ਰੋਮਨ ਜੈਕਬਸਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.6
ਲਾਈਨ 17:
'''ਰੋਮਨ ਓਸੀਪੋਵਿੱਚ ਜੈਕਬਸਨ''' ({{lang-ru|Рома́н О́сипович Якобсо́н}}) (11 ਅਕਤੂਬਰ 1896<ref name="Kucera"/> – 18 ਜੁਲਾਈ <ref name="rudy">{{Cite web |url=http://libraries.mit.edu/archives/research/collections/collections-mc/mc72.html#ref8425 |title=Roman Jakobson: A Brief Chronology, compiled by Stephen Rudy |access-date=2013-04-29 |archive-date=2014-12-02 |archive-url=https://web.archive.org/web/20141202065120/http://libraries.mit.edu/archives/research/collections/collections-mc/mc72.html#ref8425 |dead-url=yes }}</ref> 1982) ਇੱਕ ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਸੀ।
 
==ਜੀਵਨ==
 
ਜੈਕਬਸਨ ਦਾ ਜਨਮ 11 ਅਕਤੂਬਰ 1896 ਨੂੰ ਰੂਸ ਵਿੱਚ ਇੱਕ ਰੱਜੇ-ਪੁੱਜੇ ਯਹੂਦੀ ਪਰਿਵਾਰ ਵਿੱਚ ਹੋਇਆ।<ref name="Kucera">Kucera, Henry. 1983. "Roman Jakobson." ''Language: Journal of the Linguistic Society of America'' 59(4): 871–883.</ref> ਛੋਟੀ ਉਮਰ ਵਿੱਚ ਹੀ ਇਸ ਦਾ ਭਾਸ਼ਾ ਦਾ ਵਲੱਖਣ ਸਬੰਧ ਬਣ ਗਿਆ।
ਸੰਰਚਨਾਤਮਕ ਭਾਸ਼ਾ-ਵਿਗਿਆਨ ਦੇ ਖੇਤਰ ਵਿਚ ਰੋਮਨ ਜੈਕਬਸਨ (Roman Jacobson) ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਇਸ ਖੇਤਰ ਵਿਚ ਅੰਤਰ-ਰਾਸ਼ਟ੍ਰੀ ਪੱਧਰ ਉਤੇ ਚਲ ਰਹੇ ਵਿਚਾਰ-ਪ੍ਰਵਾਹਾਂ ਵਿਚ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਤੇ ਕੇਂਦਰੀ ਸ਼ਖਸੀਅਤ ਰੋਮਨ ਜੈਕਬਸਨ ਦੀ ਸੀ, ਜੋ 1896 ਈ. ਵਿਚ ਮਾਸਕੋ ਵਿਚ ਪੈਦਾ ਹੋਇਆ, ਮਾਸਕੋ ਦੇ ਭਾਸ਼ਾ-ਵਿਗਿਆਨੀਆਂ ਦਾ ਮੋਹਰੀ ਬਣਿਆ ਅਤੇ 1919 ਈ. ਵਿਚ ਰੂਸੀ ਭਵਿੱਖਵਾਦ ਦਾ ਸਿੱਧਾਂਤਕਾਰ ਬਣਿਆ। 1920 ਈ. ਵਿਚ ਜੈਕਬਸਨ ਚੈਕੋਸਲੋਵਾਕੀਆ ਵਿਚ ਆ ਵਸਿਆ ਅਤੇ ਮਾਰਚ 1925 ਈ. ਵਿਚ ਉਸ ਨੇ ਮੈਥੀਸਿਅਸ (Mathesius), ਤੰਕ (Trnka), ਕਾਰਜ਼ੇਵਸਕੀ (Karcevsky) ਆਦਿ ਭਾਸ਼ਾ-ਵਿਗਿਆਨੀਆਂ ਦੇ ਸਹਿਯੋਗ ਨਾਲ ਪਰਾਗ ਸਰਕਲ ਦੀ ਸਥਾਪਨਾ ਦੀ ਯੋਜਨਾ ਬਣਾਈ ਅਤੇ ਸਿੱਟੇ ਵਜੋਂ 16 ਅਕਤੂਬਰ 1928 ਨੂੰ ਪਰਾਗ ਸਰਕਲ ਹੋਂਦ ਵਿਚ ਆਇਆ। ਇਥੇ ਹੀ ਪਹਿਲਾਂ ਰੂਪਵਾਦੀ ਤੇ ਮਗਰੋਂ ਸੰਰਚਨਾਵਾਦੀ ਵਿਚਾਰਾਂ ਨੇ ਉਸ ਦੇ ਚਿੰਤਨ ਸਦਕਾ ਯੂਰਪ ਦੇ ਭਾਸ਼ਾ-ਵਿਗਿਆਨੀਆਂ ਨੂੰ ਪ੍ਰਭਾਵਿਤ ਕੀਤਾ। ਰੋਮਨ ਜੈਕਬਸਨ ਦੁਆਰਾ ਰਚਿਤ On Czech Verse, The Sound and Shape of Language, Selected Writings, Six Lectures on Sound and Meaning, Studies in Language and Literature in Honour of M.Schlauch ਅਤੇ (ਐਮ. ਹਾਲੇ (M.Halle) ਨਾਲ ਮਿਲ ਕੇ ਲਿਖੀ) Fundamentals of Language ਆਦਿ ਪੁਸਤਕਾਂ ਵਧੇਰੇ ਪ੍ਰਸਿੱਧ ਹੋਈਆਂ। ਛਿਆਸੀ ਵਰ੍ਹਿਆਂ ਦੀ ਉਮਰ ਭੋਗਣ ਮਗਰੋਂ 1982 ਈ. ਵਿਚ ਰੋਮਨ ਜੈਕਬਸਨ ਦੀ ਮੌਤ ਹੋਈ।
 
