ਪੰਜਾਬੀ ਕੱਪੜੇ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 33:
===ਚੁੰਨੀ===
{{ਮੁੱਖ|ਚੁੰਨੀ}}
ਪੁਰਾਣੀਆਂ ਸੁਆਣੀਆਂ ਸਿਰ ਤੇ ਦੁਪੱਟਾ ਜਾਂ ਚੁੰਨੀ ਦੀ ਵਰਤੋਂ ਕਰਦੀਆਂ ਸਨ। ਚੁੰਨੀ ਲੈਣ ਦਾ ਕੋਈ ਇੱਕ ਸਟਾਇਲ ਨਹੀਂ ਹੈ। ਪੇਂਡੂ ਔਰਤਾਂ ਚੁੰਨੀ ਸਿਰ ਉੱਤੇ ਰੱਖਦੀਆਂ ਹਨ ਭਾਵ ਸਿਰ ਕੱਜਕੇ ਰੱਖਦੀਆਂ ਹਨ। ਪਰ ਪੜ੍ਹੀਆਂ ਲਿਖੀਆਂ ਮੁਟਿਆਰਾਂ ਅਤੇ ਸ਼ਹਿਰਨਾ ਸਿਰਫ ਗਲ ਵਿੱਚ ਪਾਉਣ ਲਈ ਹੀ ਚੁੰਨੀ ਲੈਂਦੀਆਂ ਹਨ। ਚੁੰਨੀ ਦਾ ਵੀ ਪੱਗ ਜਿੰਨਾ ਹੀ ਸਤਿਕਾਰ ਹੈ। ਦੁਪੱਟਾ (ਦੋ ਪੱਟਾ ਨੂੰ ਜੋੜ ਕੇ ਬਣਾਇਆ ਹੋਇਆ ਤਿੰਨ ਗਜ਼ ਲੰਬਾ ਤੇ ਡੇਢ ਗਜ਼ ਚੌੜਾ) ਜਾਂ ਫੁਲਕਾਰੀ ਉੱਤੇ ਬਾਰੀਕ ਮਲਮਲ ਦਾ ਦੁਪੱਟਾ ਜੋੜਿਆ ਹੋਇਆ ਹੁੰਦੀਹੁੰਦਾ ਹੈ। ਜਿਵੇਂ:
 
“ਬੁੱਕਲ ਮਾਰੋ ਖੇਸ ਦੀ ਵਾਹੁੱਟੀ ਆਈ ਲਾੜੇ ਦੇ ਮੇਚ ਦੀ
 
ਚੁੰਨੀ ਰੰਗਦੇ ਲਲਾਰੀਆ ਮੇਰੀ ਆਲਸੀ ਦੇ ਫੁੱਲ ਵਰਗੀ"
 
===ਵਾਲਾਂ ਦਾ ਸ਼ਿੰਗਾਰ===