2 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 4:
[[File:ErnestHemingway.jpg|120px|thumb|[[ਅਰਨੈਸਟ ਹੈਮਿੰਗਵੇ]]]]
* [[1940]] – ਭਾਰਤ ਵਿੱਚ ਬਰਤਾਨੀਆ ਹਕੂਮਤ ਨੇ [[ਸੁਭਾਸ਼ ਚੰਦਰ ਬੋਸ]] ਨੂੰ ਗ੍ਰਿਫ਼ਤਾਰ ਕਰਕ ਕੇ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
* [[1966]]– [[ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ]] ਦਾ ਨੀਂਹ ਪੱਥਰ ਭਾਰਤ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ ਰੱਖਿਆ।
* [[1976]] – [[ਵੀਅਤਨਾਮ|ਉਤਰੀ ਵੀਅਤਨਾਮ]] ਅਤੇ [[ਵੀਅਤਨਾਮ|ਦੱਖਣੀ ਵੀਅਤਨਾਮ]] ਇਕੱਠੇ ਹੋ ਕਿ ਇੱਕ ਦੇਸ਼ ਬਣੇ।
* [[1978]] – ਭਾਈ ਅਮਰੀਕ ਸਿੰਘ [[ਸਿੱਖ ਸਟੂਡੈਂਟਸਸਟੁਡੈਂਟਸ ਫ਼ੈਡਰੇਸ਼ਨ]] ਦਾ ਪ੍ਰਧਾਨ ਬਣਿਆ।
* [[1995]] – [[ਫ਼ੋਰਬਿਸ ਮੈਗਜ਼ੀਨਫੋਰਬਜ਼]] ਮੈਗਜ਼ੀਨ ਨੇ [[ਬਿਲ ਗੇਟਸ]] ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।
* [[2000]] – ਮੈਕਸੀਕੋ ਵਿੱਚ ਨੈਸ਼ਨਲ ਐਕਸ਼ਨ ਪਾਰਟੀ ਦੇ [[ਵਿਸੈਂਟੇ ਫ਼ਕਸ ਕੁਸਾਦਾ]] ਨੇ ਦੇਸ਼ ਤੇ 71 ਸਾਲ ਤੋਂ ਰਾਜ ਕਰ ਰਹੀ ਇੰਸਟੀਚਿਊਸ਼ਨਲ ਰੈਵੋਲੁਸ਼ਨਰੀ ਪਾਰਟੀ ਦੇ [[ਫ਼ਰਾਂਸਿਸਕੋ ਓਚਾਯਾ]] ਨੂੰ ਹਰਾ ਕਿ ਰਾਸ਼ਟਰਪਤੀ ਦੀ ਚੋਣ ਜਿਤੀ।
* [[2009]]– [[ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਨੂੰਨ-2009]] ਲਾਗੂ ਹੋਇਆ।
 
== ਜਨਮ ==