ਮਾਰਵਲ ਸਿਨੇਮੈਟਿਕ ਯੁਨੀਵਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 46:
=== ਦ ਇਨਫ਼ਿਨਿਟੀ ਸਾਗਾ ===
ਐੱਮਸੀਯੂ ਦੇ ਪਹਿਲੇ ਤਿੰਨ ਪੜਾਵਾਂ ਨੂੰ ਇਕੱਠਿਆਂ "ਦ ਇਨਫ਼ਿਨਿਟੀ ਸਾਗਾ" ਕਿਹਾ ਜਾਂਦਾ ਹੈ। ਪਹਿਲੇ ਪੜਾਅ ਵਿੱਚ [[ਆਇਰਨ ਮੈਨ (2008 ਫ਼ਿਲਮ)|ਆਇਰਨ ਮੈਨ]] (2008), [[ਦ ਇਨਕ੍ਰੈਡੀਬਲ ਹਲਕ (ਫਿਲਮ)|ਦ ਇਨਕ੍ਰੈਡੀਬਲ ਹਲਕ]] (2008), [[ਆਇਰਨ ਮੈਨ 2]] (2010), [[ਥੌਰ (ਫਿਲਮ)|ਥੌਰ]] (2011), [[ਕੈਪਟਨ ਅਮੈਰਿਕਾ: ਦ ਫਰਸਟ ਅਵੈਂਜਰ]] (2011) ਅਤੇ [[ਦ ਅਵੈਂਜਰਜ਼ (2012 ਫ਼ਿਲਮ)|ਦ ਅਵੈਂਜਰਜ਼]] (2012) ਸ਼ਾਮਲ ਹਨ। ਦੂਜੇ ਪੜਾਅ ਵਿੱਚ [[ਆਇਰਨ ਮੈਨ 3]] (2013), [[ਥੌਰ: ਦ ਡਾਰਕ ਵਰਲਡ]] (2013), [[ਕੈਪਟਨ ਅਮੈਰਿਕਾ: ਦਿ ਵਿੰਟਰ ਸੋਲਜਰ|ਕੈਪਟਨ ਅਮੈਰਿਕਾ: ਦ ਵਿੰਟਰ ਸੋਲਜਰ]] (2014), [[ਗਾਰਡੀਅਨਜ਼ ਔਫ਼ ਦ ਗੈਲੈਕਸੀ]] (2014), [[ਅਵੈਂਜਰਜ਼: ਏਜ ਔਫ਼ ਅਲਟ੍ਰੌਨ]] (2015), [[ਐਂਟ-ਮੈਨ (ਫ਼ਿਲਮ)|ਐਂਟ-ਮੈਨ]] (2015) ਸ਼ਾਮਲ ਹਨ। ਤੀਜਾ ਪੜਾਅ [[ਕੈਪਟਨ ਅਮੈਰਿਕਾ: ਸਿਵਿਲ ਵੌਰ|ਕੈਪਟਨ ਅਮੈਰਿਕਾ: ਦ ਸਿਵਿਲ ਵੌਰ]] (2016) ਨਾਲ਼ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ [[ਡੌਕਟਰ ਸਟ੍ਰੇਂਜ]] (2016), [[ਗਾਰਡੀਅਨਜ਼ ਔਫ਼ ਦ ਗੈਲੈਕਸੀ 2]] (2017), [[ਸਪਾਇਡਰ-ਮੈਨ: ਹੋਮਕਮਿੰਗ]] (2017), [[ਥੌਰ: ਰੈਗਨਾਰੋਕ|ਥੌਰ: ਰੈਗਨਾਰੌਕ]] (2017), [[ਬਲੈਕ ਪੈਂਥਰ (ਫਿਲਮ)|ਬਲੈਕ ਪੈਂਥਰ]] (2018), [[ਅਵੈਂਜਰਜ਼: ਇਨਫ਼ਿਨਿਟੀ ਵੌਰ]] (2018), [[ਐਂਟ-ਮੈਨ ਐਂਡ ਦ ਵਾਸਪ]] (2018), [[ਕੈਪਟਨ ਮਾਰਵਲ (ਫਿਲਮ)|ਕੈਪਟਨ ਮਾਰਵਲ]] (2019), [[ਅਵੈਂਜਰਜ਼: ਐਂਡਗੇਮ]] (2019), ਅਤੇ [[ਸਪਾਇਡਰ-ਮੈਨ: ਫਾਰ ਫ੍ਰੌਮ ਹੋਮ|ਸਪਾਇਡਰ-ਮੈਨ: ਫਾਰ ਫ੍ਰੌਰ ਹੋਮ]] (2019) ਜਾਰੀ ਹੋਈਆਂ।
 
