ਪੰਜਾਬੀ ਕੱਪੜੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
ਮੁਹੰਮਦ ਲਤੀਫ ਅਨੁਸਾਰ ਪੰਜਾਬ ਦੇ ਕਪੜਿਆਂ ਬਾਰੇ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ` ਵਿੱਚ ਲਿਖਦਾ ਹੈ, “ਪੁਰਾਣੇ ਹਿੰਦੂ ਸੂਤੀ ਕੱਪੜਾ ਪਾਉਂਦੇ ਹਨ। ਸੂਤੀ ਕਮੀਜਾਂ ਗੋਡਿਆਂ ਤਕ ਲੰਮੀਆਂ ਹੁੰਦੀਆਂ ਸਨ। ਕਮੀਜ਼ ਦੇ ਉੱਪਰ ਇੱਕ ਪਟਕਾ ਹੁੰਦਾ ਸੀ। ਜਿਹੜਾ ਖੱਬੇ ਮੋਢੇ ਉੱਪਰ ਤੇ ਸੱਜੇ ਮੋਢੇ ਦੇ ਹੇਠ ਕਰਕੇ ਬੰਨਿਆ ਜਾਂੇਦਾ ਹੈ। ਸਰੀਰ ਦੇ ਇੱਕ ਪਾਸੇ ਮੋਢੇ ਉੱਤੇ ਚਾਦਰ ਸੁੱਟ ਕੇ ਚਲਿਆ ਜਾਂਦਾ ਸੀ। ਇਹ ਚਾਦਰ ਗੋਡਿਆਂ ਤੱਕ ਲਮਕਦੀ ਰਹਿੰਦੀ ਸੀ। ਸਾਰੇ ਜਣੇ ਧੋਤੀ ਪਹਿਨਦੇ ਸਨ। ਮਰਦਾਂ ਦੀਆਂ ਲੰਮੀਆਂ ਦਾੜ੍ਹੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਉਹ ਲਾਲ ਸ਼ਬਜ, ਪੀਲੀਆਂ ਜਾਂ ਨੀਲੀਆਂ ਰੰਗ ਲੈਂਦੇ ਸਨ। ਤੀਵੀਆਂ ਕੱਪੜਿਆਂ ਨਾਲ ਸੱਜੀਆਂ ਹੁੰਦੀਆਂ। ਉਹ ਤੰਗ ਪੁਸ਼ਾਕ ਨਹੀਂ ਸਨ ਪਾਉਂਦੀਆਂ।"
{{ਪੰਜਾਬੀਆਂ}}
'''ਪੰਜਾਬੀ ਕੱਪੜੇ''' ਮੂਲ ਰੂਪ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਜਿਸਮ ਨੂੰ ਕੱਜਣ ਤੇ ਪ੍ਰਾਕਿਰਤਕ ਆਫਤਾਂ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ।ਹਰ ਮਨੁੱਖੀ ਸਮਾਜ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜਰੂਰੀ ਰਹੀ ਹੈ। ਪੰਜਾਬੀ ਕੱਪੜੇ [[ਪੰਜਾਬ ਖੇਤਰ|ਪੰਜਾਬ]] ਨਾਲ ਸੰਬੰਧਿਤ ਲੋਕਾਂ ਦੁਆਰਾ ਪਹਿਨੇ ਜਾਂਦੇ ਲੀੜਿਆਂ ਨੂੰ ਕਿਹਾ ਜਾਂਦਾ ਹੈ।
 
ਮੁਹੰਮਦ ਲਤੀਫ ਅਨੁਸਾਰ ਪੰਜਾਬ ਦੇ ਕਪੜਿਆਂ ਬਾਰੇ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ` ਵਿੱਚ ਲਿਖਦਾ ਹੈ, “ਪੁਰਾਣੇ ਹਿੰਦੂ ਸੂਤੀ ਕੱਪੜਾ ਪਾਉਂਦੇ ਹਨ। ਸੂਤੀ ਕਮੀਜਾਂ ਗੋਡਿਆਂ ਤਕ ਲੰਮੀਆਂ ਹੁੰਦੀਆਂ ਸਨ। ਕਮੀਜ਼ ਦੇ ਉੱਪਰ ਇੱਕ ਪਟਕਾ ਹੁੰਦਾ ਸੀ। ਜਿਹੜਾ ਖੱਬੇ ਮੋਢੇ ਉੱਪਰ ਤੇ ਸੱਜੇ ਮੋਢੇ ਦੇ ਹੇਠ ਕਰਕੇ ਬੰਨਿਆ ਜਾਂੇਦਾ ਹੈ। ਸਰੀਰ ਦੇ ਇੱਕ ਪਾਸੇ ਮੋਢੇ ਉੱਤੇ ਚਾਦਰ ਸੁੱਟ ਕੇ ਚਲਿਆ ਜਾਂਦਾ ਸੀ। ਇਹ ਚਾਦਰ ਗੋਡਿਆਂ ਤੱਕ ਲਮਕਦੀ ਰਹਿੰਦੀ ਸੀ। ਸਾਰੇ ਜਣੇ ਧੋਤੀ ਪਹਿਨਦੇ ਸਨ। ਮਰਦਾਂ ਦੀਆਂ ਲੰਮੀਆਂ ਦਾੜ੍ਹੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਉਹ ਲਾਲ ਸ਼ਬਜ, ਪੀਲੀਆਂ ਜਾਂ ਨੀਲੀਆਂ ਰੰਗ ਲੈਂਦੇ ਸਨ। ਤੀਵੀਆਂ ਕੱਪੜਿਆਂ ਨਾਲ ਸੱਜੀਆਂ ਹੁੰਦੀਆਂ। ਉਹ ਤੰਗ ਪੁਸ਼ਾਕ ਨਹੀਂ ਸਨ ਪਾਉਂਦੀਆਂ।"
 
ਪੰਜਾਬ ਵਿੱਚ ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ, ਇਸੇ ਲਈ ਇਹਨਾਂ ਦੇ ਪਹਿਰਾਵੇ ਵਿੱਚ ਵੰਨ ਸੁਵੰਨਤਾ ਹੈ। ਸਕੂਲਾਂ ਦੇ ਬੱਚੇ ਕਾਲਜੀਏਟ, ਗਲੀ, ਪਾਲੀ, ਸਾਧੂ, ਫਕੀਰ, ਨਿਹੰਗ ਸਿੰਘ, ਨਾਮਧਾਰੀਏ, ਕਰਮ ਕਾਂਡੀ ਪਾਂਧੇ, ਮਲਵਈ, ਮਝੈਲ ਅਤੇ ਦੁਆਬੀਆਂ ਦੇ ਪਹਿਰਾਵੇ ਵਿੱਚ ਵੱਖਰਤਾ ਹੈ। ਇਸ ਵੱਖਰਤਾ ਦੇ ਬਾਵਜੂਦ ਵੀ ਪਹਿਰਾਵੇ ਦੇ ਕੁਝ ਅਜਿਹੇ ਅੰਸ਼ ਸਾਂਝੇ ਹਨ। ਜਿਨ੍ਹਾਂ ਦੀ ਵਰਤੋਂ ਸਾਰੇ ਪੰਜਾਬੀ ਕਰਦੇ ਹਨ। ਇਹਨਾਂ ਦਾ ਸੰਬੰਧ ਕਿੱਤੇ ਜਾਂ ਜਾਤ ਧਰਮ ਨਾਲ ਨਹੀਂ ਹੁੰਦਾ ਹੈ।