ਪਰਾਗ ਸਰਕਲ ਦੇ ਸੰਰਚਨਾਵਾਦੀ ਚਿੰਤਨ ਨੂੰ ਦਿਸ਼ਾ ਪ੍ਰਦਾਨ ਕਰਨ ਵਾਲਾ ਰੋਮਨ ਜੈਕਬਸਨ ਭਾਸ਼ਾ ਤੋਂ ਗੱਲ ਸ਼ੁਰੂ ਕਰਦਾ ਹੈ। ਉਹ ਭਾਸ਼ਾ ਨੂੰ ਇਕ ਪ੍ਰਕਾਰਜੀ ਪ੍ਰਬੰਧ (functional system) ਦੇ ਤੌਰ 'ਤੇ ਦੇਖਦਾ ਹੈ। ਉਸ ਦੇ ਮਤ ਅਨੁਸਾਰ ਉਚਾਰ-ਵਿਸ਼ੇ ਦੀ ਉੱਦੇਸ਼ਮੁਖਤਾ ਦੀ ਵਿਆਖਿਆਤਮਕ ਪ੍ਰਕ੍ਰਿਤੀ ਇਕ ਪ੍ਰਕਾਰਜੀ ਦ੍ਰਿਸ਼ਟੀ ਦੀ ਮੰਗ ਕਰਦੀ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਭਾਸ਼ਾ ਅਭਿਵਿਅਕਤੀ-ਮਾਧਿਅਮ ਦਾ ਇਕ ਪ੍ਰਬੰਧ ਹੈ, ਜਿਹੜੀ ਇਕ ਖ਼ਾਸ ਮੰਤਵ ਦੀ ਸਿੱਧੀ ਲਈ ਕਾਰਜਸ਼ੀਲ ਰਹਿੰਦੀ ਹੈ। ਇਹ ਮੰਤਵ ਜ਼ਰੂਰੀ ਤੌਰ ਤੇ ਸੰਚਾਰਮੂਲਕ ਨਹੀਂ ਹੁੰਦਾ। ਇਸ ਲਈ ਭਾਸ਼ਾ-ਪ੍ਰਬੰਧ ਨੂੰ ਸਮਝੇ ਬਗੈਰ ਕਿਸੇ ਵੀ ਭਾਸ਼ਕ ਤੱਥ ਨੂੰ ਨਹੀਂ ਸਮਝਿਆ ਜਾ ਸਕਦਾ। ਇਹ ਦ੍ਰਿਸ਼ਟੀ ਸਿੱਧੇ ਤੌਰ ਤੇ ਕੁਝ ਕੁ ਬੁਨਿਆਦੀ ਗੱਲਾਂ ਵਲ ਧਿਆਨ ਦਿਵਾਉਂਦੀ ਹੈ, ਜਿਹੜੀਆਂ ਸੰਰਚਨਾਵਾਦੀ ਚਿੰਤਨ ਦੇ ਵਿਕਾਸ ਦੇ ਪੱਖ ਤੇ ਖ਼ਾਸ ਅਹਿਮੀਅਤ ਰੱਖਦੀਆਂ ਹਨ। ਸਭ ਤੋਂ ਪਹਿਲੀ ਗੱਲ, ਇਥੇ ਵੀ ਇਕਾਲਿਕਤਾ ਦੀਆਂ ਸਮੱਸਿਆਵਾਂ ਹਨ। ਅਸਲ ਵਿਚ, ਜੈਕਬਸਨ ਅਨੁਸਾਰ, ਭਾਸ਼ਾ-ਸਾਮੱਗ੍ਰੀ ਜਟਿਲ ਜੀਵਨ ਦਾ ਅਨਿੱਖੜਵਾਂ ਅੰਗ ਹੈ। ਅਜਿਹੀ ਸਾਮੱਗ੍ਰੀ ਦਾ ਇਕਾਲਿਕ ਵਿਸ਼ਲੇਸ਼ਣ ਹੀ ਭਾਸ਼ਾ ਦੀ ਪ੍ਰਕ੍ਰਿਤੀ ਅਤੇ ਗੁਣਾਂ ਨੂੰ ਸਮਝਣ ਦਾ ਇਕਮਢੰਗ ਹੈ। ਦੂਜੀ ਗੱਲ ਇਹ ਹੈ ਕਿ ਉਸ ਨੇ ਭਾਸ਼ਾ-ਵਿਗਿਆਨ ਦੇ ਤੁਲਨਾਤਮਕ ਵਿਸ਼ਲੇਸ਼ਣ ਦੀਆਂ ਸੰਭਾਵਨਾਵਾਂ ਉੱਤੇ ਵੀ ਰੌਸ਼ਨੀ ਪਾਈ ਹੈ। ਇਸ ਦ੍ਰਿਸ਼ਟੀ ਅਨੁਸਾਰ ਨਾ ਕੇਵਲ ਗੁੰਝਲਾਂ । ਅਤੇ ਉਨ੍ਹਾਂ ਭਾਸ਼ਾਵਾਂ ਦੀ ਸਾਮਾਜਿਕ ਅਤੇ ਇਤਿਹਾਸਿਕ ਸਾਮੱਗੀ ਦੀ ਪਰਸਪਰ ਤੁਲਨਾ ਕੀਤੀ ਜਾ ਸਕਦੀ ਹੈ, ਸਗੋਂ ਭਾਸ਼ਾ-ਵਿਗਿਆਨਿਕ ਸਿਸਟਮਾਂ ਦੇ ਸੰਰਚਨਾਵਾਦੀ ਨਿਯਮ ਵੀ ਲੱਭੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਪਰਸਪਰ ਤੁਲਨਾ ਕੀਤੀ ਜਾ ਸਕਦੀ ਹੈ। ਇਹ ਤੁਲਨਾ ਇਕਾਲਿਕ ਤੇ ਕਾਲਕ੍ਰਮਿਕ ਦੋਹਾਂ ਪੱਖਾਂ ਤੋਂ ਸਕਦੀ ਹੈ। ਇਸ ਦੇ ਨਾਲ ਹੀ ਧੁਨੀਵਿਉਂਤ-ਪ੍ਰਬੰਧ (phonological system) ਦੇ ਸੰਰਚਨਾਵਾਦੀ =ਮ ਦੀਆਂ ਹੱਦ-ਲਕੀਰਾਂ ਨਿਸਚਿਤ ਕੀਤੀਆਂ ਗਈਆਂ ਹਨ। ਜੈਕਬਸਨ ਅਨੁਸਾਰ ਇਸ ਪ੍ਰਬੰਧ ਦੇ ਵਿਸ਼ਲੇਸ਼ਣ ਦਾ ਮੰਤਵ ਸਾਰਥਕ ਧੁਨੀਆਂ (phonemes) ਦੀ, ਭਾਸ਼ਾ ਸਿਸਟਮ ਨਾਲ ਧੁਨੀ-ਵਿਉਂਤ ਦੇ ਪਰਸਪਰ ਸੰਬੰਧਾਂ ਦੀ, ਅਤੇ ਸਾਰਥਕ ਧੁਨੀਆਂ ਦੇ ਅਨੇਕ ਪ੍ਰਕਾਰ ਦੇ ਉੱਟਾਂ ਦੇ ਨਿਰਮਾਣ ਵਰਗੇ ਅੰਸ਼ਾਂ ਦੀ ਭਾਲ ਕਰਨਾ ਹੈ। ਇਹ ਸਭ ਭਾਸ਼ਾ-ਸੰਰਚਨਾ ਦੇ ਧੁਨੀ-ਵਿਉਂਤੀ ਅਤੇ ਰੂਪ-ਵਿਗਿਆਨਿਕ (morphological) ਵੇਰਵੇ ਦੇ ਅੰਸ਼ ਹਨ। 2
 