=== ਦ ਮਲਟੀਵਰਸ ਸਾਗਾ ===
ਐੱਮਸੀਯੂ ਦੇ ਚੌਥੇ, ਪੰਜਵੇਂ ਅਤੇ ਛੇਵੇਂ ਪੜਾਵਾਂ ਨੂੰ ਇਕੱਠਿਆਂ "ਦ ਮਲਟੀਵਰਸ ਸਾਗਾ" ਆਖਿਆ ਜਾਂਦਾ ਹੈ ਅਤੇ ਇਸ ਵਿੱਚ ਡਿਜ਼ਨੀ+ ਦੀਆਂ ਟੈਲੀਵਿਜ਼ਨ ਲੜ੍ਹੀਆਂ ਵੀ ਆਉਂਦੀਆਂ ਹਨ। ਚੌਥੇ ਪੜਾਅ ਵਿੱਚ [[ਬਲੈਕ ਵਿਡੋ (2021 ਫ਼ਿਲਮ)|ਬਲੈਕ ਵਿਡੋ]] (2021), [[ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼|ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈਨ ਰਿੰਗਜ਼]] (2021), [[ਇਟਰਨਲਜ਼ (ਫ਼ਿਲਮ)|ਇਟਰਨਲਜ਼]] (2021), [[ਸਪਾਇਡਰ-ਮੈਨ: ਨੋ ਵੇ ਹੋਮ]] (2021), [[ਡੌਕਟਰ ਸਟਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ|ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ]] (2022), [[ਥੌਰ: ਲਵ ਐਂਡ ਥੰਡਰ]] (2022), ਅਤੇ ਬਲੈਕ ਪੈਂਥਰ: ਵਕਾਂਡਾ ਫੌਰਐਵਰ (2022) ਸ਼ਾਮਲ ਹਨ।
 
ਪੰਜਵਾਂ ਪੜਾਅ ਐਂਟ-ਮੈਨ ਐਂਡ ਦ ਵਾਸਪ ਕੁਆਂਟਮੇਨੀਆ (2023) ਨਾਲ਼ ਸ਼ੁਰੂ ਹੁੰਦਾ ਹੈ, ਜਿਸ ਤੋਂ ਬਾਅਦ ਗਾਰਡੀਅਨਜ਼ ਔਫ਼ ਦ ਗੈਲੈਕਸੀ 3 (2023), ਦ ਮਾਰਵਲਜ਼ (2023), ਬਲੇਡ (2023), ਕੈਪਟਨ ਅਮੈਰਿਕਾ: ਨਿਊ ਵਰਲਡ ਔਰਡਰ (2024), ਅਤੇ ਥੰਡਰਬੋਲਟਸ (2024) ਸ਼ਾਮਲ ਹਨ। ਛੇਵਾਂ ਪੜਾਅ ਫੈਂਟੈਸਟਿਕ ਫ਼ੋਰ (2024) ਨਾਲ਼ ਸ਼ੁਰੂ ਹੁੰਦਾ ਹੈ ਅਤੇ ਅਵੈਂਜਰਜ਼: ਦ ਕੈਂਗ ਡਾਇਨੈਸਟੀ (2025), ਅਤੇ ਅਵੈਂਜਰਜ਼: ਸੀਕਰੇਟ ਵੌਰਜ਼ (2025) ਨਾਲ਼ ਸਮਾਪਤ ਹੋਵੇਗਾ।
[[ਸ਼੍ਰੇਣੀ:ਮਾਰਵਲ ਸਿਨੇਮੈਟਿਕ ਯੂਨੀਵਰਸ]]
[[ਸ਼੍ਰੇਣੀ:Pages with unreviewed translations]]