ਮਾਰਵਲ ਸਿਨੇਮੈਟਿਕ ਯੁਨੀਵਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 56:
=== ਮਾਰਵਲ ਟੈਲੀਵਿਜ਼ਨ ਲੜ੍ਹੀਆਂ ===
ਮਾਰਵਲ ਟੈਲੀਵਿਜ਼ਨ ਨੇ ਐੱਮਸੀਯੂ ਦੀਆਂ ਹਿੱਸੇਦਾਰ ਕਈ ਟੈਲੀਵਿਜ਼ਨ ਲੜ੍ਹੀਆਂ ਜਾਰੀ ਕੀਤੀਆਂ ਜਿਹੜੀਆਂ ਕਿ ਕਈ ਵੱਖ-ਵੱਖ ਸਟ੍ਰੀਮਿੰਗ ਸੇਵਾਵਾਂ ਉੱਤੇ ਚੱਲੀਆਂ। ਏਜੈਂਟਸ ਔਫ਼ ਦ ਐੱਸ.ਐੱਚ.ਆਈ.ਈ.ਐੱਲ.ਡੀ. (2013-2020), ਏਜੈਂਟ ਕਾਰਟਰ (2015-2016), ਅਤੇ ਇਨਹਿਊਮਨਜ਼ (2017) ਏਬੀਸੀ 'ਤੇ ਜਾਰੀ ਹੋਈਆਂ; ਡੇਅਰਡੈਵਿਲ (2015-2018), ਜੈੱਸਿਕਾ ਜੋਨਜ਼ (2015-2019), ਲਿਊਕ ਕੇਜ (2016-2018), ਆਇਰਨ ਫ਼ਿਸਟ (2017-2018), ਦ ਡਿਫ਼ੈਂਡਰਜ਼ (2017), ਦ ਪਨਿਸ਼ਰ (2017-2019) ਨੈੱਟਫ਼ਲਿਕਸ 'ਤੇ ਜਾਰੀ ਕੀਤੀਆਂ ਗਈਆਂ; ਰਨਅਵੇਜ਼ (2017-2019) ਹੂਲੂ ਸਟ੍ਰੀਮਿੰਗ ਸੇਵਾ 'ਤੇ ਜਾਰੀ ਹੋਈ ਅਤੇ ਕਲੋਕ ਐਂਡ ਡੈਗਰ (2018-2019) ਫ੍ਰੀਫੌਰਮ 'ਤੇ ਉਪਲਬਧ ਕਰਵਾਈ ਗਈ।
 
=== ਮਾਰਵਲ ਸਟੂਡੀਓਜ਼ ਲੜ੍ਹੀਆਂ ===
ਚੌਥੇ ਪੜਾਅ ਦੀ ਸ਼ੁਰੂਆਤ ਨਾਲ਼, ਟੈਲੀਵਿਜ਼ਨ ਲੜ੍ਹੀਆਂ ਜਿਹੜੀਆਂ ਕਿ ਡਿਜ਼ਨੀ+ 'ਤੇ ਜਾਰੀ ਹੋਈਆਂ, ਉਨ੍ਹਾਂ ਨੂੰ ਪੜਾਵਾਂ ਦਾ ਹਿੱਸਾ ਗਿਣਿਆ ਜਾਣ ਲੱਗਿਆ। ਚੌਥੇ ਪੜਾਅ ਵਿੱਚ [[ਵੌਂਡਾਵਿਜ਼ਨ]] (2021), [[ਦ ਫੈਲਕਨ ਐਂਡ ਦ ਵਿੰਟਰ ਸੋਲਜਰ]] (2021), [[ਲੋਕੀ (ਟੀਵੀ ਲੜ੍ਹੀ)|ਲੋਕੀ]] ਦਾ ਪਹਿਲਾ ਬਾਬ (2021) [[ਵਟ ਇਫ...? (ਟੀਵੀ ਲੜ੍ਹੀ)|ਵਟ ਇਫ...?]] ਐਨੀਮੇਟਡ ਲੜ੍ਹੀ ਦਾ ਪਹਿਲਾ ਬਾਬ (2021), [[ਹੌਕਆਈ (2021 ਟੀਵੀ ਲੜ੍ਹੀ)|ਹੌਕਆਈ]] (2021), [[ਮੂਨ ਨਾਈਟ (ਟੀਵੀ ਲੜੀ)|ਮੂਨ ਨਾਈਟ]] (2022), [[ਮਿਸ ਮਾਰਵਲ (ਟੈਲੀਵਿਜ਼ਨ ਲੜੀ)|ਮਿਸ ਮਾਰਵਲ]] (2022) ਜਾਰੀ ਹੋ ਚੁੱਕੀਆਂ ਹਨ, ਅਤੇ [[ਸ਼ੀ-ਹਲਕ: ਅਟਰਨੀ ਐਟ ਲੌਅ]] (2022), ਹੈਲੋਵੀਨ ਸਪੈਸ਼ਲ (2022), ਦ ਗਾਰਡੀਅਨਜ਼ ਔਫ਼ ਦ ਗੈਲੈਕਸੀ ਹੌਲੀਡੇ ਸਪੈਸ਼ਲ (2022) ਜਾਰੀ ਹੋਣਗੀਆਂ। ਪੰਜਵੇਂ ਪੜਾਅ ਵਿੱਚ ਵਟ ਇਫ...? (2023) ਲੜ੍ਹੀ ਦਾ ਦੂਜਾ ਬਾਬ, ਸੀਕਰੇਟ ਇਨਵੇਜ਼ਨ (2023), ਈਕੋ (2023), ਲੋਕੀ (2023) ਦਾ ਦੂਜਾ ਬਾਬ, ਆਇਰਨਹਾਰਟ (2023), ਐਗੈਥਾ: ਕੋਵਨ ਔਫ਼ ਕੇਔਸ (2023/2024), ਅਤੇ ਡੇਅਰਡੈਵਿਲ: ਬਬੌਰਨ ਅਗੇਨ (2024) ਸ਼ਾਮਲ ਹਨ।
[[ਸ਼੍ਰੇਣੀ:ਮਾਰਵਲ ਸਿਨੇਮੈਟਿਕ ਯੂਨੀਵਰਸ]]
[[ਸ਼੍ਰੇਣੀ:Pages with unreviewed translations]]