ਰੋਮਨ ਜੈਕਬਸਨ ਨੇ ਇਹ ਵੀ ਸਥਾਪਿਤ ਕੀਤਾ ਕਿ ਸ਼ਬਦ ਭਾਸ਼ਾ-ਵਿਗਿਆਨਿਕ ਵਰਗ ਦਾ ਪ੍ਰਤਿਫਲ ਹੈ ਅਤੇ ਸ਼ਬਦਾਂ ਦੇ ਉੱਟ ਵਾਕ-ਵਿਧਾਨਕ (syntagmatic) ਕਾਰਜ-ਪ੍ਰਣਾਲੀ ਦਾ ਸਿੱਟਾ ਹਨ। ਇਸ ਵਾਕ-ਵਿਧਾਨਕ ਕਾਰਜ-ਪ੍ਰਣਾਲੀ ਦਾ ਬੁਨਿਆਦੀ ਪ੍ਰਕਾਰਜ ਨਿਰੂਪਕ (predicative) ਹੈ। ਭਾਸ਼ਾ ਵਿਚਲੀ ਨਿਰੂਪਕ ਸਰਗਰਮੀ ਦਾ ਅਧਿਐਨ ਕਰਨ ਨਾਲ ਇਹ ਸਪੱਸ਼ਟ ਹੋ ਸਕਦਾ ਹੈ ਕਿ ਵਿਸ਼ਾ ਭਾਸ਼ਾ-ਵਿਗਿਆਨਿਕ ਪੱਖ ਤੋਂ ਕਿਵੇਂ ਕਾਰਜਸ਼ੀਲ ਹੁੰਦਾ ਹੈ।
 
ਜੈਕਬਸਨ ਤੇ ਪਰਾਗ ਸਕੂਲ ਦੇ ਸੰਰਚਨਾਵਾਦੀ ਚਿੰਤਕਾਂ ਦੀ ਅਗਲੀ ਮਹਤੱਵਪੂਰਨ ਗੱਲ ਦੇ ਨਿਖੇੜਿਆਂ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀ ਧਾਰਣਾ ਹੈ ਕਿ ਮਨ ਵਿਚ ਲੁਪਤ ਭਾਸ਼ਾ ਬੋਲ ਦੁਆਰਾ ਅਭਿਵਿਅਕਤ ਹੋਈ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਅਤੇ ਇਸ ਦੇ ਨਾਲ ਹੀ ਉਹ ਵਿਹਾਰ-ਭਾਸ਼ਾ ਤੇ ਕਾਵਿ-ਭਾਸ਼ਾ ਵਿਚਕਾਰ ਨਿਖੇੜਾ ਸਥਾਪਿਤ ਕਰਦੇ ਹਨ। ਦਾਰਸ਼ਨਿਕ ਦ੍ਰਿਸ਼ਟੀ ਤੋਂ ਪਹਿਲਾ ਨਿਖੇੜਾ ਦਿਲਚਸਪ ਹੈ ਅਤੇ ਅਜੋਕੇ ਸੰਰਚਨਾਵਾਦੀ ਚਿੰਤਨ ਵਿਚ ਵੀ ਦ੍ਰਿਸ਼ਟੀਗਤ ਹੁੰਦਾ ਹੈ। ਜੈਕਬਸਨ ਦਾ ਕਹਿਣਾ ਹੈ ਕਿ ਬੋਲਣ ਵਾਲਿਆਂ ਦੀ ਬਹੁਗਿਣਤੀ ਬੋਲ-ਚਾਲ ਵਿਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਵਿਸ਼ੇਸ਼ ਮਸਲੇ ਦੇ ਤੌਰ 'ਤੇ ਗ੍ਰਹਿਣ ਕਰਦੀ ਹੈ ਕਿਉਂਕਿ ਉਹ ਭਾਸ਼ਾ-ਵਿਗਿਆਨਿਕ ਰੂਪਾਂ ਨੂੰ ਬੋਲਚਾਲ ਨਾਲੋਂ ਵਧੇਰੇ ਸੋਚਣ ਸਮੇਂ ਲਾਗੂ ਕਰਨ ਦੀ ਰੁਚੀ ਰੱਖਦੇ ਹਨ। ਦੂਜੇ ਸ਼ਬਦਾਂ ਵਿਚ, ਭਾਸ਼ਾ-ਵਿਗਿਆਨਿਕ ਰੂਪਾਂ ਦੀ ਹੋਂਦ ਆਂਤਰਿਕ ਰੂਪਾਂ ਦੇ ਤੌਰ ਤੇ ਹੁੰਦੀ ਹੈ ਜੋ ਬੋਲੇ ਜਾਣ ਨਾਲ ਅਸਲੀ ਰੂਪ ਗ੍ਰਹਿਣ ਕਰਦੇ ਹਨ। ਇਸ ਤਰ੍ਹਾਂ ਬੋਲਣਾ ਤੇ ਸੋਚਣਾ ਦੋਵੇਂ ਹੀ ਭਾਸ਼ਾ ਦੇ ਆਂਤਰਿਕ ਰੂਪਾਂ ਦਾ ਪ੍ਰਤੱਖ ਸਰੂਪ ਹਨ। ਬੋਲ-ਰੂਪਾਂ ਦਾ ਅੰਤਰੀਕਰਣ ਸਿਰਫ ਬੋਲਣ ਤੇ ਸੋਚਣ ਦੁਆਰਾ ਹੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਭਾਸ਼ਾ ਨੂੰ ਵਰਤੋਂ ਵਿਚ ਲਿਆਉਣਾ ਅਖ਼ਤਿਆਰੀ ਕਿਆ ਨਹੀਂ। ਅਜਿਹਾ ਹੋਣਾ ਲਾਜ਼ਮੀ ਹੈ ਤਾਂ ਕਿ ਭਾਸ਼ਾ-ਪ੍ਰਯੋਗ ਰਾਹੀਂ ਅੰਤਰੀਕਰਣ ਦੀ ਪ੍ਰਕ੍ਰਿਆ ਸੰਪੰਨ ਹੋ ਸਕੇ।
 
