2 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 10:
 
== ਜਨਮ ==
* [[1862]]– ਬ੍ਰਿਟਿਸ਼ ਭੌਤਿਕ ਵਿਗਿਆਨੀ, ਕੈਮਿਸਟ, ਗਣਿਤ ਵਿਗਿਆਨੀ [[ਵਿਲੀਅਮ ਹੈਨਰੀ ਬ੍ਰੈਗ]] ਦਾ ਜਨਮ।
* [[1877]]– ਜਰਮਨੀ ਵਿੱਚ ਜੰਮਿਆ ਸਵਿਸ ਨਾਵਲਕਾਰ, ਕਹਾਣੀਕਾਰ, ਸ਼ਾਇਰ, ਚਿੱਤਰਕਾਰ ਅਤੇ ਨਿਬੰਧਕਾਰ [[ਹਰਮਨ ਹੈੱਸ]] ਦਾ ਜਨਮ।
* [[1884]]– ਪਾਕਿਸਤਾਨ ਪ੍ਰਕਾਸ਼ਕ ਅਤੇ ਪੱਤਰਕਾਰ [[ਅਲੀ ਸੇਠੀ]] ਦਾ ਜਨਮ।
* [[1947]]– ਅਮਰੀਕੀ ਕਾਮੇਡੀਅਨ, ਲੇਖਕ, ਅਭਿਨੇਤਾ, ਨਾਟਕਕਾਰ [[ਲੈਰੀ ਡੇਵਿਡ]] ਦਾ ਜਨਮ।
* [[1958]]– ਹਿੰਦੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ [[ਪਵਨ ਮਲਹੋਤਰਾ]] ਦਾ ਜਨਮ।
* [[1960]]– ਇਨਕਲਾਬੀ ਮਾਰਕਸਵਾਦੀ [[ਟੀ.ਪੀ ਚੰਦਰਸ਼ੇਖਰਨ]] ਦਾ ਜਨਮ।
* [[1970]]– ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ [[ਆਰਤੀ ਵੈਦ]] ਦਾ ਜਨਮ।
* [[1985]]– ਅਮਰੀਕੀ ਅਭਿਨੇਤਰੀ, ਗਾਇਕਾ, ਅਤੇ ਨਿਰਮਾਤਾ [[ਐਸ਼ਲੇ ਟਿਸਡੇਲ]] ਦਾ ਜਨਮ।
* [[1985]]– ਅੰਗਰੇਜ਼ੀ ਕ੍ਰਿਕਟਰ [[ਕੈਥਰੀਨ ਬ੍ਰੰਟ]] ਦਾ ਜਨਮ।
* [[1986]]– ਬ੍ਰਾਜ਼ੀਲੀਅਨ ਵਾਲੀਬਾਲ ਖਿਡਾਰੀ [[ਬਰੂਨੋ ਰੇਜ਼ੈਂਡੇ]] ਦਾ ਜਨਮ।
 
==ਦਿਹਾਂਤ==
* [[1961]] – ਅੰਗਰੇਜ਼ੀ ਲੇਖਕ [[ਅਰਨੈਸਟ ਹੈਮਿੰਗਵੇ]] ਨੇ ਖ਼ੁਦਕਸ਼ੀ ਕੀਤੀ।(ਜਨਮ 1899)