ਵੈਟੀਕਨ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
ਪ੍ਰਸਤਾਵਨਾ ਬਦਲੀ ਗਈ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 4:
[[ਤਸਵੀਰ:Coat of arms of the Vatican City.svg|thumb|right|200px|ਵੈਟੀਕਨ ਸ਼ਹਿਰ ਦਾ ਨਿਸ਼ਾਨ]]
[[ਤਸਵੀਰ:081PzaSPietro.jpg|300px|thumb|<big>'''ਵੈਟੀਕਨ ਸ਼ਹਿਰ ਵਿੱਚ ਸੰਤ ਪੀਟਰ ਗਿਰਜਾ'''</big>]]
'''ਵੈਟੀਕਨ ਸ਼ਹਿਰ''' (en: Vatican City, [[ਇਤਾਲਵੀ ਭਾਸ਼ਾ|ਇਤਾਲਵੀ]]: Stato della Città del Vaticano,) [[ਲਾਤੀਨੀਯੂਰਪ]]: Statusਵਿੱਚ Civitatisਸਥਿਤ Vaticanae)<ref>{{citeਇੱਕ webਦੇਸ਼ |url=http://www.vaticanstate.va/EN/homepage.htmਹੈ, |title=Homepageਇਹ ofਦੇਸ਼ Vaticanਚਾਰੇ Cityਪਾਸਿਆਂ State |access-date=2013-01-02 |archive-date=2010-11-02 |archive-url=https://web.archive.org/web/20101102133940/http://www.vaticanstate.va/EN/homepage.htm |dead-url=yes }}</ref>ਤੋਂ [[ਯੂਰਪਇਟਲੀ]] ਦੀ ਰਾਜਧਾਨੀ [[ਮਹਾਂਦੀਪਰੋਮ]] ਵਿੱਚਨਾਲ ਸਥਿਤਘਿਰਿਆ ਇੱਕਹੋਇਆ ਦੇਸ਼ਹੈ। ਇਸਦੀ ਰਾਜਭਾਸ਼ਾ ਇਤਾਲਵੀ ਹੈ। ਇਹਵੈਟੀਕਨ ਦੁਨੀਆ1929 ਦਾਵਿੱਚ ਸਭਲੈਟਰਨ ਸੰਧੀ ਦੁਆਰਾ ਇਟਲੀ ਤੋਂ ਛੋਟਾਆਜ਼ਾਦ ਦੇਸ਼ਹੋਇਆ। ਹੈ120 ਏਕੜ ਰਕਬੇ ਅਤੇ [[ਇਟਲੀ]]ਕੁਲ ਦੇ825 ਸ਼ਹਿਰਲੋਕਾਂ [[ਰੋਮ]]ਦੀ ਦੇਆਬਾਦੀ ਅੰਦਰਨਾਲ ਸਥਿਤਇਹ ਹੈ।ਰਕਬੇ ਇਸਅਤੇ ਦੀਆਬਾਦੀ [[ਰਾਜਭਾਸ਼ਾ]]ਦੋਹਾਂ ਲਾਤੀਨੀਪੱਖੋ ਦੁਨਿਆਂ ਦਾ ਸਭ ਤੋਂ ਛੋਟਾ ਦੇਸ਼ ਹੈ। [[ਵੈਟੀਕਨ ਇੱਕ ਧਰਮ‐ਅਧਾਰਿਤ ਦੇਸ਼ ਹੈ ਈਸਾਈ ਧਰਮ]] ਦੀ ਪ੍ਰਮੁੱਖ ਸੰਪਰਦਾ [[ਰੋਮਨ ਕੈਥੋਲਿਕ]] [[ਕੈਥੋਲਿਕ ਗਿਰਜਾਘਰ|ਗਿਰਜਾ]] ਦਾ ਇਹੀਇਹ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ-ਉਚਸਰਬ‐ਉੱਚ ਧਰਮਗੁਰੂ '''[[ਪੋਪ]]''' ਦਾ ਨਿਵਾਸ ਵੀ ਇੱਥੇ ਹੀ ਹੈ।ਹੈ ਅਤੇ ਪੋਪ ਹੀ ਵੈਟੀਕਨ ਦੇ ਸ਼ਾਸਕ ਹਨ।
 
ਇਹ ਨਗਰ, ਇੱਕ ਪ੍ਰਕਾਰ ਨਾਲ, ਰੋਮ ਨਗਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ [[ਸੇਂਟ ਪੀਟਰ ਗਿਰਜਾਘਰ]], ਵੈਟੀਕਨ ਅਜਾਇਬਘਰਾਂ, ਵੈਟਿਕਨ ਬਾਗ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੁਲਾਹ ਦੇ ਅਨੁਸਾਰ ਇਸਨੂੰ ਪ੍ਰਭੁੱਤ ਰਾਜ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਰਾਜ ਦੇ ਅਧਿਕਾਰੀ ਹਨ। ਰਾਜ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਪੋਪ ਦੀ ਮੁਦਰਾ ਮੁੜ ਜਾਰੀ ਕੀਤੀ ਗਈ ਅਤੇ 1932 ਵਿੱਚ ਇਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੇ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ।
ਪੋਪ ਦੇ ਸਰਕਾਰੀ ਨਿਵਾਸ ਦਾ ਨਾਮ ਵੀ ਵੈਟੀਕਨ ਹੈ। ਇਹ ਰੋਮ ਨਗਰ ਵਿੱਚ, ਟਾਇਬਰ ਨਦੀ ਦੇ ਕੰਢੇ ਵੈਟੀਕਨ ਪਹਾੜੀ ਉੱਤੇ ਸਥਿਤ ਹੈ ਅਤੇ ਇਤਿਹਾਸਿਕ, ਸੰਸਕ੍ਰਿਤਕ ਅਤੇ ਧਾਰਮਿਕ ਕਾਰਨਾਂ ਕਰ ਕੇ ਪ੍ਰਸਿੱਧ ਹੈ। ਇੱਥੇ ਦੇ ਅਜਾਇਬਘਰਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸਜਾਵਟ ਵਿਸ਼ਵ ਦੇ ਮਹਾਨ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨਾਲ ਕੀਤੀ ਗਈ ਹੈ।
 
==ਹਵਾਲੇ==
{{ਹਵਾਲੇ}}