ਨਹੀਂ ਹੋਇਆ। ਪਰ ਇਹ ਕੋਈ ਵਧੇਰੇ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਕਾਵਿ-ਭਾਸ਼ਾ ਦੀ ਸ਼ੁੱਧ ਸੁਤੰਤਰ ਦਾ ਪ੍ਰਕਾਰਜੀ ਵਿਸ਼ਲੇਸ਼ਣ ਵਿਹਾਰ-ਭਾਸ਼ਾ ਤੇ ਕਾਵਿ-ਭਾਸ਼ਾ ਦੇ ਪ੍ਰਕਾਰਜੀ ਵਿਸ਼ਲੇਸ਼ਣ ਨਾਲੋਂ ਵਧੇਰੇ ਕਾਮਯਾਬ ਦੂਜੇ ਨਿਖੇੜੇ ਬਾਰੇ ਇਹ ਗੱਲ ਖ਼ਾਸ ਧਿਆਨ ਦੀ ਮੰਗ ਕਰਦੀ ਹੈ ਕਿ ਵਿਹਾਰਿਕ ਤੇ ਸਾਹਿਤ-ਭਾਹੋਂਦ ਨਿਰਵਿਵਾਦ ਹੈ। ਇਸ ਬਾਰੇ ਜੈਕਬਸਨ ਇਸ ਤੱਥ ਤੋਂ ਗੱਲ ਸ਼ੁਰੂ ਕਰਦਾ ਹੈ ਕਿ ਸਾਹਿਤ ਦੇ ਇਤਿਹਾਸਕਾਰ ਕਾਵਿ-ਭਾਸ਼ਾ ਉੱਤੇ ਧਿਆਨ ਕੇਂਦਰਿਤ ਕਰਨ ਸਮੇਂ ਇਸ ਦੀ ਸੁਤੰਤਰ ਹੋਂਦ ਨੂੰ ਪੂਰੇ ਤੌਰ 'ਤੇ ਧਿਆਨ ਵਿਚ ਨਹੀਂ ਰੱਖਦੇ। ਇਸ ਲਈ ਸਾਨੂੰ ਕਾਵਿ ਦੇ ਇਕਾਲਿਕ ਵਿਸ਼ਲੇਸ਼ਣ ਵਲ ਰੁਚਿਤ ਹੋਣਾ ਚਾਹੀਦਾ ਹੈ। ਕਾਵਿ-ਭਾਸ਼ਾ ਵਿਚੋਂ ਲੱਭਦਾ ਵਿਅਕਤੀਗਤ ਸਿਰਜਣਾਤਮਕ ਕਾਰਜ ਕੇਵਲ ਇਕ ਕਾਵਿ-ਪਰੰਪਰਾ ਦਾ ਰਿਣੀ ਹੁੰਦਾ ਹੈ, ਸਗੋਂ ਵਿਹਾਰਿਕ ਸੰਚਾਰ ਦੀ ਭਾਸ਼ਾ ਦਾ ਵੀ ਰਿਣੀ ਹੁੰਦਾ ਹੈ। ਇਸ ਅੰਤਰ-ਸੰਬੰਧ ਦਾ ਵੀ ਇਕਾਲਿਕ ਵਿਸ਼ਲੇਸ਼ਣ ਹੋਣਾ ਲਾਜ਼ਮੀ ਹੈ, ਪਰ ਇਸ ਦੇ ਨਾਲ ਹੀ ਇਸ ਦੇ ਵਿਸ਼ਾਲ ਸੰਦਰਭ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਦੇਣਾ ਚਾਹੀਦਾ ਜਿਸ ਵਿਚ ਕਾਲ-ਕ੍ਰਮਿਕ ਅਧਿਐਨ ਵੀ ਸ਼ਾਮਲ ਹੈ। ਇਥੇ ਬੁਨਿਆਦੀ ਸਿੱਧਾਂਤ ਇਹੋ ਹੀ ਰਹਿੰਦਾ ਹੈ ਕਿ ਕਾਵਿ-ਰਚਨਾ ਇਕ ਅਜਿਹੀ ਪ੍ਰਕਾਰਜੀ ਸੰਰਚਨਾ ਹੈ ਜਿਸ ਦੇ ਵਿਭਿੰਨ ਅੰਸ਼ਾਂ ਨੂੰ ਸੰਗਠਿਤ ਸਮੁੱਚ ਤੋਂ ਬਾਹਰ ਰੱਖ ਕੇ ਨਹੀਂ ਸਮਝਣਾ ਚਾਹੀਦਾ। ਭਾਸ਼ਾ ਦੇ ਉਹ ਸਾਰੇ ਅੰਸ਼ ਜੋ ਨਿਰੋਲ ਸੰਚਾਰ-ਭਾਸ਼ਾ ਵਿਚ ਇਕ ਮਾਤਹਿਤੀ ਰੋਲ ਅਦਾ ਕਰਦੇ ਹਨ, ਕਾਵਿ-ਭਾਸ਼ਾ ਵਿਚ ਉਹ ਵਿਸ਼ੇਸ਼ ਮੁੱਲ ਗ੍ਰਹਿਣ ਕਰ ਲੈਂਦੇ ਹਨ। ਕਾਵਿ-ਭਾਸ਼ਾ ਨੂੰ ਵਰਤੋਂ ਵਿਚ ਲਿਆਉਣ ਨਾਲ ਭਾਸ਼ਕ ਅੰਸ਼ਾਂ ਦੀ ਸ੍ਵੈਚਾਲਿਤ ਦਰਜੇਵਾਰਤਾ ਖ਼ਤਮ ਹੋ ਜਾਂਦੀ ਹੈ ਅਤੇ ਇਕ ਅਜਿਹਾ ਕਾਵਿਕ ਅਰਥ-ਸ਼ਾਸਤ੍ਰ (semantics) ਹੋਂਦ ਵਿਚ ਆਉਂਦਾ ਹੈ, ਜੋ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ।
 
