ਮਾਰਵਲ ਸਿਨੇਮੈਟਿਕ ਯੁਨੀਵਰਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 36:
'''ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮਸੀਯੂ)''' ''(ਪੰਜਾਬੀ ਤਰਜਮਾ: "ਮਾਰਵਲ ਸਿਨੇਮਾਈ ਬ੍ਰਹਿਮੰਡ")'' ਇੱਕ ਅਮਰੀਕੀ ਮੀਡੀਆ ਫ੍ਰੈਂਚਾਇਜ਼ ਅਤੇ ਸਾਂਝਾ ਬ੍ਰਹਿਮੰਡ ਹੈ, ਜੋ ਕਿ [[ਮਾਰਵਲ ਸਟੂਡੀਓਜ਼]] ਵੱਲੋਂ ਸਿਰਜੀਆਂ ਗਈਆਂ ਸੂਪਰਹੀਰੋ ਫ਼ਿਲਮਾਂ 'ਤੇ ਕੇਂਦਰਿਤ ਹੈ। ਫ਼ਿਲਮਾਂ ਦਾ ਅਧਾਰ [[ਮਾਰਵਲ ਕੌਮਿਕਸ]] ਦੇ ਵੱਖ-ਵੱਖ ਕਿਰਦਾਰ ਹਨ। ਫ੍ਰੈਂਚਾਇਜ਼ ਵਿੱਚ ਫ਼ਿਲਮਾਂ ਤੋਂ ਅੱਡ ਟੈਲੀਵਿਜ਼ਨ ਲੜ੍ਹੀਆਂ, ਛੋਟੀਆਂ ਫ਼ਿਲਮਾਂ, ਡਿਜੀਟਲ ਲੜ੍ਹੀਆਂ, ਅਤੇ ਸਾਹਿਤ ਵੀ ਹਿੱਸਾ ਹਨ। ਇਹ ਸਾਂਝਾ ਬ੍ਰਹਿਮੰਡ, ਮਾਰਵਲ ਕੌਮਿਕਸ ਦੇ ਮਾਰਵਲ ਯੁਨੀਵਰਸ ਵਾਂਗ ਹੀ ਹੈ।
[[ਮਾਰਵਲ ਸਟੂਡੀਓਜ਼]] ਆਪਣੀਆਂ ਫ਼ਿਲਮਾਂ "ਪੜਾਵਾਂ" ਵਿੱਚ ਜਾਰੀ ਕਰਦਾ ਹੈ, ਅਤੇ ਪਹਿਲੇ ਤਿੰਨ ਪੜਾਵਾਂ ਨੂੰ ਇਕੱਠਿਆਂ "ਦ ਇਨਫ਼ਿਨਿਟੀ ਸਾਗਾ" ਅਤੇ ਗਾਹਾਂ ਦੇ ਤਿੰਨ ਪੜਾਵਾਂ ਨੂੰ "ਦ ਮਲਟੀਵਰਸ ਸਾਗਾ" ਕਿਹਾ ਜਾਂਦਾ ਹੈ। ਐੱਮਸੀਯੂ ਦੀ ਪਹਿਲੀ ਫ਼ਿਲਮ, [[ਆਇਰਨ ਮੈਨ (2008 ਫ਼ਿਲਮ)|ਆਇਰਨ ਮੈਨ]] (2008) ਨੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਅਤੇ ਇਸ ਦਾ ਅੰਤ 2012 ਵਿੱਚ [[ਦ ਅਵੈਂਜਰਜ਼ (2012 ਫ਼ਿਲਮ)|ਦ ਅਵੈਂਜਰਜ਼]] ਫ਼ਿਲਮ ਨਾਲ਼ ਹੋਇਆ। ਦੂਜਾ ਪੜਾਅ ਦੀ ਸ਼ੁਰੂਆਤ [[ਆਇਰਨ ਮੈਨ 3]] (2013) ਨੇ ਕੀਤੀ ਅਤੇ ਅੰਤ [[ਐਂਟ-ਮੈਨ (ਫ਼ਿਲਮ)|ਐਂਟ-ਮੈਨ]] (2015) ਨਾਲ਼ ਹੋਈ। ਤੀਜੇ ਪੜਾਅ ਦਾ ਮੁੱਢ
ਮਾਰਵਲ ਟੈਲੀਵਿਜ਼ਨ ਨੇ ਐੱਮਸੀਯੂ ਦਾ ਪਸਾਰਾ ਹੋਰ ਵਧਾ ਦਿੱਤਾ, ਏਜੈਂਟਸ ਔਫ਼ ਐੱਸ.ਐੱਚ.ਆਈ.ਈ.ਐੱਲ.ਡੀ. ਏਬੀਸੀ 'ਤੇ 2013 ਵਿੱਚ ਜਾਰੀ ਹੋਇਆ ਅਤੇ ਨਾਲ਼ ਹੀ ਨਾਲ਼ ਕਈ ਹੋਰ ਟੈਲੀਵਿਜ਼ਨ ਲੜ੍ਹੀਆਂ ਨੈੱਟਫਲਿਕਸ ਅਤੇ ਹੂਲੂ 'ਤੇ ਵੀ ਜਾਰੀ ਕੀਤੀਆਂ ਗਈਆਂ। ਮਾਰਵਲ ਸਟੂਡੀਓਜ਼ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਲਈ ਆਪਣੀਆਂ ਟੈਲੀਵਿਜ਼ਨ ਲੜ੍ਹੀਆਂ ਵੀ ਬਨਾਉਣੀਆਂ ਸ਼ੁਰੂ ਕੀਤੀਆਂ, ਜਿਸ ਦੇ ਹੇਠ ਸਭ ਤੋਂ ਪਹਿਲਾਂ [[ਵੌਂਡਾਵਿਜ਼ਨ]] 2021 ਵਿੱਚ ਚੌਥੇ ਪੜਾਅ ਦੀ ਸ਼ੁਰੂਆਤ ਵੱਜੋਂ ਜਾਰੀ ਹੋਈ।
ਐੱਮਸੀਯੂ ਇੱਕ ਫ੍ਰੈਂਚਾਇਜ਼ ਦੇ ਨਜ਼ਰੀਏ ਨਾਲ਼ ਤਾਂ ਸਫ਼ਲ ਰਹੀ ਹੈ ਅਤੇ ਇਸ ਨੂੰ ਲੋਕਾਂ ਵੱਲੋਂ ਬਥੇਰਾ ਪਸੰਦ ਕੀਤਾ ਗਿਆ ਹੈ। ਇਸ ਨੇ ਕਈ ਹੋਰ ਫ਼ਿਲਮਾਂ ਅਤੇ ਟੈਲੀਵਿਜ਼ਨ ਸਟੂਡੀਓਜ਼ ਨੂੰ ਵੀ ਆਪਣਾ ਇੱਕ ਸਾਂਝਾ ਬ੍ਰਹਿਮੰਡ ਬਨਾਉਣ ਲਈ ਪ੍ਰੇਰਿਤ ਕੀਤਾ ਹੈ।
== ਵਿਕਾਸ ==
|