ਕੰਧ ਚਿੱਤਰ) ਵਿੱਚ ਇੱਕ ਅਜਿਹਾ ਸਾਜ਼ ਦਰਸਾਇਆ ਗਿਆ ਹੈ ਇੱਕ ਸ਼ਿਕਾਰੀ ਦੇ ਕਮਾਨ ਦੀ ਤਰ੍ਹਾਂ ਹੈ ਜਿਹਨਾਂ ਵਿੱਚ ਆਧੁਨਿਕ ਹਾਰਪਾਂ ਵਾਂਗੂੰ ਕੋਈ ਥੰਮ੍ਹ ਨਹੀਂ ਹੈ।<ref name="internationalharpmuseum">{{Cite web|url=http://www.internationalharpmuseum.org/visit/history.html|title=History of the Harp &#124; International Harp Museum|publisher=internationalharpmuseum.org|access-date=18 June 2016|archive-date=23 ਜੂਨ 2016|archive-url=https://web.archive.org/web/20160623222756/http://www.internationalharpmuseum.org/visit/history.html|dead-url=yes}}</ref>
 
==ਢਾਂਚਾ ਅਤੇ ਵਿਧੀ==