ਸੰਰਚਨਾਤਮਕ ਭਾਸ਼ਾ-ਵਿਗਿਆਨ ਬਾਰੇ ਚਰਚਾ ਨੂੰ ਅਗਾਂਹ ਤੋਰਦਿਆਂ ਹੋਇਆ ਰੋਮਨ ਜੈਕਬਸਨ ਨੇ ਸੰਚਾਰ-ਸਿੱਧਾਂਤ ਦਾ ਇਕ ਵਿਲੱਖਣ ਮਾਡਲ ਪੇਸ਼ ਕੀਤਾ ਹੈ। ਉਸ ਦਾ ਸੰਚਾਰ-ਸਿੱਧਾਂਤ ਕਿਸੇ ਵੀ ਬੋਲ-ਘਟਨਾ ਵਿਚਲੇ ਛੇ ਬੁਨਿਆਦੀ ਅੰਸ਼ਾਂ ਦਾ ਵਿਸ਼ਲੇਸ਼ਣ ਕਰਨ ਦਾ ਸੌਖਾ ਰਾਹ ਦੱਸਦਾ ਹੈ। ਗੱਲ ਭਾਵੇਂ ਆਮ ਗੁਫ਼ਤਗੂ ਦੀ ਹੋਵੇ ਜਾਂ ਕਵਿਤਾ ਦੀ; ਇਕ ਪੈਗ਼ਾਮ ਦੀ ਹੋਂਦ ਯਕੀਨੀ ਹੁੰਦੀ ਹੈ ਜਿਹੜਾ ਪ੍ਰੇਸ਼ਕ (sender) ਵਲੋਂ ਪ੍ਰਾਪਤ-ਕਰਤਾ (receiver) ਵਲ ਭੇਜਿਆ ਹੁੰਦਾ ਹੈ। ਇਹ ਤਾਂ ਸੰਚਾਰ ਦੇ ਅਤਿ ਸਪੱਸ਼ਟ ਪੱਖ ਹਨ। ਪਰ ਸਫ਼ਲ ਸੰਚਾਰ ਬੋਲ-ਘਟਨਾ ਦੇ ਤਿੰਨ ਹੋਰ ਪੱਖਾਂ ਉਤੇ ਵੀ ਨਿਰਭਰ ਕਰਦਾ ਹੈ। ਪੈਗ਼ਾਮ ਦਾ ਕਿਸੇ ਸਰੀਰਕ ਜਾਂ ਮਾਨਸਕ ਸੰਪਰਕ (contact) ਦੁਆਰਾ ਭੇਜਿਆ ਜਾਣਾ ਲਾਜ਼ਮੀ ਹੈ; ਇਸ ਦਾ ਕਿਸੇ ਕੋਡ (code) ਵਿਚ ਬੱਝਿਆ ਹੋਣਾ ਜ਼ਰੂਰੀ ਹੈ; ਅਤੇ ਇਸ ਦਾ ਕਿਸੇ ਸੰਦਰਭ (context) ਵਲ ਸੰਕੇਤ ਕਰਨਾ ਆਵੱਸ਼ਕ ਹੈ। ਸੰਦਰਭ ਦੀ ਲੋਅ ਵਿਚ ਹੀ ਪੈਗ਼ਾਮ ਦਾ ਸਹੀ ਥਹੁ-ਪਤਾ ਲੱਗਦਾ ਹੈ। ਪਰ ਉਸ ਪੈਗ਼ਾਮ ਤਕ ਪੁੱਜਣ ਲਈ ਪ੍ਰਾਪਤ-ਕਰਤਾ ਦਾ ਉਸ ਕੋਡ ਤੋਂ ਜਾਣੂ ਹੋਣਾ ਜ਼ਰੂਰੀ ਹੈ ਜਿਸ ਵਿਚ ਪੈਗ਼ਾਮ ਬੱਝਾ ਹੋਇਆ ਹੈ। ਜੇ ਉਸ ਪ੍ਰਾਪਤ-ਕਰਤਾ ਨੂੰ ਕੋਡ ਦੀ ਸਮਝ ਤਾਂ ਹੈ, ਪਰ ਉਸ ਬੋਲ ਨਾਲ ਸੰਪਰਕ ਨਹੀਂ, ਤਾਂ ਵੀ ਕੁਝ ਪਿੜ-ਪੱਲੇ ਨਹੀਂ ਪੈਂਦਾ। ਉਦਾਹਰਣ ਵਜੋਂ ਬਾਣੀ ਦੇ ਪ੍ਰਸੰਗ ਵਿਚ ਜੇ ਬਾਣੀ-ਗ੍ਰੰਥ ਖੁੱਲ੍ਹੇ ਹੋਏ ਰੂਪ ਵਿਚ ਸਾਡੀਆਂ ਨਜ਼ਰਾਂ ਸਾਹਮਣੇ ਨਹੀਂ, ਜਾਂ ਬਾਣੀ ਕੰਨਾਂ ਤੱਕ ਨਹੀਂ ਪਹੁੰਚ ਰਹੀ, ਤਾਂ ਵੀ ਜੈਕਬਸਨ ਅਨੁਸਾਰ ਪੈਗਾਮ ਗ੍ਰਹਿਣ ਨਹੀਂ ਕੀਤਾ ਜਾ ਸਕਦਾ। ਪ੍ਰੇਸ਼ਕ ਤੇ ਪ੍ਰਾਪਤ-ਕਰਤਾ ਨੂੰ ਮਾਨਵੀ ਪੱਧਰ ਉੱਤੇ ਜੋੜਨ ਵਾਲਾ ਪੈਗ਼ਾਮ ਤਾਂ ਕੇਵਲ ਇਕ ਸ਼ਾਬਦਿਕ ਰੂਪ ਹੈ ਜਿਹੜਾ ਅਰਥਾਂ ਨੂੰ ਸੰਚਾਰਿਤ ਕਰਨ ਲਈ ਬੋਲ-ਘਟਨਾ ਦੇ ਹੋਰ ਸਾਰੇ ਐਸ਼ਾਂ ਉੱਤੇ ਨਿਰਭਰ ਕਰਦਾ ਹੈ। ਪੈਗ਼ਾਮ ਆਪਣੇ ਆਪ ਵਿਚ ਅਰਥ ਨਹੀਂ ਕਿਉਂਕਿ ਅਰਥ ਤਾਂ ਸਮੁੱਚੀ ਬੋਲ-ਘਟਨਾ ਦੇ ਅਖੀਰ ਉਤੇ ਪਿਆ ਹੁੰਦਾ ਹੈ। ਬੋਲ-ਘਟਨਾ ਦੇ ਇਨ੍ਹਾਂ ਛੇ ਅੰਬਾਂ ਨੂੰ ਹੇਠਾਂ ਦਿੱਤੇ ਖ਼ਾਕੇ ਦੀ ਮਦਦ ਨਾਲ ਸਮਝਿਆ ਜਾ ਸਕਦਾ ਹੈ।
ਸੰਦਰਭ (context)
 
