ਗੋਵਰਧਨ ਪਰਬਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 46:
ਗੋਵਰਧਨ ਪੂਜਾ [[ਦੀਵਾਲੀ]] ਤੋਂ ਅਗਲੇ ਦਿਨ ਮਨਾਈ ਜਾਂਦੀ ਹੈ। ਇਹ ਉਹ ਦਿਨ ਹੈ ਜਦੋਂ ਭਗਵਾਨ [[ਕ੍ਰਿਸ਼ਨ]] ਨੇ ਗਰਜ ਅਤੇ ਵਰਖਾ ਦੇ ਦੇਵਤੇ [[ਇੰਦਰ]] ਨੂੰ ਹਰਾਇਆ ਸੀ। ਕਹਾਣੀ ਦੇ ਅਨੁਸਾਰ, ਕ੍ਰਿਸ਼ਨ ਨੇ ਇੰਦਰ ਨੂੰ ਸਾਲਾਨਾ ਭੇਟ ਕਰਨ ਲਈ ਵੱਡੀਆਂ ਤਿਆਰੀਆਂ ਵੇਖੀਆਂ ਅਤੇ ਆਪਣੇ ਪਿਤਾ ਨੰਦ ਨੂੰ ਇਸ ਬਾਰੇ ਸਵਾਲ ਕੀਤਾ। ਉਸਨੇ ਪਿੰਡ ਵਾਸੀਆਂ ਨਾਲ ਬਹਿਸ ਕੀਤੀ ਕਿ ਉਨ੍ਹਾਂ ਦਾ 'ਧਰਮ' ਅਸਲ ਵਿੱਚ ਕੀ ਸੀ। ਉਹ ਕਿਸਾਨ ਸਨ, ਉਨ੍ਹਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਆਪਣੇ ਪਸ਼ੂਆਂ ਦੀ ਖੇਤੀ ਅਤੇ ਸੁਰੱਖਿਆ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪਿੰਡ ਵਾਲਿਆਂ ਨੂੰ ਕ੍ਰਿਸ਼ਨ ਨੇ ਯਕੀਨ ਦਿਵਾਇਆ, ਅਤੇ ਵਿਸ਼ੇਸ਼ ਪੂਜਾ (ਪ੍ਰਾਰਥਨਾ) ਨੂੰ ਅੱਗੇ ਨਹੀਂ ਵਧਾਇਆ। ਫਿਰ ਇੰਦਰ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਪਿੰਡ ਵਿਚ ਹੜ੍ਹ ਲਿਆਂਦਾ। ਫਿਰ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਚੁੱਕ ਲਿਆ ਅਤੇ ਇਸ ਨੂੰ ਆਪਣੇ ਲੋਕਾਂ ਅਤੇ ਪਸ਼ੂਆਂ ਨੂੰ ਮੀਂਹ ਤੋਂ ਬਚਾਉਣ ਲਈ /ਰੱਖਿਆ ਕਰਨ ਲਈ ਪਰਬਤ ਹੇਠਾਂ ਲੈ ਕੇ ਆਇਆ। । ਇੰਦਰ ਨੇ ਆਖਰਕਾਰ ਹਾਰ ਸਵੀਕਾਰ ਕਰ ਲਈ ਅਤੇ ਕ੍ਰਿਸ਼ਨ ਨੂੰ ਸਰਵਉੱਚ ਵਜੋਂ ਮਾਨਤਾ ਦਿੱਤੀ। ਕ੍ਰਿਸ਼ਨ ਦੇ ਜੀਵਨ ਦੇ ਇਸ ਪਹਿਲੂ ਨੂੰ ਜ਼ਿਆਦਾਤਰ ਚਮਕਾਇਆ ਜਾਂਦਾ ਹੈ - ਪਰ ਅਸਲ ਵਿੱਚ ਇਹ 'ਕਰਮ' ਦਰਸ਼ਨ ਦੇ ਆਧਾਰ 'ਤੇ ਸਥਾਪਿਤ ਕੀਤਾ ਗਿਆ ਸੀ ਜਿਸ ਦਾ ਵੇਰਵਾ ਬਾਅਦ ਵਿੱਚ [[ਭਗਵਦ ਗੀਤਾ]] ਵਿੱਚ ਦਿੱਤਾ ਗਿਆ ਸੀ।<ref>{{Cite web|url=https://bhagavadgita.io/chapter/3/?page=1|title=Bhagavad Gita Chapter 3 - Karma Yoga|website=Bhagavad Gita|language=en-US|access-date=2018-06-08}}</ref>[[File:Krishna_Holding_Mount_Govardhan_-_Crop.jpg|link=https://en.wikipedia.org/wiki/File:Krishna_Holding_Mount_Govardhan_-_Crop.jpg|right|thumb|317x317px|ਕ੍ਰਿਸ਼ਨ ਗੋਵਰਧਨ ਪਰਬਤ ਨੂੰ ਚਕਦਿਆਂ ਹੋਇਆ]]
[[File:Govardhan_Temple.JPG|link=https://en.wikipedia.org/wiki/File:Govardhan_Temple.JPG|right|thumb|200x200px|ਗੋਵਰਧਨ ਨੂੰ ਸਮਰਪਿਤ ਮੰਦਰ]]
 
[[ਸ਼੍ਰੇਣੀ:ਉੱਤਰ ਪ੍ਰਦੇਸ਼ ਦੇ ਖੇਤਰ]]