2 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 22:
 
==ਦਿਹਾਂਤ==
* [[1566]]– ਫ਼ਰਾਂਸੀਸੀ ਹਕੀਮ ਅਤੇ ਜੋਤਸ਼ੀ, ਭਵਿੱਖਬਾਣੀਆਂ ਕਰਕੇ ਮਸ਼ਹੂਰ [[ਨਾਸਟਰਡਾਮਸ]] ਦਾ ਦਿਹਾਂਤ।
* [[1757]]– ਬੰਗਾਲ, ਬਿਹਾਰ ਅਤੇ ਉੜੀਸਾ ਦਾ ਸੰਯੁਕਤ ਨਵਾਬ, ਮੁਗ਼ਲ ਸਲਤਨਤ ਦਾ ਵਫ਼ਾਦਾਰ [[ਸਿਰਾਜ-ਉਦ-ਦੌਲਾ]] ਦਾ ਦਿਹਾਂਤ।
* [[1778]]– ਸਵਿਸ ਚਿੰਤਕ, ਲੇਖਕ ਅਤੇ ਫਰਾਂਸੀਸੀ ਰੋਮਾਂਸਵਾਦ ਦੇ ਨਿਰਮਾਤਾ [[ਰੂਸੋ]] ਦਾ ਦਿਹਾਂਤ।
* [[1843]]– ਹੋਮਿਓਪੈਥੀ ਦਾ ਜਨਮਦਾਤਾ ਡਾ. [[ਸੈਮੂਅਲ ਹਾਨੇਮਨ]] ਦਾ ਦਿਹਾਂਤ।
* [[1950]]– ਅਜ਼ਾਦੀ ਸੈਨਾਪਤੀ ਅਤੇ ਸਮਾਜ ਸੁਧਾਰਕ [[ਯੂਸੁਫ਼ ਮੇਹਰ ਅਲੀ]] ਦਾ ਦਿਹਾਂਤ।
* [[1961]] – ਅੰਗਰੇਜ਼ੀ ਲੇਖਕ [[ਅਰਨੈਸਟ ਹੈਮਿੰਗਵੇ]] ਨੇ ਖ਼ੁਦਕਸ਼ੀ ਕੀਤੀ।(ਜਨਮ 1899)
* [[1963]]– "ਨਿਊਜ਼ਡੇ" ਦੀ ਸੰਸਥਾਪਕ ਅਤੇ ਸੰਪਾਦਕ [[ਅਲੀਸਿਆ ਪੈਟਰਸਨ]] ਦਾ ਦਿਹਾਂਤ।
* [[2011]] –ਭਾਰਤੀ ਰਾਜਨੇਤਾ [[ਚਤੁਰਾਨਨ ਮਿਸ਼ਰ]] ਦਾ ਦਿਹਾਂਤ ਹੋਇਆ। (ਜਨਮ 1925)
* [[1977]]– ਰੂਸੀ-ਅਮਰੀਕੀ ਨਾਵਲਕਾਰ [[ਵਲਾਦੀਮੀਰ ਨਾਬੋਕੋਵ]] ਦਾ ਦਿਹਾਂਤ।
* [[2001]]– [[ਮਿਜ਼ੋਰਮ ਯੂਨੀਵਰਸਿਟੀ]] ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ।
* [[2007]]– ਭਾਰਤੀ ਟੈਸਟ ਕ੍ਰਿਕਟਰ [[ਦਿਲੀਪ ਸਰਦੇਸਾਈ]] ਦਾ ਦਿਹਾਂਤ।
* [[2007]]– ਅਮਰੀਕੀ ਓਪਰੇਟਿਕ ਸੋਪ੍ਰਾਨੋ [[ਬੇਵਰਲੀ ਸੀਲਜ਼]] ਦਾ ਦਿਹਾਂਤ।
* [[2009]]– ਭਾਰਤੀ ਪੇਂਟਰ [[ਤਾਇਬ ਮਹਿਤਾ]] ਦਾ ਦਿਹਾਂਤ।
* [[2011]] –ਭਾਰਤੀ ਰਾਜਨੇਤਾ [[ਚਤੁਰਾਨਨ ਮਿਸ਼ਰ]] ਦਾ ਦਿਹਾਂਤ ਹੋਇਆ। (ਜਨਮ 1925)
* [[2012]]– ਪੰਜਾਬੀ ਚਿੱਤਰਕਾਰ ਅਤੇ ਕਵੀ [[ਅਜਾਇਬ ਚਿੱਤਰਕਾਰ]] ਦਾ ਦਿਹਾਂਤ।
* [[2013]]– ਫਿਲਮੀ ਅਦਾਕਾਰ [[ਪ੍ਰਾਣ]] ਦਾ ਦਿਹਾਂਤ।
 
[[ਸ਼੍ਰੇਣੀ:ਜੁਲਾਈ]]