ਪੈਗ਼ਾਮ (message)
 
ਪ੍ਰੇਸ਼ਕ (sender)
 
-ਪ੍ਰਾਪਤ-ਕਰਤਾ (receiver)
 
ਸੰਪਰਕ (contact)
 
ਕੋਡ (code)
 
ਗੱਲ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ ਗੁਰੂ ਨਾਨਕ-ਬਾਣੀ ਵਿਚੋਂ ਮਿਸਾਲ ਲਈ ਜਾ ਸਕਦੀ ਹੈ। ਗੁਰੂ ਜੀ ਲਿਖਦੇ ਹਨ :
 
ਖਿੰਥਾ ਕਾਲ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ।''
 
(ਜਪੁ)
 
ਭਾਵਾਰਥ ਇਹ ਹੈ ਕਿ ਹੇ ਮਨੁੱਖ ! ਤੇਰੀ ਖਫਣੀ ਇਹ ਹੋਵੇ ਕਿ ਮਰਨਾ ਹੈ; ਤੇਰੀ ਰਹੁ-ਰੀਤ ਇਹ ਹੋਵੇ ਕਿ ਦੇਹੀ ਨੂੰ ਕੁਆਰੀਆਂ ਵਾਂਗ ਪਵਿੱਤਰ ਰੱਖਣਾ ਹੈ ਅਤੇ ਜੋਗੀਆਂ ਦੀ ਰਹਿਣੀ ਵਾਂਗ ਡੰਡਾ ਨਿਸਚੇ ਦਾ ਹੋਵੇ। ਪ੍ਰਾਪਤ-ਕਰਤਾ ਦੇ ਸਾਹਮਣੇ ਇਹੋ ਇਕੋ ਪੰਕਤੀ ਹੈ ਜੋ ਪ੍ਰੇਸ਼ਕ (ਗੁਰੂ ਜੀ) ਪਾਸੋਂ ਭਾਸ਼ਕ ਕੋਡ ਦੇ ਮਾਧਿਅਮ ਰਾਹੀਂ ਗ੍ਰਹਿਣ ਕੀਤੀ ਗਈ ਹੈ। ਪਰ ਇਸ ਪੰਕਤੀ ਵਿਚਲਾ ਪੈਗਾਮ ਇਸ ਕਰਕੇ ਸਪੱਸ਼ਟ ਨਹੀਂ ਕਿਉਂਕਿ ਸੰਦਰਭ ਗੁਆਚਿਆ ਹੋਇਆ ਹੈ। ਪਾਠ ਨਾਲ ਸੰਪਰਕ ਵੀ ਹੈ, ਕੋਡ ਬਾਰੇ ਜਾਣਕਾਰੀ ਵੀ ਹੈ, ਪਰ ਅਰਥਾਂ ਦੀ ਗਹਿਰਾਈ ਤਕ ਪੁੱਜਣਾ ਤਾਂ ਹੀ ਮੁਮਕਿਨ ਹੈ ਜੇਕਰ ਪੈਗ਼ਾਮ ਪ੍ਰਾਪਤ-ਕਰਤਾ ਦੀ ਪਕੜ ਵਿਚ ਆਵੇ।
 
ਵਰੇ
 
छवि
 
ਜੈਕਬਸਨ ਦੇ ਸੰਚਾਰ ਬਾਰੇ ਵਿਚਾਰਾਂ ਵਿਚੋਂ ਕੇਂਦਰੀ ਨੁਕਤਾ ਇਹ ਉਭਰਦਾ ਹੈ ਕਿ ਪੈਗਾਮ’ ਬੋਲ-ਘਟਨਾ ਦੇ ਸੰਪੂਰਣ ਅਰਥ ਨੂੰ ਅਗ੍ਰਭੂਮਿਤ ਕਰਨ ਤੋਂ ਅਸਮਰਥ ਹੁੰਦਾ ਹੈ; ਅਤੇ ਜੋ ਕੁਝ ਸੰਚਰਿਤ ਹੋ ਰਿਹਾ ਹੈ ਉਸ ਦੀ ਵਧੇਰੇ ਨਿਰਭਰਤਾ ਸੰਦਰਭ, ਕੋਡ ਅਤੇ ਸੰਪਰਕ ਦੇ ਮਾਧਿਅਮ ਉਪਰ ਹੈ। ਸੰਖੇਪ ਵਿਚ ਇਉਂ ਕਿਹਾ ਜਾ ਸਕਦਾ ਹੈ 'ਅਰਥ' ਸੰਚਾਰ ਦੇ ਸਮੁੱਚੇ ਕਾਰਜ ਵਿਚ ਨਿਹਿਤ ਹੈ; ਅਤੇ ਇਹ ਸਥਿਤੀ ਇਸ ਤੱਥ ਵਲ ਸੰਕੇਤ ਕਰਦੀ ਹੈ ਕਿ ਸਾਰੀਆਂ ਭਾਸ਼ਾਵਾਂ ਵਿਚ ਵਿਆਕਰਣਿਕ ਅੰਸ਼ ਹੁੰਦੇ ਹਨ ਜਿਨ੍ਹਾਂ ਦਾ ਕੋਈ ਸੁਨਿਸਚਿਤ ਅਰਥ ਨਹੀਂ ਹੁੰਦਾ ਅਤੇ ਇਸ ਪੱਖ ਤੋਂ ਉਹ ਸੰਦਰਭ ਉਤੇ ਪੂਰੀ ਤਰ੍ਹਾਂ ਆਸ਼ਰਿਤ ਹੁੰਦੇ ਹਨ ਜਿਸ ਵਿਚ ਉਨ੍ਹਾਂ ਦਾ ਪ੍ਰਯੋਗ ਹੋਇਆ ਹੈ। ਭਾਵ ਇਹ ਹੈ ਕਿ ਉਨ੍ਹਾਂ ਦਾ ਅਰਥ ਕਾਫ਼ੀ ਹੱਦ ਤਕ ਬਦਲਣ ਦੇ ਸਮਰੱਥ ਹੈ ਅਤੇ ਇਹ ਤਬਦੀਲੀ ਇਸ ਗੱਲ ਉਤੇ ਮੁਨਹਿਸਰ ਹੈ ਕਿ ਉਨ੍ਹਾਂ ਦੀ ਵਰਤੋਂ ਕਿਵੇਂ ਹੋਈ ਹੈ ਅਤੇ ਉਹ ਕਿਸ ਥਾਂ ਉਤੇ ਵਰਤੇ ਗਏ ਹਨ। ਪੰਜਾਬੀ ਜ਼ੁਬਾਨ ਵਿਚ ਮੈਂ, ਤੂੰ, 'ਤੁਸੀਂ' ਆਦਿ ਸ਼ਬਦ ਜਦੋਂ ਕਿਸੇ ਕਾਵਿ-ਵਾਕ ਵਿਚ ਵਰਤੇ ਜਾਂਦੇ ਹਨ, ਤਾਂ ਇਨ੍ਹਾਂ ਦਾ ਅਸਲੀ ‘ਪੁਰਖ ਤੋਂ ਭਾਵ ਉਸ ਪੈਗਾਮ ਉੱਤੇ ਨਿਰਭਰ ਕਰਦਾ ਹੈ ਜਿਸ ਵਿਚ ਇਨ੍ਹਾਂ ਦਾ ਪ੍ਰਯੋਗ ਹੋਇਆ ਹੈ। ਇਹ ਪੂਰੀ ਤਰ੍ਹਾਂ ਸੰਦਰਭ-ਆਸ਼ਰਿਤ ਹਨ ਅਤੇ ਦਿਤੇ ਗਏ ਪੈਗਾਮ ਨਾਲ ਇਨ੍ਹਾਂ ਦੀ ਅਟੁੱਟ ਪ੍ਰਾਸੰਗਿਕਤਾ ਦੇ ਕਾਰਣ ਇਹ ਭਾਸ਼ਾ-ਵਿਗਿਆਨਿਕ ਕੋਡ ਦੇ ਹੋਰ ਸਾਰੇ ਅੰਬਾਂ ਨਾਲੋਂ ਨਿਖੇੜ ਕੇ ਦੇਖੇ ਜਾ ਸਕਦੇ ਹਨ।
ਸੰਦਰਭ-ਆਸ਼ਰਿਤ ਹੋਣ ਕਰਕੇ ਹੀ ਇਹ ਸਾਮਾਨਯ ਅਰਥ ਅਤੇ ਵਿਸ਼ੇਸ਼ ਅਰਥ ਵਿਚਕਾਰ ਨਿਖੇੜਾ ਸਥਾਪਿਤ ਕਰਦੇ ਹਨ।
 
ਇਸ ਪੱਖ ਤੋਂ ਦੇਖਿਆਂ ਜੈਕਬਸਨ ਦੇ ਮਤ ਅਨੁਸਾਰ ਅਰਥ' ਕੋਈ ਅਜਿਹੀ ਸਥਿਰ, ਪੂਰਵ-ਨਿਸਚਿਤ ਹੋਂਦ ਨਹੀਂ ਜਿਹੜੀ ਪ੍ਰੇਸ਼ਕ ਵਲੋਂ ਪ੍ਰਾਪਤ-ਕਰਤਾ ਤਕ ਬੇਰੋਕ ਜਾ ਪਹੁੰਚਦੀ ਹੈ। ਭਾਸ਼ਾ ਦੀ ਦੀ ਮੂਲ ਪ੍ਰਕ੍ਰਿਤੀ ਹੀ ਅਜਿਹੀ ਸੰਭਾਵਨਾ ਨੂੰ ਰੱਦ ਕਰਦੀ ਹੈ। ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਚਾਰ-ਪ੍ਰਕ੍ਰਿਆ ਵਿਚ ਸ਼ਾਮਲ ਛੇ ਅੰਸ਼ਾਂ ਵਿਚ ਕਦੇ ਵੀ ਅਚੂਕ ਤਵਾਜ਼ਨ ਨਹੀਂ ਹੁੰਦਾ, ਸਗੋਂ ਇਨ੍ਹਾਂ ਵਿਚੋਂ ਕੋਈ ਨਾ ਕੋਈ ਹਮੇਸ਼ਾ ਇਕ ਦੂਜੇ ਉਤੇ ਭਾਰੂ ਹੁੰਦਾ ਹੈ। ਇਸ ਲਈ ਸੰਚਾਰ ਦੇ ਇਕ ਸਥਿਤੀ ਵਿਚ ਸੰਦਰਭ ਵਲ, ਦੂਜੀ ਸਥਿਤੀ ਵਿਚ ਕੋਡ ਵਲ ਅਤੇ ਕਿਸੇ ਹੋਰ ਸਥਿਤੀ ਵਿਚ ਸੰਪਰਕ ਵਲ ਝੁਕਣ ਦੀ ਸੰਭਾਵਨਾ ਕਾਇਮ ਰਹਿੰਦੀ ਹੈ। ਜੈਕਬਸਨ ਅਨੁਸਾਰ ਸੰਚਾਰ-ਪ੍ਰਕ੍ਰਿਆ ਵਿਚ ਸ਼ਾਮਲ ਇਨ੍ਹਾਂ ਛੇ ਅੰਸ਼ਾਂ ਵਿਚੋਂ ਹਰ ਅੰਸ਼ ਦੀ ਇਕ ਪ੍ਰਕਾਰਜੀ ਭੂਮਿਕਾ ਹੈ। ਪੈਗ਼ਾਮ ਦੀ ਪ੍ਰਕ੍ਰਿਤੀ ਅੰਤ ਇਸੇ ਤੱਥ ਦੁਆਰਾ ਹੁੰਦੀ ਹੈ ਕਿ ਇਹ ਛੇ ਅੰਸ਼ਾਂ ਵਿਚੋਂ ਕਿਸੇ ਵੀ ਭਾਰੂ ਅੰਸ਼ ਦਾ ਪ੍ਰਕਾਰਜੀ ਚਰਿੱਤਰ ਅਖ਼ਤਿਆਰ ਕਰ ਲੈਂਦਾ ਹੈ। ਦੂਜੇ ਸ਼ਬਦਾਂ ਵਿਚ ਪੈਗ਼ਾਮ ਦੇ ਅੰਦਰ ਹੀ ਬੋਲ-ਘਟਨਾ ਦੇ ਛੇ ਅੰਸ਼ ਪ੍ਰਕਾਰਜਾਂ' ਦੇ ਰੂਪ ਵਿਚ ਮੁੜ ਪ੍ਰਗਟ ਹੁੰਦੇ ਹਨ ਜਿਹੜੇ ਬੋਲ ਦੀ ਪ੍ਰਕ੍ਰਿਤੀ ਤੇ ਸੰਰਚਨਾ ਨੂੰ ਰੂਪਾਕਾਰ ਪ੍ਰਦਾਨ ਕਰਦੇ ਹਨ। ਜੈਕਬਸਨ ਇਨ੍ਹਾਂ ਪ੍ਰਕਾਰਜਾਂ ਬਾਰੇ ਸਮਝਾਉਣ ਸਮੇਂ ਆਪਣੇ ਪਹਿਲਾਂ ਪੇਸ਼ ਕੀਤੇ ਖ਼ਾਕੇ ਦੇ ਨਾਲ ਮਿਲਦਾ-ਜੁਲਦਾ ਨਿਮਨਾਂਕਿਤ ਖ਼ਾਕਾ ਉਲੀਕਦਾ ਹੈ
 
ਪ੍ਰਾਸੰਗਿਕ (referential)
 
arted (poetic)
 
ਭਾਵ-ਬੋਧਕ (emotive)
 
• ਸੰਕਲਪਾਤਮਕ (conative)
 
ਸਾਂਝ ਮੂਲਕ (phatic)
 
ਪਰਾ-ਭਾਸ਼ (meta-lingual)
 
ਹਰ ਪੈਗ਼ਾਮ ਵਿਚ ਇਹ ਛੇ ਪ੍ਰਕਾਰਜ ਹੁੰਦੇ ਹਨ ਅਤੇ ਕੁਝ ਪੈਗ਼ਾਮਾਂ ਵਿਚ ਇਨ੍ਹਾਂ ਵਿਚੋਂ ਕੁਝ ਪ੍ਰਕਾਰਜ ਦੂਜਿਆਂ ਉਤੇ ਹਾਵੀ ਹੁੰਦੇ ਹਨ। ਵਧੇਰੇ ਪੈਗ਼ਾਮ ਆਪਣੇ ਸੁਭਾ ਵਿਚ ਪ੍ਰਾਸੰਗਿਕ ਹੁੰਦੇ ਹਨ ਜਿਨ੍ਹਾਂ ਦਾ ਝੁਕਾਅ ਸੰਦਰਭ ਵਲ ਹੁੰਦਾ ਹੈ। ਕੁਝ ਪੈਗਾਮ ਭਾਵ-ਬੋਧਕੀ ਹੁੰਦੇ ਹਨ ਜਿਨ੍ਹਾਂ ਦਾ ਝੁਕਾਅ ਪ੍ਰੇਸ਼ਕ ਵਲ ਹੁੰਦਾ ਹੈ। ਇਹ ਪ੍ਰੇਸ਼ਕ ਦੇ ਰੌਆਂ ਨੂੰ ਪ੍ਰਕਾਸ਼ਮਾਨ ਕਰਦੇ ਹਨ। ਕੁਝ ਪੈਗ਼ਾਮ ਸੰਕਲਪਾਤਮਕ ਹੁੰਦੇ ਹਨ ਜੋ ਮੂਲ ਰੂਪ ਵਿਚ ਪ੍ਰਾਪਤ-ਕਰਤਾ ਵਲ ਝੁਕਾਅ ਰੱਖਦੇ ਹਨ, ਅਤੇ ਕੁਝ ਪੈਗ਼ਾਮ ਸਾਂਝਮੂਲਕ ਹੁੰਦੇ ਹਨ ਜਿਨ੍ਹਾਂ ਦਾ ਸੰਬੰਧ ਸੰਪਰਕ ਨਾਲ ਹੁੰਦਾ ਹੈ। ਪਰਾ-ਭਾਸ਼ਕ ਪੈਗਾਮ ਵੀ ਹੁੰਦੇ ਹਨ ਜਿਨ੍ਹਾਂ ਦਾ ਝੁਕਾਅ ਕੋਡ ਵਲ ਹੁੰਦਾ ਹੈ। ਪਰ, ਸਾਡੀ ਜਾਚੇ, ਬੋਲ-ਘਟਨਾ ਵਿਚ ਸਭ ਤੋਂ ਮਹੱਤਵਪੂਰਣ ਕਿਸਮ ਦਾ ਝੁਕਾਅ ਉਹ ਹੁੰਦਾ ਹੈ ਜਦੋਂ ਪੈਗ਼ਾਮ ਧੁਨੀ-ਬਣਤਰਾਂ, ਕਾਵਿ-ਸ਼ਬਦਾਵਲੀ ਤੇ ਵਾਕ-ਬਣਤਰ ਉਤੇ ਪਾਠਕ ਜਾਂ ਸਰੋਤੇ ਦਾ ਧਿਆਨ ਕੇਂਦਰਿਤ ਕਰ ਰਿਹਾ ਹੁੰਦਾ ਹੈ। ਇਹੋ ਹੀ ਕਾਵਿ-ਪ੍ਰਕਾਰਜ ਹੈ ਜਿਹੜਾ ਸਭ ਭਾਸ਼ਾਵਾਂ ਵਿਚ ਉਪਲਬਧ ਹੁੰਦਾ ਹੈ। ਇਹ ਕੇਵਲ ਕਲਾ ਤਕ ਹੀ ਸੀਮਿਤ ਨਹੀਂ ਹੁੰਦਾ ਅਤੇ ਨਾ ਹੀ ਸਾਹਿਤ-ਕਲਾ
 
==ਹਵਾਲੇ==